Laare Tere

ਨਾਂ ਨਾਂ ਨਾਂ ਨਾਂ ਨਾਂ
ਨਾਂ ਨਾਂ ਨਾਂ ਨਾਂ ਨਾਂ
ਨਾਂ ਨਾਂ ਨਾਂ ਨਾਂ ਨਾਂ
ਨਾਂ ਨਾਂ ਨਾਂ ਨਾਂ ਨਾਂ
ਨਾਨਾ ਨਾਂ ਨਾਂ ..

ਅੱਜ ਕਰਦਾ ਮੈਂ ਗੱਲ ਕੱਲ ਕਰਦਾ
ਤੂੰ ਆਖ ਦੇਣਾ baby ਮੈਂ ਤਾਂ ਹਾਲ ਕਰਦਾ
ਤੂੰ ਕਰਨਾ ਨੀ ਕੁਜ ਬਸ ਗੱਲਾਂ ਵਾਲਾ ਏ
ਇੱਕੋ ਹੀ ਤੂੰ ਗੱਲ ਹਰ ਪਲ ਕਰਦਾ
ਮਨਾਉਣੇ ਦੱਸ ਕਦੋ ਆਣਕੇ
ਕਦੋ ਆਣਕੇ
ਮਨਾਉਣੇ ਕਦੋ ਘਰਦੇ ਤੂੰ ਮੇਰੇ
ਵੇ ਕਦੋ ਲੈਣੇ ਫੇਰੇ
ਵੇ ਨਾਲ ਦੱਸ ਮੇਰੇ
ਮੈਂ ਸੁਣ ਸੁਣ ਅੱਕ ਗਈ ਆ
ਜੱਟਾ ਲਾਰੇ ਤੇਰੇ
ਵੇ ਕਦੋ ਲੈਣੇ ਫੇਰੇ
ਵੇ ਨਾਲ ਦੱਸ ਮੇਰੇ
ਮੈਂ ਸੁਣ ਸੁਣ ਅੱਕ ਗਈ ਆ
ਚੰਨਾ ਲਾਰੇ ਤੇਰੇ

ਨਾਂ ਨਾਂ ਨਾਂ ਨਾਂ ਨਾਂ
ਨਾਂ ਨਾਂ ਨਾਂ ਨਾਂ ਨਾਂ
ਨਾਨਾ ਨਾਂ ਨਾਂ ..
ਨਾਂ ਨਾਂ ਨਾਂ ਨਾਂ ਨਾਂ
ਨਾਂ ਨਾਂ ਨਾਂ ਨਾਂ ਨਾਂ
ਨਾਨਾ ਨਾਂ ਨਾਂ ..

ਹਾ ਗੱਲਾਂ ਵਿਚ ਪਾਈ ਰਖੇ
ਪਾਗਲ ਬਨਾਈ ਰਖੇ
ਮੇਰੇ ਬਾਰੇ ਸੋਚਦਾ ਨੀ ਤੂੰ
ਖੌਰੇ ਸੋਚਦਾ ਹੈ ਕੀ ਰਹਿੰਦਾ tension [C7]free
ਰਹਿੰਦਾ ਫਿਕਰ ਨਾਂ ਕਰੇ ਮੇਰੀ ਕਿਉਂ
ਵੇ ਕਿਥੇ ਇੰਨਾ
Busy ਰਹਿਣਾ ਹੈ busy ਰਹਿਣਾ ਹੈ
ਐੱਦੇ ਕੰਮ ਤੇਰੇ ਚੱਲਦੇ ਨੇ ਕੇਡੇ
ਵੇ ਕਦੋ ਲੈਣੇ ਫੇਰੇ
ਵੇ ਨਾਲ ਦੱਸ ਮੇਰੇ
ਮੈਂ ਸੁਣ ਸੁਣ ਅੱਕ ਗਈ ਆ
ਜੱਟਾ ਲਾਰੇ ਤੇਰੇ
ਵੇ ਕਦੋ ਲੈਣੇ ਫੇਰੇ
ਵੇ ਨਾਲ ਦੱਸ ਮੇਰੇ
ਮੈਂ ਸੁਣ ਸੁਣ ਅੱਕ ਗਈ ਆ
ਚੰਨਾ ਲਾਰੇ ਤੇਰੇ

ਨਾਂ ਨਾਂ ਨਾਂ ਨਾਂ ਨਾਂ
ਨਾਂ ਨਾਂ ਨਾਂ ਨਾਂ ਨਾਂ
ਨਾਨਾ ਨਾਂ ਨਾਂ ..
ਨਾਂ ਨਾਂ ਨਾਂ ਨਾਂ ਨਾਂ
ਨਾਂ ਨਾਂ ਨਾਂ ਨਾਂ ਨਾਂ
ਨਾਨਾ ਨਾਂ ਨਾਂ

ਉਹ ਤੇਰੇ ਕੰਮ ਨਇਯੋ ਠੀਕ
ਗੱਲ ਸੁਣ Bhavdeep
ਵੇ ਤੂੰ ਕਰਦਾ ਚਲਾਕੀਆਂ ਨੂੰ
ਹਾਨ ਸੱਚੀ ਵੇ ਮੈਂ ਅੱਕੀ
ਮਾਫ ਕਰ ਕਰ ਥੱਕੀ
ਤੇਰਿਆਂ ਏ ਗੁਸਤਾਖੀਆਂ ਨੂੰ
ਵੇ ਸੱਚੀ ਨੇ ਵਿਗਾੜ ਦੇ ਤੈਨੂੰ
ਵਿਗਾੜ ਦੇ ਤੈਨੂੰ
ਏਹ ਰਮੈਂਟ ਹੋਣੀ ਵੇ ਯਾਰ ਤੇਰੇ
ਵੇ ਕਦੋ ਲੈਣੇ ਫੇਰੇ
ਵੇ ਨਾਲ ਦੱਸ ਮੇਰੇ
ਮੈਂ ਸੁਣ ਸੁਣ ਅੱਕ ਗਈ ਆ
ਜੱਟਾ ਲਾਰੇ ਤੇਰੇ
ਵੇ ਕਦੋ ਲੈਣੇ ਫੇਰੇ
ਵੇ ਨਾਲ ਦੱਸ ਮੇਰੇ
ਮੈਂ ਸੁਣ ਸੁਣ ਅੱਕ ਗਈ ਆ
ਚੰਨਾ ਲਾਰੇ ਤੇਰੇ
ਤੂੰ ਕਦੋ ਫੇਰੇ ਮੈਂ ਸੁੰਨ ਸੁੰਨ ਜੱਟਾ ਲਾਰੇ ਤੇਰੇ
ਤੂੰ ਕਦੋ ਫੇਰੇ ਮੈਂ ਸੁੰਨ ਸੁੰਨ ਜੱਟਾ ਲਾਰੇ ਤੇਰੇ
Log in or signup to leave a comment

NEXT ARTICLE