Vroom Vroom

Simranjeet!
It’s Yo Boy Badshah

ਕੁੜੀਏ ਤੂੰ ਬੇਹਿਜਾ In My Car
ਚੁਪ ਕਰਕੇ ਤੂ Baby Baby
ਤੈਨੂੰ ਲੇਜਾ ਇਸ ਦੁਨੀਆ ਤੇ ਦੂਰ
ਦਿਲ ਕਰ ਤੂੰ ਮੇਰੇ ਨਾਮ ਕਰ ਤੂੰ Lady Lady
ਗੱਡੀ ਖਿਂਚਾੰਗਾ ਮੈਂ Second Gear ਤੇ
When You Sittin’ In My Car
ਤੇਰੀ ਅਦਾਵਾਂ ਮੇਰੇ ਦਿਲ ਉੱਤੇ
ਸੋਹਣੀ ਹੌਲੀ ਹੌਲੀ ਕਰਦੀ ਏ ਵਾਰ
ਤੈਨੂੰ ਕਿੰਨੀ ਆਖਿਆਂ ਮੈਂ
ਦਿਲ ਕਰ ਮੇਰੇ ਨਾ ਤੂੰ ਕੁੜੇ
ਜਦੋਂ ਵੇਖਿਆ ਮੈਂ ਤੈਨੂੰ ਮੇਰਾ ਹੋਇਆ ਬੁਰਾ ਹਾਲ
ਮੇਰੇ ਦਿਲ ਤੇ ਵਾਰ ਕਰੇ, ਕਾਰ ਕਰੇ

Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom

ਦਿਲ ਤੇ ਵਾਰ ਕਰੇ, ਕਾਰ ਕਰੇ

ਹੱਥਾਂ ਚ ਹੱਥ ਫੜ ਕੇ
ਯਾਰਾਂ ਦੀ ਰੀਝ ਪੂਰੀ ਕਰ ਦੇ
ਜਦੋਂ ਵੇਖਿਆ ਮੈਂ ਤੈਨੂੰ ਮੇਰਾ ਹੋਇਆ ਬੁਰਾ ਹਾਲ
ਮੇਰੇ ਦਿਲ ਤੇ ਵਾਰ ਕਰੇ, ਕਾਰ ਕਰੇ

Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom

ਦਿਲ ਤੇ ਵਾਰ ਕਰੇ, ਕਾਰ ਕਰੇ

Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom

ਦਿਲ ਤੇ ਵਾਰ ਕਰੇ, ਕਾਰ ਕਰੇ

ਗਾਡੀ ਮੇਰੀ ਮੈ seat ਦੋ
ਕਾਫੀ ਲੋ, ਚਲੇ slow
ਤੁਝੇ ਦੇਖ ਕਰ ਨਹੀ ਤੋਂ ਚਲੇ ਤੇਜ਼
ਦੋ ਚੀਜ਼ੇ ਮੁਝੇ ਲਗਤੀ ਹੈਂ Sexy
ਇਕ ਤੇਰਾ ਔਰ ਇਕ ਮੇਰੀ ਗਾਡੀ ਕੀ Woofer ਕਾ Bass!
ਕਰਤੀ ਇਸ਼ਾਰੇ ਤੁਝੇ ਗਾਡੀ ਕੀ ਆਵਾਜ਼
Baby ਕਾਲੀ ਮੇਰੀ ਗਾਡੀ
ਤੇਰਾ ਕਾਲਾ ਹੈ ਲਿਬਾਸ
ਬੇਬੀ ਨਖਰੇ ਨਾ ਕਰ ਜਲਦੀ Decide ਕਰ
ਆਜਾ ਬੇਥ ਜਾ ਨਾ.. Ride ਕਰ
ਗਾਡੀ two seater, ਬੰਦਾ ਮੈਂ alone
ਮੁਝਸੇ ਤੂੰ ਬਾਤ ਕਰ, ਕ੍ਯਾ ਦੇਖਤੀ ਹੈ ਫੋਨ
ਆਜਾ ਮੇਰੇ ਪਾਸ ਮੈ
ਦਾਲ ਡੂਨ ਚਾਬੀ ਤੇਰੇ Ignition [C7]ਮੈ
Let Me Turn You On

ਕੁਡੀਏ ਹਾਂ ਮੇਰੇ ਵਰਗਾ
ਲਭਣਾ ਨੀ ਤੈਨੂੰ baby baby
ਤੇਰੀ ਮੇਰੀ ਜੋਡ਼ੀ ਲਗੁਗੀ ਕਮਾਲ
ਬਸ ਹਾਂ ਕਰ ਦੇ ਤੂ lady lady

ਤੇਰਾ ਪਾਬ ਚਕ ਚਕ ਤੁਰਨਾ
ਹਾਯ ਕੱਢਦਾ ਏ ਮਿਤਰਾਂ ਦੀ ਜਾਂ
ਗੱਡੀ ਵਿਚ ਮੇਰੀ ਬਿਹ ਕੇ ਵੇਖ ਲੇ
ਲੱਗੂ Shining ਸਾਰਾ ਜਹਾਨ
ਤੈਨੂੰ ਕਿੰਨੀ ਵਾਰੀ ਆਖਿਆ ਮੈਂ
ਦਿਲ ਕਰ ਮੇਰੇ ਨਾ ਤੂੰ ਕੁਦੇ
ਜਦੋਂ ਵੇਖੇਯਾ ਮੈਂ ਤੈਨੂੰ
ਮੇਰਾ ਹੋਇਆ ਬੁਰਾ ਹਾਲ

ਮੇਰੇ ਦਿਲ ਤੇ ਵਾਰ ਕਰੇ, ਕਾਰ ਕਰੇ

Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom

ਦਿਲ ਤੇ ਵਾਰ ਕਰੇ, ਕਾਰ ਕਰੇ

ਹੱਥਾਂ ਚ ਹੱਥ ਫੜ ਕੇ
ਯਾਰਾਂ ਦੀ ਰੀਝ ਪੂਰੀ ਕਰ ਦੇ
ਜਦੋਂ ਵੇਖਿਆ ਮੈਂ ਤੈਨੂੰ ਮੇਰਾ ਹੋਇਆ ਬੁਰਾ ਹਾਲ

ਮੇਰੇ ਦਿਲ ਤੇ ਵਾਰ ਕਰੇ, ਕਾਰ ਕਰੇ

Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom

ਦਿਲ ਤੇ ਵਾਰ ਕਰੇ, ਕਾਰ ਕਰੇ

Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom, Vroom Vroom
Vroom Vroom

ਦਿਲ ਤੇ ਵਾਰ ਕਰੇ, ਕਾਰ ਕਰੇ
Log in or signup to leave a comment

NEXT ARTICLE