Folk for Punjab

ਉਹ ਕੋਈ ਸਾਡੀਆਂ ਰੀਸ ਕਿ ਕਰ ਲੁ
ਭਾਵੇ ਜ਼ੋਰ ਲੈ ਲੈਣ ਅੱਡੀਆਂ ਦਾ
ਸਾਰੀ ਦੁਨੀਆਂ ਪਾਣੀ ਭਰ ਦੀ ਆ ਪੰਜਾਬ ਦੀ ਨਾੜੀਆਂ ਦਾ
ਹੋ ਜਿੰਦ ਮਾਹੀ ਅੰਬੀਆਂ ਤੇ ਓਏ
ਹੋ ਜਿੰਦ ਮਾਹੀ ਅੰਬੀਆਂ ਤੇ ਆ ਗਿਆ ਬੂਰ
ਜੱਟੀਆਂ ਦੇ ਮੁਖੜੇ ਤੇ ਓਏ
ਓ ਜੱਟੀਆਂ ਦੇ ਮੁਖੜੇ ਤੇ ਵਾੜਦਾ ਨੂਰ
ਜਿਨੂੰ ਵੇਖ ਕੇ ਚੜੇ ਸਰੂਰ
ਉਹ ਇਕ ਪਲ ਬੇਹ ਜਣਾ ਏ ਮੇਰੇ ਕੋਲ
ਤੇਰੇ ਮਿੱਠੜੇ ਨੇ ਲੱਗਦੇ ਬੋਲ

ਹੋ ਜਿੰਦ ਮਾਹੀ ਜੇ ਚੱਲਿਯੋਨ
ਹੋ ਜਿੰਦ ਮਾਹੀ ਜੇ ਚੱਲਿਯੋਨ ਪ੍ਰਦੇਸ
ਕਦੇ ਨਾ ਭੁੱਲੀ ਓਏ
ਕਦੇ ਨਾ ਭੁੱਲੀ ਤੂੰ ਆਪਣਾ ਦੇਸ
ਆਪਣੀ ਬੋਲੀ ਤੇ ਆਪਣਾ ਭੇਸ ,
ਇਕ ਪਲ ਬੇਹ ਜਣਾ ਏ ਮੇਰੇ ਕੋਲ
ਤੇਰੇ ਮਿੱਠੜੇ ਨੇ ਲੱਗਦੇ ਬੋਲ , ਹਾਏ .


ਹੋ ਜਿੰਦ ਮਾਹੀ , ਹੋ ਜਿੰਦ ਮਾਹੀ ਸੋਨੇ ਦਾ
ਹੋ ਜਿੰਦ ਮਾਹੀ ਸੋਨੇ ਦਾ ਤੂੰ ਗਹਿਣਾ
ਵੇ ਬਾਜੋਂ ਵੇ ,
ਤੇਰੇ ਬਾਜੋਂ ਮੈਂ ਨਾਇਯੋ ਰਹਿਣਾ
ਵੇ ਮੈਨੂੰ ਰੱਖ ਲੈ ਤੂੰ ਕਿਧਰੇ ਲਕੋ ਕੇ ਵੇ
ਵੇ ਮਾਲਾ ਚ ਪਾਰੋ ਕੇ ਵੇ
ਗਾਣੀ ਤੂੰ ਬਣਾ ਲੈ ਗੱਲ ਦੀ

ਹੋ ਬੋਲ ਮਿੱਟੀ ਦਿਆਂ ਬਾਵੇਆਂ ਵੇ
ਤੇਰੇ ਦੁਖਾਂ ਨੇ ਮਾਰ ਮੁੱਕਾ ਲਿਆ ਵੇ
ਮੇਰਾ ਸੋਹਣਾ ਮਾਹੀ
ਆਜਾ ਹੋ
ਹੋ ਮਲਕੀਤ ਖੁਸ਼ ਦੇ ਉੱਤੇ ਭਰਦੀ ਪਈ ਸੀ ਪਾਣੀ
ਹੋ ਕੀਮਤ ਕੋਲ ਆਕੇ ਬੇਨਤੀ ਗੁਜ਼ਾਰੇ
ਹੋ ਲੰਮਾ ਪੈਂਦਾ ਰਹੀ ਮਰ ਗਏ ਨੀ ਪਿਆਸੇ
ਨੀ ਕੁੜੀਏ
ਹੋ ਸ਼ੰਨਾ ਪਾਣੀ ਦਾ ਨੀ ਇਕ ਦੇ ਦੇ ਨੀ ਮੁਟਿਯਾਏ
ਓ ਬੱਲੇ , ਓ ਸ਼ਾਵਾਂ
ਓ ਬੱਲੇ , ਓ ਸ਼ਾਵਾਂ
ਓ ਬੱਲੇ , ਓ ਸ਼ਾਵਾਂ
ਹੋ ਮੋਰਾਂ ਦੇ ਵਰਗੀ ਚਾਲ
ਮੇਰੇ ਢੋਲਣ ਦੀ
ਮੋਰਾਂ ਦੇ ਹਾਏ ਹਾਏ ਮੋਰਾਂ ਦੇ
ਵਰਗੀ ਚਾਲ ਮੇਰੇ ਢੋਲਣ ਦੀ
ਮੇਰਾ ਤੇ ਮਾਹੀ ਸਿਨੇਮਾ ਜਾਂਦਾਂ
ਕੱਲਾ ਕੱਲਾ ਉਹ ਸਿਨੇਮਾ ਜਾਂਦਾਂ
ਸਮਝ ਜਾ ਆਵੇ ਚਾਲ
ਮੇਰੇ ਢੋਲਣ ਦੀ
ਹਾਏ ਮੋੜਾ ਦੇ ਵਰਗੀ ਚਾਲ
ਮੇਰੇ ਢੋਲਣ ਦੀ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪਿਆ
ਹਾਏ ਰੱਬਾ ਵੇ ਸਾਨੂ ਤੁਰਨਾ ਪਿਆ
ਜਿਨਾਂ ਰਾਹਾਂ ਦੀ ਮੈਂ ਸਾਰ ਨਾ ਜਾਣ
ਓਨੀ ਰਾਹੀਂ ਵੇ ਸਾਨੂ ਮੁੜਨਾ ਪਿਆ
ਓਨੀ ਰਾਹੀਂ ਵੇ ਸਾਨੂ ਮੁੜਨਾ ਪਿਆ
ਨੀ ਮੈਨੂੰ , ਨੀ ਮੈਨੂੰ
ਨੀ ਮੈਨੂੰ ਦੇਯੋਰ ਦੇ ਵਿਆਹ ਵਿਚ ਨੱਚ ਲੈਣ ਦੇ
ਨੀ ਮੈਨੂੰ ਦੇਯੋਰ ਦੇ ਵਿਆਹ ਵਿਚ ਨੱਚ ਲੈਣ ਦੇ
ਨੀ ਮੈਨੂੰ ਦੇਯੋਰ ਦੇ ਵਿਆਹ ਵਿਚ ਨੱਚ ਲੈਣ ਦੇ
ਨੀ ਮੈਨੂੰ ਦੇਯੋਰ ਦੇ ਵਿਆਹ ਵਿਚ ਨੱਚ ਲੈਣ ਦੇ
ਝੂਠ , ਝੂਠ
ਝੂਠ ਕਹਿੰਦੇ ਨੇ ਉਹ
ਸੱਚ ਲੈਣ ਦੇ
ਨੀ ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ
ਨੀ ਮੈਨੂੰ ਦੇਯੋਰ ਦੇ ਵਿਆਹ ਵਿਚ ਨੱਚ ਲੈਣ ਦੇ
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਥਾਲੀ
ਹੋ ਕੈਦ ਕਰਾ ਦਊਂਗੀ
ਮੈਂ deputy ਦੀ ਸਾਲੀ
ਹੋ ਕੈਦ ਕਰਾ ਦਊਂਗੀ
ਮੈਂ ਕਿਹਾ ਮੈਂ ਡਿਪਟੀ ਦੀ ਸਾਲੀ
ਹੋ ਕੈਦ ਕਰਾ ਦਊਂਗੀ
ਹੋ ਨੱਚ ਲਓ ਨੀ ਕੁੜਿਯੋ
ਖੇਡ ਲਓ ਨੀ ਕੁੜਿਯੋ
ਹੋ ਨੱਚ ਲਓ ਨੀ ਕੁੜਿਯੋ
ਖੇਡ ਲਓ ਨੀ ਕੁੜਿਯੋ
ਨੱਚਣਾ ਖੇਡਣਾ ਰਹਿ ਜਾਊਗਾ
ਕੋਈ ਬੂਜੜ ਜਿਯਾ ਜੱਟ ਲੈ ਜਾਊਗਾ
ਨੀ ਕੋਈ ਬੂਜੜ ਜਿਯਾ ਜੱਟ ਲੈ ਜਾਊਗਾ
ਹੋ ਕੋਈ ਬੂਜੜ ਜਿਯਾ ਜੱਟ ਲੈ ਜਾਊਗਾ
ਹੋ ਕੋਈ ਬੂਜੜ ਜਿਯਾ ਜੱਟ ਲੈ ਜਾਊਗਾ
ਹੋ ਕੋਈ ਬੂਜੜ ਜਿਯਾ ਜੱਟ ਲੈ ਜਾਊਗਾ
ਨੀ ਤੈਨੂੰ ਲੈ ਜਾਊਗਾ , ਨੀ ਕੁੜੀਏ ਲੈ ਜਾਊਗਾ
Log in or signup to leave a comment

NEXT ARTICLE