Nijjar
Deep Jandu
ਓ ਤੂ ਕਾਲੀ coffee ਭੁਲ ਜਾਏਂਗੀ
ਨੀ ਚਾਹ ਚ ਮਿਠਾ ਚਲਦਾ ਆ
ਕੋਈ ਸ਼ਕ ਨਾ ਖੜ ਕੇ ਤਕ ਨੀ ਤੇਰੇ
ਯਾਰ ਦਾ ਸਿੱਕਾ ਚਲਦਾ ਆ
ਵਿਚ ਹਵਾ ਦੇ ਉੱਡ ਦੇ ਲਕੇ ਗੋਰੀਏ
ਯਾਰ ਹੋਣੀ ਦੇਖ ਪੱਕੇ ਗੋਰੀਏ
ਜੱਟ ਦੇ ਪਿੰਡ ਦੇ ਮੁੰਡੇ ਪੱਟ’ਤੇ
ਪਾ ਪਾ ਤੰਗ ਤੰਗ ਜੀਨ-ਆਂ
ਓ ਕਿੱਥੇ feel ਹੁੰਦਾ ਕਿੱਥੇ ਕੀਲ ਹੁੰਦਾ
ਜੱਟ ਨਾਲ ਕੁੜੇ ਆਹਾ ਬੀਨਾ
ਤੇਰੇ ਤੇ ਦਿਲ ਕੁੜੇ ਆ ਕੇ ਮਿਲ ਕੁੜੇ
ਓਦਾਂ ਫ਼ਿਰਦੀਆਂ ਲੱਖ ਹਸੀਨਾ
ਬਾਹਲੇ ਮਿਹਿੰਗੇ ਨੀ ਘਰੋਂ ਸਿਹਿੰਦੇ ਨੀ
ਤੂ Diamond ਜੱਟ ਨਗੀਨਾ
ਓ ਤੂ ਹੀ ਬਾਕੀ ਨੀ ਕਰੂ ਰਾਖੀ ਨੀ
ਜਿਦਾਂ ਕਰਦੇ ਜੱਟ ਜ਼ਮੀਨਾ
ਓ ਦੂਰੋਂ ਦਿਸਦੀ ਅੱਲੜੇ ਨੀ ਤੂ
ਜਿਦਾਂ CN tower ਨੀ
Down town ਦੀ ਸਡ਼ਕ ਮਿਹਕਦੀ,
ਤੁਰੇਆ ਫਿਰੇ flower ਨੀ,
4 ਕੁ ਦਿਨ ਤੂ ਨਾਲ ਨੀ ਕੱਟ ਲਾਏ,
ਲੱਗ ਜੁ ਪਤਾ power ਨੀ,
ਜਿਥੇ ਮਿਲਕੇ ਦਿਲ ਯਾਰਾਂ ਦੇ,
Money ਦੇ ਹੁੰਦੇ shower ਨੀ
ਓ ਸਾਲੇ ਰਹੇ ਕ ਭੌਂਕ ਗੋਰੀਏ,
ਪੁਰ ਕਰਦੂ ਸ਼ੌਂਕ ਗੋਰੀਏ,
ਓ ਮੰਗ ਕੁੜੇ ਨਾ ਸੰਗ ਕੁੜੇ
ਜੱਟ ਲਿਆ ਦੂ ਸਬ ਕ੍ਰੀਮ-ਆਂ,
ਓ ਕਿੱਥੇ feel ਹੁੰਦਾ ਕਿੱਥੇ ਕੀਲ ਹੁੰਦਾ
ਜੱਟ ਨਾਲ ਕੁੜੇ ਆਹਾ ਬੀਨਾ
ਤੇਰੇ ਤੇ ਦਿਲ ਕੁੜੇ ਆ ਕੇ ਮਿਲ ਕੁੜੇ
ਓਦਾਂ ਫ਼ਿਰਦੀਆਂ ਲੱਖ ਹਸੀਨਾ
ਬਾਹਲੇ ਮਿਹਿੰਗੇ ਨੀ ਘਰੋਂ ਸਿਹਿੰਦੇ ਨੀ
ਤੂ Diamond ਜੱਟ ਨਗੀਨਾ
ਓ ਤੂ ਹੀ ਬਾਕੀ ਨੀ ਕਰੂ ਰਾਖੀ ਨੀ
ਜਿਦਾਂ ਕਰਦੇ ਜੱਟ ਜ਼ਮੀਨਾ
ਓ copy ਕਰਦੇ ਯਾਰਾਂ ਦੀ
ਲਾ ਕੇ ਘੰਟੇ 18 ਨੀ,
ਜੱਟ ਦੇ ਮੂਹਰੇ ਫਿੱਕੇ ਨੇ
ਤੌਰ ਦੇਖ ਸਰਦਾਰਾਂ ਦੀ,
ਓ ਨਜ਼ਰਾਂ ਤੋਂ ਮੈਨੂ ਰੱਬ ਬਚਾਵੇ
ਗੁੱਡੀ ਅਂਬਰੀ ਚੜਦੀ ਜਾਵੇ,
ਵਿਚ ਚੋਬਰਾਂ main ਗੋਰੀਏ
ਐਂਟੀ ਆਂ ਨੂ ਆ pain ਗੋਰੀਏ
ਯਾ ਆਰ ਲਾਦੇ ਯਾ ਪਾਰ ਲਾਦੇ
ਹੁਣ ਥਰਦੇ ਜੱਟ ਦਾ ਸੀਨਾ,
ਓ ਕਿੱਥੇ feel ਹੁੰਦਾ ਕਿੱਥੇ ਕੀਲ ਹੁੰਦਾ
ਜੱਟ ਨਾਲ ਕੁੜੇ ਆਹਾ ਬੀਨਾ
ਤੇਰੇ ਤੇ ਦਿਲ ਕੁੜੇ ਆ ਕੇ ਮਿਲ ਕੁੜੇ
ਓਦਾਂ ਫ਼ਿਰਦੀਆਂ ਲੱਖ ਹਸੀਨਾ
ਬਾਹਲੇ ਮਿਹਿੰਗੇ ਨੀ ਘਰੋਂ ਸਿਹਿੰਦੇ ਨੀ
ਤੂ Diamond ਜੱਟ ਨਗੀਨਾ
ਓ ਤੂ ਹੀ ਬਾਕੀ ਨੀ ਕਰੂ ਰਾਖੀ ਨੀ
ਜਿਦਾਂ ਕਰਦੇ ਜੱਟ ਜ਼ਮੀਨਾ