Wang

ਹ੍ਹਾਂ ਪਿਹਲੀ ਵਾਰ ਕਿਸੇ ਨਾਲ ਪਿਆਰ ਹੋਇਆ ਏ
ਸ਼ਿਕਾਰ ਹੋਇਆ ਏ ਨੀ ਮੁੰਡਾ ਬਿੱਲੀ ਅੱਖ ਦਾ
ਹਾਂ ਖੋਰੇ ਕਿ ਓ ਮੇਰੇ ਮੁਹ ਤੇ lock ਲਾ ਗਈ
ਯਾਰਾਂ ਵਿਚ ਬੈਠ ਕੇ ਮੈਂ ਕੁਜ ਵੀ ਨੀ ਦਸਦਾ
ਹਨ ਗਲ ਓ ਨਾ ਕਰਾ ਕਿਸੇ ਨਾਲ ਗੋਰੀਏ
ਜੋ ਮੈਨੂ ਤੂ ਪੁਛਗੀ ਜੋ ਮੈਨੂ ਤੂ ਪੁਛਗੀ

ਓ ਮੇਰੇ ਵਿਚ ਵੱਜ ਓਹਦੀ ਵੈਂਗ ਟੁੱਟ ਗੀ ਓਹਦੀ ਸੰਗ ਟੁੱਟ ਗੀ
ਹਨ ਸਿਲ੍ਕੀ ਸੀ ਵਾਲ ਤੇ brown ਅੱਖਾਂ ਸੀ ਤੇ ਥੋਡਾ ਯਾਰ ਲੁੱਟ ਗੀ

ਗਲ ਮੇਰੀ ਸੁਣ ਹਾਏ ਨੀ ਅਖਾਂ ਤੇਰਿਯਾ
ਨੀਂਦਨ ਖੋਣ ਮੇਰਿਯਾ ਕਿਤੋ ਅੱਖ ਲਗਦੀ
ਤੇਰੇ ਨਾਲ ਹੋ ਗਯਾ ਪ੍ਯਾਰ ਸੁਣ ਲੇ
ਮੇਰੀ ਕਾਰ ਸੁਣ ਲੇ ਰਹੇ ਤੈਨੂੰ ਲਭਦੀ
ਗਲ ਮੇਰੀ ਸੁਣ ਹਾਏ ਨੀ ਅਖਾਂ ਤੇਰਿਯਾ
ਨੀਂਦਨ ਖੋਣ ਮੇਰਿਯਾ ਕਿਤੋ ਅੱਖ ਲਗਦੀ
ਤੇਰੇ ਨਾਲ ਹੋ ਗਯਾ ਪ੍ਯਾਰ ਸੁਣ ਲੇ
ਮੇਰੀ ਕਾਰ ਸੁਣ ਲੇ ਰਹੇ ਤੈਨੂੰ ਲਭਦੀ
ਤੂ ਆਖਰੀ ਤੇ ਪਿਹਲੀ ਆ ਪਸੰਦ ਜੱਟੀਏ ਨੀ
ਨੀ ਆ ਲਾ ਗਲ ਮੁੱਕ ਗੀ ਨੀ ਆ ਲੇਹ ਗਲ ਮੁੱਕ ਗੀ

ਓ ਮੇਰੇ ਵਿਚ ਵੱਜ ਓਹਦੀ ਵੈਂਗ ਟੁੱਟ ਗੀ ਓਹਦੀ ਸੰਗ ਟੁੱਟ ਗੀ
ਹਨ ਸਿਲ੍ਕੀ ਸੀ ਵਾਲ ਤੇ brown ਅੱਖਾਂ ਸੀ ਤੇ ਥੋਡਾ ਯਾਰ ਲੁੱਟ ਗੀ
ਓ ਮੇਰੇ ਵਿਚ ਵੱਜ ਓਹਦੀ ਵੈਂਗ ਟੁੱਟ ਗੀ ਓਹਦੀ ਸੰਗ ਟੁੱਟ ਗੀ
ਹਨ ਸਿਲ੍ਕੀ ਸੀ ਵਾਲ ਤੇ brown ਅੱਖਾਂ ਸੀ ਤੇ ਥੋਡਾ ਯਾਰ ਲੁੱਟ ਗੀ

ਓ ਸੋਨੀ ਤੇ ਸੁਨਕੀ ਗੋਰਾ ਰੰਗ ਬਲਿਏ
ਰਿਹਾ ਡੰਗ ਬਲਿਏ ਨੀ ਹਾਏ ਜਾਂ ਕੱਢ ਦਾ
ਸਚ ਦਸਾਂ ਤੇਰੇ ਜਚਦਾ ਏ ਬਾਲਾ ਨੀ
ਸੂਟ ਪਾਯਾ ਕਾਲਾ ਨੀ ਪੂਰਾ ਬਮਬ ਲਗਦਾ
ਓ ਸੋਨੀ ਤੇ ਸੁਨਕੀ ਗੋਰਾ ਰੰਗ ਬਲਿਏ
ਰਿਹਾ ਡੰਗ ਬਲਿਏ ਨੀ ਹਾਏ ਜਾਂ ਕੱਢ ਦਾ
ਸਚ ਦਸਾਂ ਤੇਰੇ ਜਚਦਾ ਏ ਬਾਲਾ ਨੀ
ਸੂਟ ਪਾਯਾ ਕਾਲਾ ਨੀ ਪੂਰਾ ਬਮਬ ਲਗਦਾ
ਓ ਦਿੱਲਜੀਤ ਚਿੱਟੀ ਜਾਂ ਬੈਠਾ ਹਾਰ ਕੇ
ਨੀ ਹੋਰ ਕਿ ਪੁਛਹਦੀ ਨੀ ਦਸ ਕਿ ਪੁਛਹਦੀ

ਓ ਮੇਰੇ ਵਿਚ ਵੱਜ ਓਹਦੀ ਵੈਂਗ ਟੁੱਟ ਗੀ ਓਹਦੀ ਸੰਗ ਟੁੱਟ ਗੀ
ਹਨ ਸਿਲ੍ਕੀ ਸੀ ਵਾਲ ਤੇ brown ਅੱਖਾਂ ਸੀ ਤੇ ਥੋਡਾ ਯਾਰ ਲੁੱਟ ਗੀ
ਓ ਮੇਰੇ ਵਿਚ ਵੱਜ ਓਹਦੀ ਵੈਂਗ ਟੁੱਟ ਗੀ ਓਹਦੀ ਸੰਗ ਟੁੱਟ ਗੀ
ਹਨ ਸਿਲ੍ਕੀ ਸੀ ਵਾਲ ਤੇ brown ਅੱਖਾਂ ਸੀ ਤੇ ਥੋਡਾ ਯਾਰ ਲੁੱਟ ਗੀ
Đăng nhập hoặc đăng ký để bình luận

ĐỌC TIẾP