Volcano

Yeah Joban Sandhu!
You already know RBS!
ਬੁੱਰਾਹ..

ਹੋ ਤੈ ਲਾਕੇ ਛੱਡਦੇ ਆਂ ਜਿਹਦੇ ਨਾਲ ਖੇਹ ਜਾਏ
ਪਿਹਲੀ ਤੱਕਣੀ ਚ ਮੁੰਡਾ ਕਾਜਲੇ ਚ ਲ ਜਾਏ

ਹਾਂ Loud Music!
ਬੁੱਰਾਹ..

ਹੋ ਤੈ ਲਾਕੇ ਛੱਡਦੇ ਆਂ ਜਿਹਦੇ ਨਾਲ ਖੇਹ ਜਾਏ
ਪਿਹਲੀ ਤੱਕਣੀ ਚ ਮੁੰਡਾ ਕਾਜਲੇ ਚ ਲ ਜਾਏ
ਮੁੜ੍ਹੇ ਖਡ਼ਾ ਜੱਟ ਤੇਰਾ ਪੌਂਡਾ ਬੋਲਿਆ
ਤੇ ਪਿਛਹੇ ਪਿਛਹੇ ਗੌਂਦਾ ਏ ਡ੍ਰੇਕ ਬੱਲੀਏ

ਹੋ ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਹਨ ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ

ਹੋ ਸਡ਼ਕਾਂ ਨੂ ਚ੍ਹੀਲ ਡੇਆ ਤਾਰ Yokohama ਦੇ
ਓਹਿਦਾ ਹੋਏ ਚਰਚੇ ਆ ਜਿੱਦਾਂ ਸੀ
ਹੋ ਸਡ਼ਕਾਂ ਨੂ ਚ੍ਹੀਲ ਡੇਆ ਤਾਰ Yokohama ਦੇ
ਓਹਿਦਾ ਹੋਏ ਚਰਚੇ ਆ ਜਿੱਦਾਂ ਸੀ Osama ਦੇ
ਦਿਨੇ ਦਿਨੇ ਗਬਰੂ ਕਨੂਨ ਤੋਡ਼’ਦਾ
ਤੇ ਰਾਤੀ ਕਰੇ ਹੱਡਿਆ ਬ੍ਰੇਕ ਬੱਲੀਏ

ਹੋ ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਹਨ ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ

ਹੋ ਖੰਨੇ ਆਲੇ ਬਾਜਵੇ ਨਾਲ ਪੱਕੀ ਯਾਰੀ ਜੱਸੀ ਦੀ
315 ਚ ਗੋਲੀ ਪੈਂਦੀ ਏਕ ਅੱਸੀ ਦੀ
ਹੋ ਖੰਨੇ ਆਲੇ ਬਾਜਵੇ ਨਾਲ ਪੱਕੀ ਯਾਰੀ ਜੱਸੀ ਦੀ
315 ਚ ਗੋਲੀ ਪੈਂਦੀ ਏਕ ਅੱਸੀ ਦੀ
ਕਿਰੜਕੋਟ ਵਾਲੇ ਨੂ ਸਰੂਰ ਯਾਰਾਂ ਦਾ
ਅੱਲੜਾਂ ਨਾਲ ਕਟਦਾ ਨੀ ਕੇਕ ਬੱਲੀਏ

ਹੋ ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਹਨ ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ

G Wagon [C7]ਆਂ ਦੇ ਨਿਕਲੇ Silencer ਆ ਚੋਂ ਅੱਗ ਨੀ
ਟੈਂਕਾਂ ਜਿਹੇ ਯਾਰ ਸਾਰੇ ਦਿਲ ਤੋਂ ਨਾ ਤੁੰ ਨੀ
G Wagon [C7]ਆਂ ਦੇ ਨਿਕਲੇ Silencer ਆ ਚੋਂ ਅੱਗ ਨੀ
ਟੈਂਕਾਂ ਜਿਹੇ ਯਾਰ ਸਾਰੇ ਦਿਲ ਤੋਂ ਨਾ ਤੁੰ ਨੀ
Titanic ਕੇ ਚਲਾ ਡੂਨ ਮੁੰਡਾ ਨਾਮ ਤੇਰੇ ਤੇ
Calgary ਲ ਲੀ ਹੁੰਨ lake ਬੱਲੀਏ

ਹੋ ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਨੇਡ’ਦੀ ਨਾ ਲੰਘ Volcano ਵਰਗੇ
ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
ਹਨ ਮਾਰਦੇ ਜੱਟਾਂ ਦੇ ਪੁੱਤ ਸੇਕ ਬੱਲੀਏ
Đăng nhập hoặc đăng ký để bình luận

ĐỌC TIẾP