Jung Sandhu Music
ਮੇਰੇ ਕੋਲੋਂ ਪੂਛਣ ਸਹੇਲਿਆ ਵੇ ਮੇਰਿਆ
ਤੂ ਖੁਸ਼ ਬਹਲਾ ਰਿਹਾਨ ਲੱਗੀ ਕਕਿਊ
ਕਦੇ ਕਦੇ ਦਿਲ ਕਰੇ ਦੱਸਦਾ ਓਹ੍ਨਾ ਨੂ
ਮੇਰੀ ਜ਼ਿੰਦਗੀ ਚ ਆ ਗਯਾ ਆਏ ਤੂ
ਵੇ ਫੇਰ ਮੈਨੂ ਡਰ ਲਗਦਾ
ਰੌਲਾ ਪਈ ਜੇ ਨਾ ਕਿੱਤੇ
ਵੇ ਸਾਡੇ ਪ੍ਯਾਰ ਦਾ
ਵੇ ਭਾਬੀ ਮੈਨੂ ਵਿਆਉਣ ਨੂ ਫਿਰੇ
ਵਿਆਉਣ ਨੂ ਫਿਰੇ
ਜੱਟਾ ਤੈਨੂ ਨਾ ਫਿਕਰ ਮੁਟਿਆਰ ਦਾ
ਵੇ ਭਾਬੀ ਮੈਨੂ ਵਿਆਉਣ ਨੂ ਫਿਰੇ
ਵਿਆਉਣ ਨੂ ਫਿਰੇ
ਜੱਟਾ ਤੈਨੂ ਨਾ ਫਿਕਰ ਮੁਟਿਆਰ ਦਾ
ਸਾਲ 21’ਵਨ ਟੱਪੀ ਆ ਘਰੇ ਚਲਦੀ ਆ ਗੱਲਾਂ
ਫਿਰਦੇ ਵਿਚੋਲੇ ਗੇੜੇ ਮਾਰਦੇ
ਸੁਣ ਲੇ ਤੂ ਗੱਲ ਜੱਟਾ ਕਰ ਕੋਈ ਹੱਲ
ਨੀ ਤਾਂ ਆਏ ਤੋ ਅੱਗੇ ਹਥ ਖੜੇ ਨਾਰ ਦੇ
ਕੋਈ ਧੱਕੇ ਨਾਲ ɾing ਪਾਜੇ ਨਾ
ਧੱਕੇ ਨਾਲ ɾing ਪਾਜੇ ਨਾ
ਬੜਾ ਮੇਰੇ ਤੇ ਦਬਾ ਆਏ ਪਰਿਵਾਰ ਦਾ
ਵੇ ਭਾਬੀ ਮੈਨੂ ਵਿਆਉਣ ਨੂ ਫਿਰੇ
ਵਿਆਉਣ ਨੂ ਫਿਰੇ
ਜੱਟਾ ਤੈਨੂ ਨਾ ਫਿਕਰ ਮੁਟਿਆਰ ਦਾ
ਵੇ ਭਾਬੀ ਮੈਨੂ ਵਿਆਉਣ ਨੂ ਫਿਰੇ
ਵਿਆਉਣ ਨੂੰ ਫਿਰੇ
ਜੱਟਾ ਤੈਨੂ ਨਾ ਫਿਕਰ ਮੁਟਿਆਰ ਦਾ
ਨਾਮ ਜੁਂਗ ਸੰਧੂ ਜੁਂਗ ਸੰਧੂ
ਮਹਿੰਦੀਆਂ ਨਾਲ ਲਿਖਾ
ਰੰਗ ਮਹਿੰਦੀ ਦਾ ਜਾਵੇ ਬੜਾ ਖਿਡ’ਦਾ
ਸਿਧੂ ਗੋਟ ਤੇਰਾ ਬਣੇ ਸਰਨੇਮ ਮੇਰਾ
ਸੁਪਨਾ ਬੜਾ ਆਏ ਮੇਰਾ ਚਿੜ ਦਾ
ਜੇ ਮੇਰੇ ਹਿੱਸੇ ਤੂ ਆ ਗਯਾ
ਜੇ ਮੇਰੇ ਹਿੱਸੇ ਤੂ ਆ ਗਯਾ
ਸੁਖ ਮਿਲ ਜੂਗਾ ਸਾਰੇ ਸੰਸਾਰ ਦਾ
ਵੇ ਭਾਬੀ ਮੈਨੂ ਵਿਆਉਣ ਨੂ ਫਿਰੇ
ਵਿਆਉਣ ਨੂ ਫਿਰੇ
ਜੱਟਾ ਤੈਨੂ ਨਾ ਫਿਕਰ ਮੁਟਿਆਰ ਦਾ
ਵੇ ਭਾਬੀ ਮੈਨੂ ਵਿਆਉਣ ਨੂ ਫਿਰੇ
ਵਿਆਉਣ ਨੂ ਫਿਰੇ
ਜੱਟਾ ਤੈਨੂ ਨਾ ਫਿਕਰ ਮੁਟਿਆਰ ਦਾ
ਵੇ ਨਿੱਕੇ ਨਿੱਕੇ ਚਾਹ ਸੋਹਣੇਯਾ
ਚਾਹ ਸੋਹਣੇਯਾ ਵੇ ਤੇਰੀ ਨਾਰ ਦੇ
ਮੈਂ ਸਾਂਭ ਸਾਂਭ ਰਖਦੀ ਫਿਰਨ
ਰਖਦੀ ਫਿਰਾ ਵੇ ਕਿੱਸੇ ਪ੍ਯਾਰ ਦੇ
ਮਨਕੇ ਮਨਕੇ ਮਨਕੇ
ਮਨਕੇ ਮਨਕੇ ਮਨਕੇ
ਮੈਂ ਛੁਡੇ ਨਾਲ ਖਿਚਾਵਾਂ ਫੋਟੋਵਾ
ਖਿਚਾਵਾਂ ਫੋਟੋਵਾ
ਸੋਹਣੇਯਾ ਮਿਸਜ ਤੇਰੀ ਬਣਕੇ