ਵੇ ਕਿੰਨੇ ਤੇਰੇ ਕਿੰਨੇ ਆ affair ਚੋਬਰਾਂ
ਨੀ ਤੁਹੀ ਬਿੱਲੋ ਇਕੋ ਇਕ ਲੱਖ ਵਰਗੀ
ਕਯੋ ਸ਼ਰੇਆਮ ਫਿਰੇ ਝੂਠ ਬੋਲਦਾ
ਓ ਲੱਭਣੀ ਨਾ ਯਾਰੀ ਤੈਨੂੰ ਜੱਟ ਵਰਗੀ
ਓ ਗੱਡੀ ਤੇਰੀ ਵਿੱਚੋ ਇਕੋ ਲੱਭਿਆ clip
ਖਾ ਕੇ ਕੁਛ ਮਰ ਜਾਵਾਂ ਕਰੇ ਮੇਰਾ ਚਿੱਤ ਵੇ
ਓ ਕਦੇ ਕਦੇ ਯਾਰ ਮੇਰੇ ਗੱਡੀ ਲੈ ਜਾਂਦੇ ਆ
ਐਵੇ ਕਾਹਤੋਂ ਮਿੱਤਰਾਂ ਤੇ ਸ਼ੱਕ ਕਰਦੀ
ਵੇ ਕਿੰਨੇ ਤੇਰੇ ਕਿੰਨੇ ਆ affair ਚੋਬਰਾਂ
ਨੀ ਤੁਹੀ ਬਿੱਲੋ ਇਕੋ ਇਕ ਲੱਖ ਵਰਗੀ
ਕਯੋ ਸ਼ਰੇਆਮ ਫਿਰੇ ਝੂਠ ਬੋਲਦਾ
ਓ ਲੱਭਣੀ ਨਾ ਯਾਰੀ ਤੈਨੂੰ ਜੱਟ ਵਰਗੀ
ਵੇ ਰੋਜ change ਹੁੰਦੀਆਂ ਸਟੈਟਮੈਂਟਾਂ ਤੇਰੀਆਂ
ਪਤਾ ਮੈਨੂੰ ਕੌਣ ਕੌਣ ਮਾਰੇ ਨਿਤ ਗੇੜੀਆਂ
ਇਕ ਵਾਰੀ ਕੱਠੇ ਕਰ ਲੈਣ ਦੇ proof ਵੇ
ਦੱਸਾਂਗੀ ਮੈ ਫੇਰ ਪਿੱਛੇ ਲਾਈ ਫਿਰੇ ਕਿਹੜੀਆਂ
ਹੋ ਜੁੱਸਾ ਤੇਰੇ ਯਾਰ ਦਾ ਨੀ ਬਿੱਲੋ ਲੇਮਬੋ ਵਰਗਾ
ਰੱਖਦਾ ਏ ਅਸਲਾ ਨੀ ਚੜਦੇ ਤੋਂ ਚੜਦਾ
ਦੋਹੀਂ ਚੀਜਾਂ ਪਿਆਰਿਆਂ ਨੇ ਮਿੱਤਰਾਂ ਨੂੰ ਹਾਨਨੇ
ਇਕ ਵੈਲ ਪੁਣਾ ਦੁੱਜਾ ਤੇਰੇ ਤੇ ਹਾਂ ਮਰਦਾ
ਯਾਰਾ ਦਿਆਂ ਯਾਰੀਆਂ ਤੋਂ ਵੇਲ ਨਾ ਬਿੱਲੋ
ਵੈਰੀਆਂ ਨਾ ਰਹਿੰਦੀ ਆ ਗਰਾਰੀ ਅਡ ਦੀ
ਵੇ ਕਿੰਨੇ ਤੇਰੇ ਕਿੰਨੇ ਆ affair ਚੋਬਰਾਂ
ਨੀ ਤੁਹੀ ਬਿੱਲੋ ਇਕੋ ਇਕ ਲੱਖ ਵਰਗੀ
ਕਯੋ ਸ਼ਰੇਆਮ ਫਿਰੇ ਝੂਠ ਬੋਲਦਾ
ਓ ਲੱਭਣੀ ਨਾ ਯਾਰੀ ਤੈਨੂੰ ਜੱਟ ਵਰਗੀ
ਓ ਯੋਨਗੇ ਉਤੇ ਜੱਟ ਤੇਰਾ ਨਾਮ ਲਿਖਵਾਤਾ ਨੀ
ਓ ਸ਼ਹਿਰ ਵਿਚ ਸਾਰੇ ਨੀ announce ਕਰਵਾਤਾ
ਤੇਰੇ ਨਾਲ committed ਆ Jaggi Jagowal ਨੀ
ਓ ਮਿੱਤਰਾਂ ਨੇ ਦੇਖ ਲੈ status ਵੀ ਲਾਤਾ
ਠੰਡ ਰੱਖ ਠੰਡ 24 carat ਜੇਹਾ ਯਾਰਾ ਵੇ
ਠੋਕਦਾ ਸਲੂਟ ਤੈਨੂੰ ਜ਼ਮਾਨਾ ਇਹ ਸਾਰਾ ਵੇ
ਵੱਡੇ ਨਾਦੁਖਾਨਾ ਏ ਰਵਾ ਤੈਨੂੰ ਛੇੜ ਦੀ
ਵੇ ਜਾਣਦੀ ਆ ਰੱਖੇ ਕਿਰਦਾਰ ਬੜਾ ਭਾਰਾ ਵੇ
ਗਬਰੂ ਦਾ ਰੋਹਬ ਕੁੜੇ ਹੋਜੇ ਦੁਗਣਾ
ਆਕੇ ਸ਼ਰੇਆਮ ਜਦੋ ਨਾਲ ਖੜ ਦੀ
ਵੇ ਕਿੰਨੇ ਤੇਰੇ ਕਿੰਨੇ ਆ affair ਚੋਬਰਾਂ
ਨੀ ਤੁਹੀ ਬਿੱਲੋ ਇਕੋ ਇਕ ਲੱਖ ਵਰਗੀ
ਕਯੋ ਸ਼ਰੇਆਮ ਫਿਰੇ ਝੂਠ ਬੋਲਦਾ
ਓ ਲੱਭਣੀ ਨਾ ਯਾਰੀ ਤੈਨੂੰ ਜੱਟ ਵਰਗੀ