ਹੋ ਕਾਲਾ ਚਸਮਾ ਤੂ ਅੱਖਾਂ ਉੱਤੇ ਲਾ ਲਿਯਾ
ਬੈਗ lv ਦਾ ਮੋਡਦੇ ਵਿਚ ਲਾ ਲਿਯਾ
ਨੀ ਫਿਰਦੀ ਆਂ ਚੰਨ ਚਾੜ ਦੀ
ਓ ਨਿਕਲੀ ਜਚ ਕੇ
Guess who is on [C7]the beat again
Gaiρhy!
ਪੌਂਚੇ ਚਕ ਚਕ ਕਾਲੇ ਸੂਟ ਦੇ
ਉੱਤੋਂ ਝੁਮਕੇ ਕੰਨਾ ਦੇ ਵਿਚ ਝੂਟਦੇ
ਨੀ ਹੀਲ ਪੌਣੇ ਪੰਜ ਇੰਚ ਦੀ
ਨੀ ਕੁਡੀਏ ਬਚ ਕੇ
ਹੋ ਟਿਪ-ਤੋਪ ਜੱਟਾ ਦੇ ਆ ਕੰਮ ਕਾਰ ਨੀ
ਚੰਡੀਗੜ੍ਹ ɾange ਪਿੰਡ ਰਖੀ thar ਨੀ
Royalty ਤੇ loyalty ਦਾ combo ਗਬਰੂ
ਉੱਤੋਂ look ਆਏ classy ਲੌਂਦੀ ਚੰਨ 4 ਨੀ
ਓ ਚਿੱਟੇ ਕੁਰਤੇ ਤੇ ਜੇਬਾਂ ਗੁੰਨੇ ਪੈਸੇ ਨੀ
ਰਿਹਣ ਮੁਖੜੇ ਤੇ ਖਿੜ ਖਿੜ ਹਾਸੇ ਨੀ
ਸਾਥ ਦਈਏ ਕੱਲੇ ਦਈਏ ਨਾ ਦਿਲਾਸੇ ਨੀ
ਹੋ ਕਾਹਤੋਂ ਅਫਲਫਰਾਂ ਉੱਤੇ
ਨੀ ਕੁਡੀਏ ਤੱਕ ਕੇ
ਓ ਗੱਲ ਸੁਨਲੇ torronto [C7]ਦੀਏ born ਨੇ
ਤੈਨੂ ਵੇਖ ਚੱਲੇ fashion [C7]ਆ ਦੇ ਦੌਰ ਨੇ
ਤੇਰੀ wrangler ਪਿੱਛੇ ਪਿੱਕੇ ford ਨੇ
ਨੀ ਜੱਸਾ ਜੱਟ ਪਿੱਛੇ ਪੈ ਗਯਾ
ਨੀ ਛੱਡੂ ਪੱਟ ਕੇ
ਸਿਰੇ ਲੋਕਾਂ ਤੋਂ ਲੁਕੌਂਦੀ ਇੱਕੋ ਗਲ ਦਾ ਤੂ ਰਾਜ ਨੀ
ਹੋ ਗੁੱਟ ਤੇ ਲਿਖਯਾ ਕ੍ਯੂਂ ਕੈਵੀ ਰਿਯਾਜ਼ ਨੀ
ਸਿਰੇ ਲੋਕਾਂ ਤੋਂ ਲੁਕੌਂਦੀ ਇੱਕੋ ਗਲ ਦਾ ਤੂ ਰਾਜ ਨੀ
ਹੋ ਗੁੱਟ ਤੇ ਲਿਖਯਾ ਕ੍ਯੂਂ ਕੈਵੀ ਰਿਯਾਜ਼ ਨੀ
ਕਰੇ ਸੂਰਜਾ ਨੂੰ fail ਤੇਰਾ ਕੋਕਾ ਨੀ
ਕੀਤੇ ਖਾ ਲੀ ਨਾ ਜਵਾਨੀ ਫੇਰੇ ਧੋਖਾ ਨੀ
ਮੁੰਡੇ ਢਿੱਡਬੇ ਦੇ ਭਾਲਦੇ ਮੌਕਾ ਨੀ
ਓ ਅੱਖਾਂ ਸੂਰਮੇ ਨਾਲ ਰਖਦੀ ਆਏ
ਕੁੜੀਏ ਡੱਕ ਕੇ
Guess who is on [C7]the beat again
Gaiρhy!
ਨੀ ਛੱਡੂ ਪੱਟ ਕੇ