Since 1998

ਹੋ ਕਈ ਸਾਲ ਓ ਪੁਰਾਣੀ ਗੱਲ ਜੱਟਾ ਓਏ
ਤੇਰੀ ਬੇਬੇ ਮੇਰੇ ਜੱਮਨ ਤੇ ਆਯੀ ਸੀ
ਤੇਰੀ ਸੋਹਣੀ ਤਕ਼ਦੀਰ ਨੂ ਵੇ ਸੋਹਣੀਯਾ
ਮੇਰੇ ਜਿਹੀ ਸੋਹਣੀ ਨਾਰ ਵੇ ਐਥੇ ਆਯੀ ਸੀ
ਹੋ ਕਰ ਦਿੱਲੋ ਸ਼ੁਕਰਾਨਾ ਉਸ ਰਬ ਦਾ
ਜੀਹ ਦੇ ਕਰ ਕੇ ਮੈਂ ਤੇਰੀ ਜ਼ਿੰਦਗੀ ਚ ਸੱਜੀ ਹੋਈ ਆ
ਹੋ ਮੈਨੂ ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ
ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ

ਹਰ ਵੇਲੇ ਰਹੇ ਤੂ ਬੇਗਨਿਯਾ ਨੂ ਟਾਡ ਦਾ
ਭੋਰਾ ਨਾ ਖਿਯਾਨ ਤੈਨੂ ਮੇਰੇ ਸਚੇ ਪ੍ਯਾਰ ਦਾ
ਪੂਰੇ ਦਿਨ ਵਿਚ ਮੇਰੇ ਵਲ ਜਾਤੀ ਵਾ ਸਮਾਂ ਦਾ
ਜੋਡ਼ਾ ਆਂਖਾ ਦਾ ਪ੍ਯਾਸਾ ਮੇਰੇ ਤੇਰੇ ਹੀ ਦੀਦਾਰ ਦਾ
ਹੋ ਕਦੋ ਸ਼ੂਧਰੇਗਾ ਦਸ ਯਾਰਾ ਤੂ ਵੇ
ਲੋਡ ਤੇਰੀ ਹੋ ਰਾਬਲੋ ਤਾ ਰਜੀ ਹੋਈ ਆ
ਹੋ ਮੈਨੂ ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ
ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ

ਤੇਰਾ ਮੇਰਾ ਨਾਮ ਨਿਤ ਰਾਹਾ ਵੇ ਮੈਂ ਜੋਡ਼ ਦੀ
ਕਦੋ ਲੇ ਜਗਾ ਵੇ ਆਕੇ ਵੇ ਤੂ ਮੈਨੂ ਜੋਰ ਸ਼ੂ ਦੀ
ਤੇਰੇ ਵੇਖ ਕੇ ਹਾਲਤ ਡਰ ਲੱਗੇ ਮੈਨੂ ਜੇਸਣਾ
ਕਯੀ ਸਾਲਾਂ ਦਾ ਪ੍ਯਾਰ ਵੇ ਤੂ ਪੱਲਾਂ ਚ ਨਾ ਤੋਂਡ ਦੀ
ਹੋ ਮੇਰਾ ਤੇਰੇ ਉੱਤੇ ਚਲਦਾ ਨਾ ਜੋਰ ਵੇ
ਸ਼ੌਂਤੀ ਆਲੇ ਤੇਰੀ ਇਗੋ ਨੇ ਮੈਂ ਡੱਬੀ ਹੋਈ ਆ

ਹੋ ਮੈਨੂ ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ
ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ

Jassi X….!

ਮੈਨੂ ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ
ਛੱਡ ਕੇ ਵੇ ਨਾ ਜੱਟਾ ਨਾ ਤੂ ਹੋਰਾ ਪਿਛੇ ਪਜ
ਸਨ 98 ਤੋ ਬਢ ਤੇਰੇ ਲੱਗੀ ਹੋਈ ਆ
Đăng nhập hoặc đăng ký để bình luận

ĐỌC TIẾP