Zeher

Deep money
Bohemia
Lets go

ਜਬ ਆਂਖੋਂ ਸੇ ਚੜਾ ਲੀ
ਮੈਨੇ ਆਂਖੋਂ ਕਿ ਸ਼ਰਾਬ
ਮੈਨੇ ਕਿਟਨੀ ਪੀ ਲੀ ਥੀ
ਕੋਯੀ ਰਹਿਆ ਨਾ ਹਿਸਾਬ

ਜਬ ਆਂਖੋਂ ਸੇ ਚੜਾ ਲੀ
ਮੈਨੇ ਆਂਖੋਂ ਕਿ ਸ਼ਰਾਬ
ਮੈਨੇ ਕਿਟਨੀ ਪੀ ਲੀ ਥੀ
ਕੋਯੀ ਰਹਿਆ ਨਾ ਹਿਸਾਬ

ਹੋਵੇ ਚਾਹਤ ਵੀ ਜਿਹਦੀ
ਓਹੀ ਗੈਰ ਹੁੰਦੀ ਆਏ

ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ

ਨੈਨਾ ਵਿਚੋ ਪੀਤੀ ਹੋਈ ਕੇਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਨੈਨਾ ਵਿਚੋ ਪੀਤੀ ਹੋਈ ਕੇਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ

ਮੇਰੇ ਸਰ ਚੱੜ ਬੋਲੇ ਬਸ ਤੇਰਾ ਹੀ ਜੁਨੂਨ
ਰਗ-ਰਗ ਮੇਂ ਤੂ ਦੌੜਏ
ਬਣਕੇ ਨੀ ਮੇਰਾ ਖੂਨ

ਮੇਰੇ ਸਰ ਚੱੜ ਬੋਲੇ ਬਸ ਤੇਰਾ ਹੀ ਜੁਨੂਨ
ਰਗ-ਰਗ ਮੇਂ ਤੂ ਦੌੜਏ
ਬਣਕੇ ਨੀ ਮੇਰਾ ਖੂਨ.
ਨਾ ਕਦੇ ਇਸ਼੍ਕ਼ ਮਜਾਜਿਯਾ ਦੀ ਖੈਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ

ਨੈਨਾ ਵਿਚੋਂ ਪੀਤੀ ਹੋਯੀ ਕੇਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ

ਹਾਏ, ਲੋ ਦਿਲ ਚੜ ਗਯਾ ਸੂਲੀ
ਛੋੜ ਚੁਕਾ ਤਾ ਦਾਰੂ ਪੂਰੀ
ਦੇਖੀ ਤੇਰੀ ਆਂਖੇਇਨ ਨੀਲੀ
ਬੋਤਲ ਪੂਰੀ ਜੈਸੇ ਪੀ ਲੀ

ਹੋ ਗਯਾ ਨਾਕਾਮ ਭਾਈ
ਅਬ ਵਾਪਸ ਯਹੀ ਮੇਰਾ ਕਾਮ ਭਾਈ
ਅਰੇਯ, ਭੂਲ ਜਾਓ ਮੇਰਾ ਨਾਮ ਭਾਈ
ਅਬ ਬੋਲੋ ਮੁਝੇ ਸਲਮਾਨ ਭਾਈ.

ਦੱਬੰਗ, ਮੈਂ ਸੁਭਾ ਸ਼ਾਮ ਭਾਈ
ਗਲਿਯੋ ਮੈ ਮੇਰਾ ਨਾਮ ਭਾਈ
ਅਬ ਰਾਤ ਚਲੇਗੀ party
ਕਾਲ ਦਿਨ ਮੈਂ ਆਰਾਮ ਭਾਈ

ਉਪਰ ਸੇ ਤੇਰਾ dress tight
ਲਾਲ ਰੰਗ, ɾed light
ਜੈਸੇ ਤੂ ਗਾਡੀ ਸੇ ਨਿਕਲੇ
ਰੋਡ ਪੇ ਲਗ ਜਾਏ ਜਾਮ ਭਾਈ

ਮੈਂ ਤੁਝੇ ਦਿਲ ਸੇ ਲਗਾਤਾ
ਜੋ ਗੁਲਾਬ ਤੁਮ ਹੋਤੀ
ਗਟ-ਗਟ ਪੀ ਜਾਤਾ
ਜੋ ਸ਼ਰਾਬ ਤੁਮ ਹੋਤੀ

ਮੈਂ ਤੁਝੇ ਦਿਲ ਸੇ ਲਗਾਤਾ
ਜੋ ਗੁਲਾਬ ਤੁਮ ਹੋਤੀ
ਗਟ-ਗਟ ਪੀ ਜਾਤਾ
ਜੋ ਸ਼ਰਾਬ ਤੁਮ ਹੋਤੀ.

ਨਾ ਕੋਯੀ ਬਚਦਾ ਜਦ ਆਖਿਯਾ ਚ ਫਿਰੇ ਹੁੰਦੀ ਏ

ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਨੈਨਾ ਵਿਚੋਂ ਪੀਤੀ ਹੋਈ
ਕੇਹਰ ਹੁੰਦੀ ਏ
ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ
ਬਈ ਦਾਰੂ ਥੋਡੀ-ਥੋਡੀ ਪਿਯਾ ਕਰੋ

ਦਾਰੂ ਥੋੜੀ ਥੋੜੀ ਪਿਯਾ ਕਰੋ ਜ਼ਿਹਰ ਹੁੰਦੀ ਏ

ਥੋਡੀ-ਥੋਡੀ ਪਿਯਾ ਕਰੋ ਜ਼ੇਹਰ ਹੁੰਦੀ ਏ
Đăng nhập hoặc đăng ký để bình luận

ĐỌC TIẾP