24X7

Nijjar!
Deep Jandu!
ਗੀਤਾਂ Di Machine!

ਹੋ ਮੇਮਣੇ ਬਲੂੰਗਣੇ ਨੀ ਜੱਟ ਫਿਰੇ ਚਾੜ੍ਹਦਾ
ਹਵਾਂ ਚ ਨਾ ਮਾਰੇ ਜੱਟ ਹਿਕ ਵਿਚ ਮਾਰਦਾ
ਯਾਰਾਂ ਦੀਆਂ ਟੋਲੀਆਂ ਬੰਦੂਕ ਪੌਂਦੀ ਬੋਲੀਆਂ
ਨੀ ਮੌਤ ਨਾਲ ਖੇਡੇ ਜੱਟ ਲੁਕਣ ਮਚੋਲੀਆਂ
ਚਾੜ੍ਹਦੇ ਨੀ ਸਿਰ ਉੱਤੇ ਨਾਰਾ ਨੀ ਬੇਗਾਨੀਆਂ
ਪੱਕਿਆਂ ਸ਼ਰਾਬੀਆਂ ਨੂ ਚੜਦੀ ਨਾ wine ਐ
ਪ੍ਯਾਰ ਪਿਊਰ ਕਰਦਾ ਨੀ ਕਿੱਥੇ ਇੰਨਾਂ time ਐ
ਹਿੱਕਾਂ ਫਿਰਾ ਸਾੜਦਾ ਨੀ ਇੰਨਾਂ ਕ crime ਐ
੨੪ ਘੰਟੇ ੭ ਦਿਨ ਪੇਗ ਨਾਲ lime ਐ
ਬਿਨਾ polish ਆਂ ਤੋਂ ਮੇਰਾ ਨਾਮ ਕਰੇ shine ਐ

ਫਿਕਰ ਨਾ ਕਰਾ ਬਸ ਡਰ ਏਕੋ ਮਾਰਦਾ ਨੀ
ਜਦ ਵੀ ਕੋਯੀ ਮਰੇ ਬੰਦਾ ਆਪਣਾ ਹੀ ਮਾਰਦਾ
ਅਫੀਮ ਨਾਲ ਲੋਡ ਰਖਾ ਚਾਂਦੀ ਦੀਆਂ ਡੱਬੀਆਂ
ਨੀ ਯਾਰ ਮੇਰੇ ਯਾਰ ਬਾਹਵਾਂ ਸੱਜੀਆਂ ਤੇ ਖੱਬੀਆਂ
Fame ਪਿਛੇ ਚਿੱਟੇ ਕਦੇ ਮਾਰਦੇ ਨੀ ਗਬਰੂ
Area ਚ ਠੁੱਕ end ਲੁਕ ਜੱਟ fine ਐ
ਪ੍ਯਾਰ ਪਿਊਰ ਕਰਦਾ ਨੀ ਕਿੱਥੇ ਇੰਨਾਂ time ਐ
ਹਿੱਕਾਂ ਫਿਰਾ ਸਾੜਦਾ ਨੀ ਇੰਨਾਂ ਕ crime ਐ
੨੪ ਘੰਟੇ ੭ ਦਿਨ ਪੇਗ ਨਾਲ lime ਐ
ਬਿਨਾ polish ਆਂ ਤੋਂ ਮੇਰਾ ਨਾਮ ਕਰੇ shine ਐ

ਖੁਸ਼ੀ ਚ ਬੁਲੌਂਦਾ ਤੇਰਾ ਜੱਟ ਦੇਖ ਬੱਕਰੇ
ਨੀ ਗਿੱਦੜਾਂ ਚ ਦਮ ਕੀਤੇ ਸ਼ੇਰ ਨਾਲ ਟੱਕਰੇ
Pocket ਆ ਚ ਡੁੱਲ ਡੁੱਲ ਜਾਂਦਾ ਦੇਖ cash ਐ
ਨੀ ਬਾਪੂ ਹੀ ਕਰੂੰਦਾ ਜਿੰਨੀ ਜੱਟ ਕਰੇ ਐਸ਼ ਐ
ਨੋਟ ਨੂਟ ਵੀ ਨੀ ਓਥੇ ਚਲਦੇ ਸੁਣੋ
ਜਿਥੇ ਜਿਥੇ ਮਿਤਰਾਂ ਦਾ ਚਲ ਜਾਂਦਾ sign ਐ
ਪ੍ਯਾਰ ਪਿਊਰ ਕਰਦਾ ਨੀ ਕਿੱਥੇ ਇੰਨਾਂ time ਐ
ਹਿੱਕਾਂ ਫਿਰਾ ਸਾੜਦਾ ਨੀ ਇੰਨਾਂ ਕ crime ਐ
੨੪ ਘੰਟੇ ੭ ਦਿਨ ਪੇਗ ਨਾਲ lime ਐ
ਬਿਨਾ polish ਆਂ ਤੋਂ ਮੇਰਾ ਨਾਮ ਕਰੇ shine ਐ

ਆ ਗਯਾ ਨੀ ਓਹੀ ਬਿੱਲੋ time!
ਕੱਢ ਦਿੱਤੇ ਸਾਰਿਆਂ ਦੇ ਵਹਿਮ

ਹੁੰਦੀਆ ਨੀ ਗੱਲਾਂ ਐਵੇਂ ਮਿਤਰਾਂ ਚ ਦਮ ਐ
ਔਜਲਾ ਨੀ ਬੋਲਦਾ ਨੀ ਬੋਲਦਾ ਤਾਂ ਕਮ ਐ
ਚੰਦਰਾ ਰਿਹਾਂ ਮੇਰਾ ਯਾਰ ਕੈਮ ਨੀ
ਆ ਗਯਾ ਨੀ ਅਗਯਾ ਯਾਰਾ ਦਾ ਟਾਇਮ ਨੀ
ਜੱਟ ਤਾਂ cream ਲੈਣ ਕੂਡਿਯਨ dream ਨੀ
ਨਿੱਜਰ ਦੇ ਪਿਚ ਦੇਖ ਕੂਡਿਯਨ ਦੀ line ਐ
ਪ੍ਯਾਰ ਪਿਊਰ ਕਰਦਾ ਨੀ ਕਿੱਥੇ ਇੰਨਾਂ time ਐ
ਹਿੱਕਾਂ ਫਿਰਾ ਸਾੜਦਾ ਨੀ ਇੰਨਾਂ ਕ crime ਐ
੨੪ ਘੰਟੇ ੭ ਦਿਨ ਪੇਗ ਨਾਲ lime ਐ
ਬਿਨਾ polish ਆਂ ਤੋਂ ਮੇਰਾ ਨਾਮ ਕਰੇ shine ਐ

Deep Jandu!
ਗੀਤਾਂ Di Machine!
Đăng nhập hoặc đăng ký để bình luận

ĐỌC TIẾP