Chandigarh

Mr Wow
ਹੋ ਜਦ ਮੁੰਡੇਯਾ ਮੈਂ ਤੇਰੇ ਕੋਲੇ ਖੜ ਦੀ ਵੇ ਤੂ ਕਰਦਾ ਤਾਰੀਫ ਚੰਡੀਗੜ੍ਹ ਦੀ
ਹੋ ਜਦ ਮੁੰਡੇਯਾ ਮੈਂ ਤੇਰੇ ਕੋਲੇ ਖੜ ਦੀ ਵੇ ਤੂ ਕਰਦਾ ਤਾਰੀਫ ਚੰਡੀਗੜ੍ਹ ਦੀ
ਹੁਣ ਪਿੰਡ ਦੀ ਕੁੜੀ ਦਾ ਵੇਖ ਜਲਵਾ ਵੇ ਘਟ ਨੀ ਕਾਹੌਣਾ ਜੱਟੀ ਨੇ
ਹੋ weekend ਤੇ ਸਾਰੇ ਟੁਟਨੇ ਸਾਰੇ ਟੁੱਟਨੇ ɾecord ਚੰਡੀਗੜ੍ਹ ਦੇ
ਵੇ ਗੇੜਾ ਜਦੋ (ਗੇੜਾ ਜਦੋ…)
ਹੋ ਕਈ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ ਸਾਰੇ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ ਓਏ ਹੋਏ

ਹੋ ਜਦੋ ਸੂਟ ਪਟਿਯਾਲਾ ਸ਼ਾਹੀ ਪਾਊਗੀ ਅਗ ਚੋਬਰਾ ਦੇ ਸੀਨੇ ਵਿਚ
ਹੋ ਜਦੋ ਸੂਟ ਪਟਿਯਾਲਾ ਸ਼ਾਹੀ ਪਾਊਗੀ ਅਗ ਚੋਬਰਾ ਦੇ ਸੀਨੇ ਵਿਚ ਲਾਊਗੀ
ਹੋ ਜਦੋ ਕੋਕਾ ਲਿਸ਼ਕੋਰਾ ਮੇਰਾ ਮਾਰੂਗਾ sarwoski ਦਾ ਨਸ਼ਾ ਜਾ ਉਤਰੂਗਾ
ਹੋ ਜਿਹਨੂ ਕਹਿੰਦੇ ਨੇ ਪੰਜਾਬਣਾ ਦਾ ਨਖਰਾ ਓ ਕਰਕੇ ਬਖੌਣਾ ਜੱਟੀ ਨੇ
ਹੋ ਕਈ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ
ਸਾਰੇ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ ਹੋ weekend ਤੇ ਓਏ ਹੋਏ

ਹੋ ਜਦ ਗੇਹੜੀ ਰੂਟ ਉੱਤੇ ਗੇਹੜੀ ਮਾਰੂੰਗੀ ਨਸ਼ਾ ਕਿਹੰਦੀਆ ਕਾਹੌਂਦੀਯਾ ਦਾ
ਹੋ ਜਦ ਗੇਹੜੀ ਰੂਟ ਉੱਤੇ ਗੇਹੜੀ ਮਾਰੂੰਗੀ ਨਸ਼ਾ ਕਿਹੰਦੀਆ ਕਾਹੌਂਦੀਯਾ ਦਾ ਉਤਾਰੂਗੀ
ਹੋ ਫੈਲ ਹੋਨੀਯਾ Morocco ਦਿਯਾ ਕੁੜੀਯਾ ਮੈਂ ਨੀਰਾ ਇਸ਼੍ਕ਼ ਦੇ ਹੁਸ੍ਨ ਦੀ ਪੁੜੀ ਯਾ
ਹੋ ਤੈਨੂ ਯੈਕਣਾ ਦਾ ਚਢੇਯਾ ਸਰੂਰ ਵੇ ਏਕ ਬਾਰੀ ਲੌਣਾ ਜੱਟੀ ਨੇ
ਹੋ ਕਈ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ
ਸਾਰੇ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ

ਗਿੱਧਾ ਗਿੱਧਾ ਗਿੱਧਾ
ਹੋ ਗਿੱਧਾ ਪੌਣਗੀਯਾ ਮੇਰੇ ਨਾਲ ਜੱਟੀਯਾ ਡੁੱਲ ਜਾਣੀਯਾ ਸ਼ਰਾਬ ਦਿਯਾ ਮੱਟੀਯਾ
ਹੋ ਗਿੱਧਾ ਪੌਣਗੀਯਾ ਮੇਰੇ ਨਾਲ ਜੱਟੀਯਾ ਡੁੱਲ ਜਾਣੀਯਾ ਸ਼ਰਾਬ ਦਿਯਾ ਮੱਟੀਯਾ
ਓ ਏ ਧਮਕਾ ਨਾ ਪੈਂਦੀਯਾ ਸਿਖਾਲੀਯਾ ਭਜ ਜਾਣੀਯਾ ਨੇ ਕੋਕ ਪੀਣ ਵਾਲੀਯਾ
ਹੋ ਮੁੜ ਔਣੀਯਾ 17 ਵਿਚ ਰੋਨਕਾ ਵੇ ਵੇ ਖਾੜਾ ਜਦੋ ਲੌਣਾ ਜੱਟੀ ਨੇ
ਹੋ ਸਬ ਟੁੱਟਨੇ
ਹੋ ਕਈ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ
ਸਾਰੇ ਟੁੱਟਨੇ ɾecord ਚੰਡੀਗੜ੍ਹ ਦੇ ਵੇ ਗੇੜਾ ਜਦੋ ਲੌਣਾ ਜੱਟੀ ਨੇ
ਹੋ weekend ਤੇ ਹੋ weekend ਤੇ ਓਏ ਹੋਏ
Log in or signup to leave a comment

NEXT ARTICLE