ਲਓ ਜੀ ਵੋਟਾਂ ਤੇ ਪੇਸ਼ ਆਏ ਨ੍ਵਾ ਗਾਣਾ
ਬਈ ਜੁਂਗ ਸੰਧੂ ਲਾਹੋਰ ਵਾਲਾ and ਮੁਖਮੰਤਰੀ
ਆਪਣਾ ਗਾਣਾ ਵੀਰੇ ਰੈਲਿਯਾ ਤੇ ਪੂਰਾ ਖਦਕਣਾ ਵ੍ਜਜਨਾ
ਜੁੱਗੇ ਗਿੱਲ ਵੀਰੇ bass ਨਾ ਘਟਾਈ ਵ੍ਧਾਈਈ ਜਰੂਰ
ਹੋ ਇਕੱਠ ਸਾਡੇ ਬਿਨਾ ਰਐੱਲਿਯਾ ਤੇ ਹੁੰਦਾ ਨੀ
ਧਕ ਤਾਹਿ ਸਰਕਾਰਾ ਤ੍ਕ ਪੈਂਦੀ ਆਏ
ਅਖ੍ਹ ਰਿਹੰਦੀ ਸਾਡੀ ਵੈਲਿਯਾ ਦੀ ਚਾਲ ਤੇ
ਅਖ੍ਹ ਸਾਡੇ ਉੱਤੇ media ਦੀ ਰਿਹੰਦੀ ਆਏ
ਯਾਰ ਸਾਰੇ ਘੈਂਟ ਜਿਹੜੇ ਹੁੰਦੇ ਸਾਡੇ ਨਾਲ ਨੀ
ਅਧੇ ρhone ਉੱਤੇ ਤੁਰਦੇ ਆਏ ਕਰਦੇ ਸਵਾਲ ਨੀ
Gt ɾoad ਦੀ ਜਮੀਨ ਵਾਂਗੂ ਮਿਹਿਂਗਾ ਸਾਡਾ ਵੈਰ
ਨਂਗ ਹੋਜੁਗਾ ਜੋ ਸਾਡੇ ਨਾਲ ਆਢਾ ਲਾ ਗਯਾ
ਬਿਨਾ ਵੋਟਾਂ ਤੌ ਐਲਾਨ ਆਜ ਹੋਣਾ ਜਿੱਤ ਦਾ
ਜਿਹੜੇ ਦੀ support ਚ ਜੱਟ ਆ ਗਯਾ
ਬਿਨਾ ਵੋਟਾਂ ਤੌ ਐਲਾਨ ਆਜ ਹੋਣਾ ਜਿੱਤ ਦਾ
ਜਿਹੜੇ ਦੀ support ਚ ਜੱਟ ਆ ਗਯਾ
ਮੁਖਮੰਤਰੀ ਚਂਗੇ ਬੰਦਿਆਂ ਨਾਲ ਬੇਹਨੀ ਉਤਨੀ ਆਏ ਤੇਰੇ ਯਾਰ ਦੀ
ਰਾਖੀ ਪੈਸੇ ਦੀ ਨੀ ਭੂਖ ਭੂਖ ਰਾਖੀ ਆਏ ਪ੍ਯਾਰ ਦੀ
ਮੁਖਮੰਤਰੀ ਤੇ ਜੁਂਗ ਸੰਧੂ ਜਾਂਦੇ ਫੱਟੇ ਛ੍ਕੀ ਨੀ
ਬਾਤਾਂ ਵੇਲ ਬੈਯਾਤ ਦੀ support ਸਾਨੂ ਪੱਕੀ ਨੀ
ਸਿਰ ਮਾਲਕ ਦਾ ਹਾਥ ਨੀ ਕ੍ੜਾ ਟੀ ਪੂਰੀ ਅੱਤ ਆਏ
ਮੁੰਡਾ ਪੰਦਰਾਂ ਸਾਲਾਂ ਦਾ ਪੂਰਾ ਗਾਹ ਪਾ ਗਯਾ
ਬਿਨਾ ਵੋਟਾਂ ਤੌ ਐਲਾਨ ਆਜ ਹੋਣਾ ਜਿੱਤ ਦਾ
ਜਿਹੜੇ ਦੀ support ਵਿਚ ਜੱਟ ਆ ਗਯਾ
ਟੋਪੀ ਆਲੇ ਕਿੱਲ ਵਾਂਗੂ ਅੱਧ ਕ ਰਹਿਦਾ ਬਿੱਲੋ
ਪ੍ਯਾਰ ਤੇ ਪੰਗਾ ਆਏ ਜਿਥੇ ਪਾਯਾ ਨੀ
ਨਾਮ ਜੁਂਗ ਸੰਧੂ ਜੁਂਗ ਸੰਧੂ ਜਾਣੇ ਦੁਨਿਯਾ
ਜੱਟ ਦੋਹਰੀ ਰਾਜਨੀਤੀ ਵਿਚ ਆਯਾ ਨੀ
ਟੋਪੀ ਆਲੇ ਕਿੱਲ ਵਾਂਗੂ ਅੱਧ ਕ ਰਹਿਦਾ ਬਿੱਲੋ
ਪ੍ਯਾਰ ਤੇ ਪੰਗਾ ਆਏ ਜਿਥੇ ਪਾਯਾ ਨੀ
ਨਾਮ ਜੁਂਗ ਸੰਧੂ ਜੁਂਗ ਸੰਧੂ ਜਾਣੇ ਦੁਨਿਯਾ
ਜੱਟ ਦੋਹਰੀ ਰਾਜਨੀਤੀ ਵਿਚ ਆਯਾ ਨੀ
ਜੋ ਬੈਠਕ ਚ ਬਿਹ ਕ ਅੰਤਿ ਕਰਦੇ ਸ੍ਲਾਹਾ
ਕੱਲਾ ਕਿਹ੍ੜਾ ਜੱਟ ਕੱੜਰ ਕ ਵ੍ਖਾ ਗਯਾ
ਬਿਨਾ ਵੋਟਾਂ ਤੌ ਐਲਾਨ ਆਜ ਹੋਣਾ ਜਿੱਤ ਦਾ
ਜਿਹੜੇ ਦੀ ਸਪੋਰ੍ਟ ਵਿਚ ਜੱਟ ਆ ਗਯਾ
ਬਿਨਾ ਵੋਟਾਂ ਤੌ ਐਲਾਨ ਆਜ ਹੋਣਾ ਜਿੱਤ ਦਾ
ਜਿਹੜੇ ਦੀ ਸਪੋਰ੍ਟ ਵਿਚ ਜੱਟ ਆ ਗਯਾ
ਬਿਨਾ ਵੋਟਾਂ ਤੌ ਐਲਾਨ ਆਜ ਹੋਣਾ ਜਿੱਤ ਦਾ
ਜਿਹੜੇ ਦੀ ਸਪੋਰ੍ਟ ਵਿਚ ਜੱਟ ਆ ਗਯਾ