Time Chakda

Yeah
Oh Kambi!

ਯਾਰਾਂ ਵੈਲੀਆ ਚ ਵੱਜਦਾ ਸੀ ਉਸ੍ਤਾਦ ਵੇਖ ਹੋ ਗਯਾ ਮੁਰੀਦ ਮੇਰੀ ਬਿੱਲੀ ਅੱਖ ਦਾ
ਕਦੇ ਕਾਲੀ audi ਕਦੇ ਲੈਕੇ mustang ਮੇਰਾ Tim Hotten ਤੋਂ ਵੇਖ ਟਾਇਮ ਚਕਦਾ
Tim Hotten ਤੋਂ ਵੇਖ ਟਾਇਮ ਚਕਦਾ
ਹੱਲੇ ਕੋਲ ਆਕੇ ਉੱਤੋਂ ਗੱਲ ਨਾਹੀਓ ਹੋਣੀ ਹੱਲੇ ਦੂਰੋਂ ਖੜਾ ਵੇਖ ਵੇਖ ਸਾਰ੍ਦਾ
4-5 ਨਾਲ ਲੈਕੇ ਘੁੰਮਦਾ ਹੁੰਦਾ ਸੀ ਹੁਣ ਕੱਲਾ ਕਹਰਾਂ ਫੇਰੇ ਗੇੜੇ ਮਾਰਦਾ
ਦਿੰਦਾ ਨਾਹੀਓ ਜਾਣ ਮੈਨੂ ਬਿਨਾ ਦੇਖੇ ਘਰ ਕੈਬਈ ਜਮਾ ਪੂਰਾ ਚੰਦਰਾ tɾack ਰਖਦਾ
ਯਾਰਾਂ ਵੈਲੀਆ ਚ ਵੱਜਦਾ ਸੀ ਉਸ੍ਤਾਦ ਵੇਖ ਹੋ ਗਯਾ ਮੁਰੀਦ ਮੇਰੀ ਬਿੱਲੀ ਅੱਖ ਦਾ
ਕਦੇ ਕਾਲੀ audi ਕਦੇ ਲੈਕੇ mustang ਮੇਰਾ Tim Hotten ਤੋਂ ਵੇਖ ਟਾਇਮ ਚਕਦਾ
Tim Hotten ਤੋਂ ਵੇਖ ਟਾਇਮ ਚਕਦਾ

ਨੈਨਾ ਰਾਹੀ ਪਿਆਰ ਦੇ ਸੁਨੇਹੇ ਨੀ ਬਣਾ ਕੇ ਤੀਰ ਸੀਨੇ ਗੱਡ ਤੇ
ਗਾਉਦਾ ਨਾ ਫਿਰੇ ਓ sad song [Am]ਨੀ ਕਹੁ ਤੇਰੇ ਪਿਛੇ ਯਾਰ ਛੱਡ ਤੇ
ਨੈਨਾ ਰਾਹੀ ਪ੍ਯਾਰ ਦੇ ਸੁਨੇਹੇ ਨੀ ਬਣਾ ਕੇ ਤੀਰ ਸੀਨੇ ਗੱਡ ਤੇ
ਗਾਉਦਾ ਨਾ ਫਿਰੇ ਓ sad song [Am]ਨੀ ਕਹੁ ਤੇਰੇ ਪਿਛੇ ਯਾਰ ਛੱਡ ਤੇ
21 ਸਾਲਾਂ ਚ ਹੋਯ ਪਿਹਲੀ ਵਾਰੀ ਪ੍ਯਾਰ ਮੈਨੂੰ ਕਰਨਾ ਨਾ ਆਵੇ ਮੇਰਾ ਦਿਲ ਘੱਟਦਾ
ਯਾਰਾਂ ਵੈਲੀਆ ਚ ਵੱਜਦਾ ਸੀ ਉਸ੍ਤਾਦ ਵੇਖ ਹੋ ਗਯਾ ਮੁਰੀਦ ਮੇਰੀ ਬਿੱਲੀ ਅੱਖ ਦਾ
ਕਦੇ ਕਾਲੀ audi ਕਦੇ ਲੈਕੇ mustangਮੇਰਾ Tim Hotten ਤੋਂ ਵੇਖ ਟਾਇਮ ਚਕਦਾ
Tim Hotten ਤੋਂ ਵੇਖ ਟਾਇਮ ਚਕਦਾ

ਕਾਹਲ ਨਾਹੀਓ ਕੋਯੀ ਪੂਰਾ ਪਾਰਖੁ ਕ੍ਯੋਂ ਕਿ ਜੱਟੀ ਦੀ ਪਸੰਦ ਪਿਹਲੀ ਆ
ਮੁੰਡਾ ਸੁਖ ਨਾਲ ਰੰਗ ਦਾ ਤਾਂ ਗੋਰਾ ਆ ਬਸ ਅੱਖਾਂ ਤੋਂ ਹੀ ਨੀਰਾ ਵੈਲੀ ਆਂ

ਸੋਂਹ ਲੱਗੇ ਪੁਠਿਆ ਕੰਮਾ ਤੋਂ ਕੈਬਈ ਦੂਰ ਬਸ ਕਦੇ ਕਦੇ ਚਾਹ ਨਾਲ ਬ੍ਲੈਕ ਛੱਕ ਦਾ
ਯਾਰਾਂ ਵੈਲੀਆ ਚ ਵੱਜਦਾ ਸੀ ਉਸ੍ਤਾਦ ਵੇਖ ਹੋ ਗਯਾ ਮੁਰੀਦ ਮੇਰੀ ਬਿੱਲੀ ਅੱਖ ਦਾ
ਕਦੇ ਕਾਲੀ audi ਕਦੇ ਲੈਕੇ mustang ਮੇਰਾ Tim Hotten ਤੋਂ ਵੇਖ ਟਾਇਮ ਚਕਦਾ
Tim Hotten ਤੋਂ ਵੇਖ ਟਾਇਮ ਚਕਦਾ
ਯਾਰਾਂ ਵੈਲੀਆ ਚ ਵੱਜਦਾ ਸੀ ਉਸ੍ਤਾਦ ਵੇਖ ਹੋ ਗਯਾ ਮੁਰੀਦ ਮੇਰੀ ਬਿੱਲੀ ਅੱਖ ਦਾ
ਕਦੇ ਕਾਲੀ audi ਕਦੇ ਲੈਕੇ mustang ਮੇਰਾ Tim Hotten ਤੋਂ ਵੇਖ ਟਾਇਮ ਚਕਦਾ
ਕਦੇ ਕਾਲੀ audi ਕਦੇ ਲੈਕੇ mustang ਮੇਰਾ Tim Hotten ਤੋਂ ਵੇਖ ਟਾਇਮ ਚਕਦਾ
Log in or signup to leave a comment

NEXT ARTICLE