Wardaat

ਬੇਟਾ ਸਮਝਾਓ ਇਸੇ ਸਮਝਾਓ
ਐਸੇ ਖਿਲੌਨੇ ਬਾਜ਼ਾਰ ਮੇਂ ਬੋਹਤ ਬਿੱਕਤੇ ਹੈਂ
ਮਗਰ ਇਸੇ ਖੇਲਨੇ ਕੇ ਲੀਏ ਜੋ ਜਿਗਰ ਚਾਹੀਏ ਨਾ
ਵੋ ਦੁਨੀਆਂ ਕੇ ਕਿਸੀ ਬਾਜ਼ਾਰ ਮੇਂ ਨਹੀਂ ਬਿੱਕਤਾ

ਘੋੜਾ Cold Defender ਦਾ ਲੱਗਾ ਡੱਬ ਨਾ
ਤੇਰੇ ਸ਼ਹਿਰ ਦੇ ਨੀ ਵੈਲੀ ਨਾਲ ਰੌਲਾ ਜੱਟ ਦਾ
ਜਿਹ ਨੂੰ ਕਹੀ ਕੇ ਬੋਲਾ ਬੱਦਲ ਉਡ-ਦਾ ਮਜਾਕ
ਓਹ ਤਾਂ ਮਾਰ ਕੇ ਲਫੇੜਾ ਕੀਤਾ ਬੋਲਾ ਜੱਟ ਦਾ
ਅੜਬ ਸਿਰੇ ਦੇ ਮੁੰਡੇ ਖੜਬ ਸਿਰੇ ਦੇ
ਨਾ ਹੀ ਰੱਖਦੇ ਹਿਸਾਬ ਬੋਤਲਾਂ ਦੇ ਡੱਟਾ ਦੇ

ਓਦੋ ਸ਼ਹਿਰ ਦਾ ਨੀ ਤਾਪਮਨ up ਹੋ ਜਾਵੇ
ਨੀ ਜਿੱਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
ਸ਼ਹਿਰ ਦਾ ਨੀ ਤਾਪਮਨ up ਹੋ ਜਾਵੇ
ਨੀ ਜਿੱਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ

੫,੯੫,੦੦ ਮੇਂ
ਹਾਏ ਜਿਸ ਤਰਹ property dealer ਬਨਾ ਥਾਂ ਮੇਂ

ਓ ਮਾੜੇ ਬੰਦੇ ਦਾ ਨਾ ਕਦੇ ਹੱਕ ਦੱਬਿਆ
ਕਦੇ ਤਗੜੇ ਦੇ ਮੂਰੇ ਨੀਵੀ ਕੀਤੀ ਧੌਣ ਨਾ
ਜਿਨਾ ਦੇ ਦਿਲਾਂ ਚ ਪਿਆ ਖੌਫ ਜੱਟ ਦਾ
ਓ ਮਾੜੇ ਬੰਦੇ ਦਾ ਨਾ ਕਦੇ ਹੱਕ ਦੱਬਿਆ
ਕਦੇ ਤਗੜੇ ਦੇ ਮੂਰੇ ਨੀਵੀ ਕੀਤੀ ਧੌਣ ਨਾ
ਜਿਨਾ ਦੇ ਦਿਲਾਂ ਚ ਪਿਆ ਖੌਫ ਜੱਟ ਦਾ
ਡਰਦੇ ਓ ਸਾਰੀ ਸਾਰੀ ਰਾਤ ਸੌਣ ਨਾ
ਘੈਂਟ ਯਾਰਾ ਨਾਲ ਯਾਰੀ ਤਾਹੀ ਕੈਮ ਸਰਦਾਰੀ
ਪੀ ਜੀ ਆਈ ਨਾ ਇਲਾਜ਼ ਸਾਡੇ ਮਾਰੇ ਫੱਟਾ ਦੇ

This is only the beginning

ਓਦੋ ਸ਼ਹਿਰ ਦਾ ਨੀ ਤਾਪਮਨ up ਹੋ ਜਾਵੇ
ਨੀ ਜਿੱਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
ਸ਼ਹਿਰ ਦਾ ਨੀ ਤਾਪਮਨ up ਹੋ ਜਾਵੇ
ਨੀ ਜਿੱਥੇ ਕਰ ਦੇਣ ਵਾਰਦਾਤ ਪੁੱਤੂ ਜੱਟਾ ਦੇ

ਕਿਲਾ ਰਾਏਪੁਰ ਨੂੰ belong [Am]ਕਰਦਾ
ਸਾਰੇ ਵੈਲੀਆਂ ਦੀ ਟੈਟ ਰੱਖੀ ਚੂੜੀ ਜੱਟ ਨੇ
ਜਿਨੇ ਮੁੰਡੇ ਖੰਨੇ ਆਲੇ ਗਾਂਧੀ ਟਾਇਮ ਦੇ
ਸਾਰਿਆਂ ਨਾ ਯਾਰੀ ਰੱਖੀ
ਕਿਲਾ ਰਾਏਪੁਰ ਨੂੰ belong [Am]ਕਰਦਾ
ਸਾਰੇ ਵੈਲੀਆਂ ਦੀ ਟੈਟ ਰੱਖੀ ਚੂੜੀ ਜੱਟ ਨੇ
ਜਿਨੇ ਮੁੰਡੇ ਖੰਨੇ ਆਲੇ ਗਾਂਧੀ ਟਾਇਮ ਦੇ
ਸਾਰਿਆਂ ਨਾ ਯਾਰੀ ਰੱਖੀ ਗੂੜੀ ਜੱਟ ਨੇ
ਜੇਹੜੇ ਜੋਤ ਨਾਲ ਖੜੇ ਉਹ ਤਾਂ ਸੋਨੇ ਤੋਂ ਵੀ ਖਰੇ
ਨਾ ਗਰੇਵਾਲ ਗਾਹਕ ਹੁਸਨਾ ਦੀ ਹੱਟਾਂ ਦੇ

ਮੇਰਾ ਬਾਪ ਬਦਮਾਸ਼ ਥਾ ਮੇਂ ਭੀ ਬਦਮਾਸ਼ ਹੀ ਹੂੰ

ਓਦੋ ਸ਼ਹਿਰ ਦਾ ਨੀ ਤਾਪਮਨ up ਹੋ ਜਾਵੇ
ਨੀ ਜਿੱਥੇ ਕਰ ਦੇਣ ਵਾਰਦਾਤ ਪੁੱਤੂ ਜੱਟਾ ਦੇ
ਓਦੋ ਸ਼ਹਿਰ ਦਾ ਨੀ ਤਾਪਮਨ up ਹੋ ਜਾਵੇ
ਨੀ ਜਿੱਥੇ ਕਰ ਦੇਣ ਵਾਰਦਾਤ ਪੁੱਤੂ ਜੱਟਾ ਦੇ

ਔਰ ਹਾਂ its make on [C7]the beat baby
Đăng nhập hoặc đăng ký để bình luận

ĐỌC TIẾP