Demanda

ਸੂਟਾਂ ਉੱਤੇ ਵਰਕ ਕਰਾ ਦੂ ਜੱਟੀਏ
ਤੜਕੇ ਨੂ Bentley ਦੇਵਾ ਦੂ ਜੱਟੀਏ
ਤੜਕੇ ਨੂ Bentley ਦੇਵਾ ਦੂ
ਜੱਟੀਏ
ਸੂਟਾਂ ਉੱਤੇ ਵਰਕ ਕਰਾ ਦੂ ਜੱਟੀਏ
ਤੜਕੇ ਨੂ Bentley ਦੇਵਾ ਦੂ ਜੱਟੀਏ
ਗੱਬਰੂ ਨੇ ਸਾਕ ਨੀ 42 ਮੋੜ ਤੇ
ਗੱਬਰੂ ਨੇ ਸਾਕ ਨੀ 42 ਮੋੜ ਤੇ
ਸੋਂਹ ਤੇਰੀ ਤੂੰ ਹੀ ਆਂ ਪਸੰਦ ਜੀ ਕਰੀ
ਸੋਂਹ ਤੇਰੀ ਤੂੰ ਹੀ ਆਂ ਪਸੰਦ ਜੀ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਹੋ ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਹੋ ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ
ਤੰਗ ਨਾ ਕਰੀ
ਤੰਗ ਨਾ ਕਰੀ
ਗੱਡੀ ɾeady ਮੈਰੇਜ ਤੇ ਫੁੱਲ ਲਾਉਣ ਨੂੰ
ਜੱਟ ɾeady ਨਖਰੇ ਦਾ ਮੁੱਲ ਪਾਉਣ ਨੂੰ
ਜੱਟ ɾeady ਨਖਰੇ ਦਾ ਮੁੱਲ ਪਾਉਣ ਨੂੰ
ਗੱਡੀ ɾeady ਮੈਰਿਜ ਤੇ ਫੁੱਲ ਲਾਉਣ ਨੂੰ
ਜੱਟ ɾeady ਨਖਰੇ ਦਾ ਮੁੱਲ ਪਾਉਣ ਨੂੰ
ਪਿਆਰ ਨਾਲ ਭਾਵੇ ਸਾਡੀ ਜਾਨ ਕੱਡ ਲੀ
ਅਕੜਾ ਚ ਐਵੇਂ ਬਿੱਲੋ ਯੰਗ ਨਾ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਹੋ ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ

ਰੱਬ ਨੇ ਵੀ ਆਸਰਾ ਬਥੇਰਾ ਰਖਿਆ
ਜੱਟ ਨੇ ਵੀ ਗਾਡਰ ਜਿਹਾ ਜਿਹਰਾ ਰਖਿਆ
ਜੱਟ ਨੇ ਵੀ ਗਾਡਰ ਜਿਹਾ ਜਿਹਰਾ ਰਖਿਆ
ਰੱਬ ਨੇ ਵੀ ਆਸਰਾ ਬਥੇਰਾ ਰਖਿਆ
ਜੱਟ ਨੇ ਵੀ ਗਾਡਰ ਜਿਹਾ ਜਿਹਰਾ ਰਖਿਆ
ਇਕ ਦੀ ਜਗਾਹ ਦੇ ਲਾ ਦੂ ਮਿਲਿਅਨ ਨੀ
ਹੁਕਮ ਬੁੱਲਾਂ ਚੋਂ ਮੇਰੀ ਖੰਡ ਤਾਂ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਹੋ ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ

ਜੱਜਾਂ ਤੋਂ ਕਰਾ ਕੇ ਪੱਕੇ ਸਾਇਨ ਭੇਜ ਦੂ
ਜੇ ਪੈਗੀ ਲੋੜ ਬਿੱਲੋ ਗਨਮੈਨ ਭੇਜ ਦੂ
ਜੇ ਪੈਗੀ ਲੋੜ ਬਿੱਲੋ ਗਨਮੈਨ ਭੇਜ ਦੂ
ਜੱਜਾਂ ਤੋਂ ਕਰਾ ਕੇ ਪੱਕੇ ਸਾਇਨ ਭੇਜ ਦੂ
ਜੇ ਲੋੜ ਬਿੱਲੋ ਗਨਮੈਨ ਭੇਜ ਦੂ
ਹੋ ਤਲੀਆ ਤੇ ਵਿਕੀ ਧਾਲੀਵਾਲ ਲਿਖ ਲੇ
ਕਿੱਸੇ ਹੋਰ ਦਾ ਬਾਨੇਰਿਆ ਤੇ ਰੰਗ ਨਾ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਹੋ ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ
ਦੱਸ ਦੀ demand [Bm]ਆ ਭੋਰਾ ਸੰਗ ਨਾ ਕਰੀ
ਨਖਰੇ ਵੇਖਾ ਕੇ ਜੱਟ ਤੰਗ ਨਾ ਕਰੀ
ਤੰਗ ਨਾ ਕਰੀ, ਤੰਗ ਨਾ ਕਰੀ
Log in or signup to leave a comment

NEXT ARTICLE