Harj Nagra
Rush T
Kambi…
ਮੂੰਦਰੀ ਦਾ ਕਿ ਏ
ਕੰਗਨਾ ਬਣਵਾ ਡੇਆ (ਕੰਗਨਾ ਬਣਵਾ ਡੇਆ )
ਸੋਨੇ ਰੰਗੀਏ ਨੀ ਤੈਨੂੰ
ਸੋਨੇ ਚ ਮੜਾ ਡੇਆ (ਸੋਨੇ ਚ ਮਾਦਾ ਡੇਆ )
ਨੀ ਬਸ ਇੱਕੋ ਗਲੋ ਲਗਦਾ ਏ ਡਰ
ਇੱਕੋ ਗਲੋ ਲਗਦਾ ਏ ਡਰ
ਨਾ ਗਲ ਵੱਸੋਂ ਬਾਹਰ ਹੋਵੇ
ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ)
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ
ਰਖ ਲਾਂ ਲੂਕਾ ਕੇ ਤੈਨੂ ਜਿੱਤੇ ਕਿਸੇ ਨੂ ਨਾ ਸ਼ਕ਼ ਹੋਵੇ
ਵੇਖਣੇ ਦਾ ਤੈਨੂ ਬਸ
ਨੀ ਤੇਰੇ Kambi ਨੂ ਹੀ ਹੈਕ ਹੋਵੇ
ਰਖ ਲਾਂ ਲੂਕਾ ਕੇ ਤੈਨੂ ਜਿੱਤੇ ਕਿਸੇ ਨੂ ਨਾ ਸ਼ਕ਼ ਹੋਵੇ
ਵੇਖਣੇ ਦਾ ਤੈਨੂ ਬਸ
ਨੀ ਤੇਰੇ Kambi ਨੂ ਹੀ ਹੈਕ ਹੋਵੇ
ਨੀ ਤੈਨੂ ਸਾਹ ਨਾ ਆਵੇ ਕੁੜੇ ਮੇਰੇ ਬਿਨ ਨੀ
ਏਹੋ ਜਿਹਾ ਪ੍ਯਾਰ ਹੋਵੇ
ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ)
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ
You know I feel some type of way
Some type of way
I’m just tɾyin’ to [C7]take you [A7to [C7]a place
And tɾy to [C7]hide away
ਸੋਹਣੀ ਕੁੜੀ ਮਿਲ ਯਾਰ ਨਾ ਮੰਨੇ ਗੱਲ
I swear if I ever tɾy to [C7]show her
They just take off with a ɾun
ਮੇਰੇ ਸੁਪਨੈ ਦੀ ਰਾਣੀ
Imma have to [C7]hide her
Her and [Bm]on [C7]that body
Swag ਪੂਰੇ 100 ਤੇ
I’ve been tɾyin’ keep her
What you [A7I got [Fm7]her long [Am]way
I hope it ain’t the wrong [Am]way
ਮੰਦੇ ਨੀ ਯਾਰ ਮੇਰੇ
ਤੂ ਦਿਲ ਮੈਨੂ ਹਰ ਗਯੀ
ਕੇਨੇਡਿਅਨ ਯੈਂਕੀ ਕਿਵੇਈਂ
ਦੇਸੀ ਉੱਤੇ ਮਾਰ ਗਈ
ਫ੍ਰੇਂਡ ਨਾਹੀਓ ਮੰਦੇ ਤੂ ਦਿਲ ਮੈਨੂ ਹਰ ਗਯੀ
ਕੇਨੇਡਿਯਨ ਯੈਂਕੀ ਕਿਵੇਈਂ ਦੇਸੀ ਉੱਤੇ ਮਰ ਗਯੀ
ਰਿਹੰਦੀ ਉਮਰ ਲਯੀ ਨਾਲ ਮੇਰੇ ਚਲ
ਜੇ ਦਿਲ ਤਾਰ ਹੋਵੇ
ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ)
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ
ਚਲ ਗਯਾ ਜਾਦੂ ਕੁੜੇ ਅਖਾਂ ਤੇਰਿਯਾ ਦੇ ਜਾਲ ਦਾ
ਗਲ ਸਕਛੇ ਪ੍ਯਾਰ ਦੀ PR ਨਾਯੋ ਭਾਲਦਾ
ਚਲ ਗਯਾ ਜਾਦੂ ਕੁੜੇ ਅਖਾਂ ਤੇਰਿਯਾ ਦੇ ਜਾਲ ਦਾ
ਗਲ ਸਕਛੇ ਪ੍ਯਾਰ ਦੀ PR ਨਾਯੋ ਭਾਲਦਾ
ਟਾਇਮ ਮਮ੍ਮੀ ਨਾਲ ਓਦੋਂ ਮੇਰਾ ਬਣਕੇ
ਬਾਪੂ ਘਰੋਂ ਬਾਹਰ ਹੋਵੇ
ਨੀ ਤੈਨੂ yellow ਰੰਗ (ਨੀ ਤੈਨੂ yellow ਰੰਗ)
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ ban ਕਰਵਾ ਦਾ
ਜੇ Trudeau ਮੇਰਾ ਯਾਰ ਹੋਵੇ
ਨੀ ਤੈਨੂ yellow ਰੰਗ
Harj Nagra
Rush T
Kambi
Huh, Yellow ਰੰਗ