Main Deewana

Simranjeet Enzo Aah..!

ਮੈਂ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਮੈਂ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਮੈਂ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਮੈਂ ਦੀਵਾਨਾ
ਨੀ ਮੇਰੇ ਨਾਲ ਹੋਵੇ ਤੂੰ ਤੇ ਤੇਰੇ ਨਾਲ ਮੈਂ
ਆਜਾ ਮੇਰੇ ਨਾਲ ਥੋੜਾ ਚਿੱਲ ਕਰ ਲੈ
Check ਮੇਰਾ ਸਵਾਂਗ , ਗੱਡੀ ਮੇਰੀ ਜੱਗ
ਚੱਲ ਮੇਰੇ ਨਾਲ ਕਰਾਵਾਂ ਤੈਨੂੰ ਸੈਰ
ਕਿਉਂ ਕੀ ਹੋ ਗਿਆ ਮੈਂ ਆਹ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ
ਨੀ ਕੁੜੀਏ ਨੀ ਹੋ ਗਏ ਤੇਰੇ ਚਰਚੇ ਹਜ਼ਾਰ
ਵੇਹ ਲੋਕੀ ਕਰਦੇ ਨੇ ਗੱਲਾਂ ਤੇਰੀ ਵਾਰ ਵਾਰ
ਨਖਰਾ ਤੇਰਾ ਵੇਹ ਦੇਂਦਾ ਸਾਨੂ ਮਾਰ
ਤੂੰ ਗੌਰ ਫਾਰਮਾਂ ਮੈਂ ਕਰਾ ਐਤਬਾਰ
ਨੀ ਕੁੜੀਏ ਤੂੰ ਮੇਰੇ ਕੋਲੋਂ ਦੂਰ ਨਾ ਜਾ
ਤੂੰ ਆਜਾ ਮੇਰੇ close baby ਮੇਰੇ ਕੋਲ ਆ
ਨੀ ਤੈਨੂੰ ਆਪਣੇ ਮੈਂ ਬਾਰੇ ਦੱਸ ਦਾਨ
ਵੇਹ ਝੂਠ ਨਾ ਮੈਂ ਬੋਲਾ
ਗੱਲਾਂ ਕਰਾਂ ਸਚੀਆਂ
ਤੂੰ ਹੋਰ ਨਾ ਸੱਤਾ
ਤੂੰ ਹੋਰ ਨਾ ਸੱਤਾ
ਤੂੰ ਹੋਰ ਨਾ ਸੱਤਾ
ਤੂੰ ਹੋਰ ਨਾ ਸੱਤਾ ਵੇਹ ਗੱਲ ਸੁਣ ਜਾ
ਨੀ ਮੇਰੇ ਨਾਲ ਹੋਵੇ ਤੂੰ ਤੇ ਤੇਰੇ ਨਾਲ ਮੈਂ
ਆਜਾ ਮੇਰੇ ਨਾਲ ਥੋੜਾ ਚਿੱਲ ਕਰ ਲੈ
Check ਮੇਰਾ ਸਵਾਂਗ , ਗੱਡੀ ਮੇਰੀ ਜੱਗ
ਚੱਲ ਮੇਰੇ ਨਾਲ ਕਰਾਵਾਂ ਤੈਨੂੰ ਸੈਰ
ਕਿਉਂ ਕੀ ਹੋ ਗਿਆ ਮੈਂ ਆਹ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ
Yeah! I am like [F]OMG
I just ਹਰਦ ਕੀ ਤੂੰ single ਨੀ
I don’t wanna say ਕੀ ਤੂੰ ਮੇਰੀ ਹੋ ਜਾ
But still ਤੈਨੂੰ ਮੇਰੇ ਜੇਹਾ ਮਿਲਣਾ ਨੀ
ਕਿਉਂ ਕੀ ਮੈਂ ਦੀਵਾਨਾ ਵੇਹ ਗੱਲਾਂ ਦਾ ਤੇਰੀ
ਕੱਢ ਦਾ ਵੀ ਕੋਈ ਹਾਲ ਨੀ
ਤੂੰ ਕਰੇ ਇਸ਼ਰਾ ਤੇ ਕਰਨ ਮੈਂ follow
ਐ ਮੇਰੇ ਬੱਸ ਦੀ ਗੱਲ ਨੀ
ਫਿਰ ਭੀ ਤੂੰ ਧੀਰੇ ਧੀਰੇ
ਮੇਰਾ ਬਣ ਗਿਆ ਪੈਸ਼ਨ
D E ਜੋ ਬੋਲੇ fashion
ਮੱਤ ਤੇਰੇ ਪੀਛੇ ਮਾਰ ਗਈ
ਜੋ ਦਿਲ ਮੈਂ ਆਇਆ ਕਰ ਦੀਆਂ mention
ਅਬ ਦਿਲ ਸੇ ਦਿਲ ਟਕਰਾਣੇ ਦੇ
ਯੂਨ ਮੁਝਕੋ ਹੋਸ਼ ਗਣਵਾਨੇ ਦੇ
ਧੜਕਣ ਆਪਣੀ ਬੱਧ ਜਾਣੇ ਦੇ
ਜੋ ਹੋਤਾ ਵੋਹ ਹੋ ਹੋ
ਮੇਰੀ heartbeat ਤੂੰ ਕਿਤਨੀ sweet
ਆ ਬੈਠ ਜ਼ਰਾ ਮੇਰੀ hot seat ਪੈ
ਤੂੰ ਰਹਿਣਾ ਮੇਰੇ ਆਸ ਪਾਸ
ਲੈ ਲੂਣ ਤੇਰਾ ਇਹਸਾਸ ਖਾਸ
ਤੇਰਾ class sexy
ਤੇਰੇ hot ex ਕੀ chat ਨਾ ਪੜ੍ਹਾ
ਕਿਉਂ ਕੀ ਦਿੱਲੀ ਨੇ ਬਣਾਇਆ ਮੰਨੇ ਚੂ ਨਾ ਬਣਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
Log in or signup to leave a comment

NEXT ARTICLE