Black Windows

Deep Money
Enzo

ਮੇਰੀ ਗੱਡੀ ਦੇ ਸ਼ੀਸ਼ੇ ਕਾਲੇ
ਅੱਲੋ wheel ਵੀ ਲਾਲੇ
ਓ Rim ਘੁੰਮੇ ਜਦੋਂ ਪੈਣ ਲਿਸ਼ਕਾਰੇ
ਛੱਤ ਲਾਕੇ ਮੈਂ ਲੁੱਟਦਾ ਨਜ਼ਾਰੇ
ਓ ਪੂਰੀ ਛੱਡ ਕੇ ਮੈਂ base
ਜਦੋਂ ਲਾਵਾ ਹਾਏ ਨੀ ɾace
ਛੱਡ ਕੇ ਮੈਂ base
ਜਦੋਂ ਲਾਵਾ ਹਾਏ ਨੀ ɾace
ਆਉਂਦੀ ਹੱਥ ਨਾ speed
100 ਤੇ ਛੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ

ਓ ਵਿਚ ਲੱਗਿਆਨ ਨੇ leather seat ਆ
ਨਾਲ ਬਾਜਾਂ ਪੰਜਾਬੀ beat ਆ
ਕਦੇ ਖੜ ਕੇ ਦੇਖ ਲਈ ਸੋਹਣੀਏ
ਸੜਕਾਂ ਤੇ ਵਜੀਆਂ ਚੜ੍ਹਿਤਾਂ
ਓ ਜਦੋਂ ਪਾਵੈ top gear
ਹੱਥ ਆਉਂਦਾ ਨਾਇਯੋ ਫੇਰ
ਪਾਵੈ top gear
ਹੱਥ ਆਉਂਦਾ ਨਾਇਯੋ ਫੇਰ
ਲੋਕੀ ਤਕੜੇ ਨੇ ਤੌਰ ਸਾਡੀ ਕੱਢੀ ਵੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ

ਓ ਗੱਡੀ ਮੇਰੀ Black Untouchable Scratch
ਜਦੋਂ ਲੰਘਣ ਤੇਰੀ ਗਲੀ
ਤੇਰਾ ਤੱਕਦਾ ਐ Dad
Valet ਨਾ Card
ਨਾ ਹੀ Bodyguard
ਜੇਬ ਵਿਚ ਮੇਰੀ ਬੱਸ ਹੁੰਦਾ Cash hard
Urban To Burban
London [C7]to [C7]Durban
ਕਰਦਾ ਮੈਂ Rule
ਮੇਰਾ ਜੇਹਾ ਹੋਣਾ no one
Speed ਵੀ ਨਾ ਰੈਕ ਕਰ ਸਕੀ ਕੋਈ speed girl
ਸਾਰੇ ਗੱਲਾਂ ਕਰਦੇ ਨੇ ਮੇਰੀਆਂ
ਜਿਥੋਂ ਲੰਘਦਾ ਲੈਓੰਦਾ ਨੀ ਮੈਂ ਨਹਿਰੀਆਂ
ਦੂਰ ਖੁਲਦੇ ਨੇ ਉੱਤੇ ਮੇਰੇ ਤੋਂ the sky
ਪੰਗਾ ਮੇਰੀ Speed ਨਾਲ ਕੋਈ ਕਰੇ ਨਾ tɾy
ਆਜਾ ਬੇਜਾ ਮੇਰੇ Seat ਉੱਤੇ don’t be [Am]shy
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਖੜ੍ਹੀ ਗੱਡੀ ਨਾਲ ਲੋਕੀ ρhoto [C7]ਕਰਦੇ click
ਸਬ ਦੇਖ ਦੇ ਨਾ ਖੜ ਜਦੋਂ ਵਜਦੀ drift
ਖੜ੍ਹੀ ਗੱਡੀ ਨਾਲ ਲੋਕੀ ρhoto [C7]ਕਰਦੇ click
ਸਬ ਦੇਖ ਦੇ ਨਾ ਖੜ ਜਦੋਂ ਵਜਦੀ drift
ਸ਼ੀਸ਼ਾ ਕਰ ਜਦੋਂ Down ਮੁੰਡਾ ਘੁੰਮਦਾ ਐ Town
ਕਰ ਜਦੋਂ Down ਮੁੰਡਾ ਘੁੰਮਦਾ ਐ Town
ਫਿਰ ਦੇਖ ਦੇ ਆ ਸਾਰੇ ਚੁੱਕ ਕੇ ਅੱਡੀ ਵੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ
ਓ ਕੁੜੀ ਹਰ ਇਕ ਮਾਰਦੀ ਐ
ਨੀ ਮਿੱਤਰਾਂ ਦੀ ਗੱਡੀ ਤੇ

ਨੀ ਮਿੱਤਰਾਂ ਦੀ ਗੱਡੀ ਤੇ
Đăng nhập hoặc đăng ký để bình luận

ĐỌC TIẾP