Waake

Mix Singh
ਗੁਰਨਾਮ ਭੁੱਲਰ
ਸਾਡੇ ਸ਼ੋੰਕ ਨਵਾਬਾਂ ਜਿਹੇ
ਕੂਕਦੇ ਫਿਰੇ ਬੰਦੂਕਾਂ ਦੇ
ਗੇੜਾ ਪੋਲੀਸ ਵੀ ਮਾਰੇ ਨਾ
ਸਾਡੇ ਪਿੰਡ ਡੇਯਾ ਰੂਟਾ ਤੇ
ਜਿਥੇ fail ਮਿਜ਼ਾਇਲਾ ਨੇ
tank ਲਡਾ ਕੇ ਅੜਦੇ ਆ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ

ਨਿੱਤ ਤੁਰੇ ਕਾਫਿਲਾ ਨੀ
ਨਾਲ ਘੈਂਟ ਜਿਹੇ ਯਾਰਾਂ ਦਾ
ਅੱਸੀ ਨਖਰਾ ਝਲਦੇ ਨਈ
ਹੁਸਨਾ ਦਿਆ ਦਾਰਾਂ ਦਾ
ਨਿੱਤ ਤੁਰੇ ਕਾਫਿਲਾ ਨੀ
ਨਾਲ ਘੈਂਟ ਜਿਹੇ ਯਾਰਾਂ ਦਾ
ਅੱਸੀ ਨਖਰਾ ਝਲਦੇ ਨਈ
ਹੁਸਨਾ ਦਿਆ ਦਾਰਾਂ ਦਾ
ਜਿਥੇ ਅੜੇ ਗਰਾਰੀ ਨੀ
ਪਾ ਪਟਾਕੇ ਖੜਦੇ ਆ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ

ਜੇੜੇ ਬਾਹਲੇ ਬੁੱਕਦੇ ਸੀ
ਕਯੀ ਬਾਬੜ ਠਾਰੇ ਨੇ
ਤੇਰਾ ਭੁੱਲਰ ਮਾੜਾ ਨਹੀ
ਬਸ ਕੱਮ ਹੀ ਮਾੜੇ ਨੇ
ਜੇੜੇ ਬਾਹਲੇ ਬੁੱਕਦੇ ਸੀ
ਕਯੀ ਬਾਬੜ ਠਾਰੇ ਨੇ
ਤੇਰਾ ਭੁੱਲਰ ਮਾੜਾ ਨਹੀ
ਬਸ ਕੱਮ ਹੀ ਮਾੜੇ ਨੇ
ਨਾ ਕਦੇ ਹੀ ਮੋਡਾ ਤੇ
ਲੈਣ ਲਯੀ ਝਾਕੇ ਖੜਦੇ ਆ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ

ਸਾਰਾ ਪਿੰਡ ਰਸੌਲੀ ਨੀ
ਬਸ fan ਗ੍ਲਾਸੀ ਦਾ
ਹਲ ρhone ਤੇ ਮੱਸਲੇ ਨੇ
ਕਿ ਕੱਮ ਬਦਮਾਸ਼ੀ ਦਾ
ਸਾਰਾ ਪਿੰਡ ਰਸੌਲੀ ਨੀ
ਬਸ fan ਗ੍ਲਾਸੀ ਦਾ
ਹਲ ρhone ਤੇ ਮੱਸਲੇ ਨੇ
ਕਿ ਕੱਮ ਬਦਮਾਸ਼ੀ ਦਾ
ਵਿਕੀ ਧਾਲੀਵਾਲਾ ਓਏ
ਘੈਂਟ ਜਿਹੇ ਕਾਕੇ ਕਰਦੇ ਆਂ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ

ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ
ਅੱਸੀ ਗੱਲਾਂ ਕਰਦੇ ਨਈ
ਬਸ ਵਾਕੇ ਕਰਦੇ ਆਂ

Mix Singh in the house

ਗੱਲਾਂ ਕਰਦੇ ਨਈ ਵਾਕੇ ਕਰਦੇ ਆਂ
Đăng nhập hoặc đăng ký để bình luận

ĐỌC TIẾP