Urban Jatt

Desi Crew , Desi Crew , Desi Crew ,Desi Crew

ਓ ਜੱਟ ਵੈਰ ਨੂੰ ਵੀ ਪੁੱਤਾਂ ਵਾਂਗੂੰ ਪਾਲਦਾ,
ਓ ਜੱਟ ਵੈਰ ਨੂੰ ਵੀ ਪੁੱਤਾਂ ਵਾਂਗੂੰ ਪਾਲਦਾ,
ਵੈਰ ਨੂੰ ਵੀ ਪੁੱਤਾਂ ਵਾਂਗੂੰ ਪਾਲਦਾ
ਹੋ ਲਾਗਡਾਤਾਂ ਪੂਰੀ ਪੀਕ ਤੇ,
ਸਾਰੀਆਂ,
ਜਮਾਨਤਾਂ ਕਰੋਂਦੀ ਫਿਰੇਗੀ ਤੂੰ ਲਾਕੇ ਯਾਰੀਆਂ
ਜਮਾਨਤਾਂ ਕਰੋਂਦੀ ਫਿਰੇਗੀ ਤੂੰ ਲਾਕੇ ਯਾਰੀਆਂ
ਕਰੋਂਦੀ ਫਿਰੇਗੀ ਤੂੰ ਲਾਕੇ ਯਾਰੀਆਂ
ਜਮਾਨਤਾਂ ਕਰੋਂਦੀ ਫਿਰੇਗੀ ਤੂੰ ਲਾਕੇ ਯਾਰੀਆਂ

ਤੂ ਬਾਠਾ ਵਾਲੇਆ ਕੁੜੀ ਦੀ ਜਿੰਦ ਜਾਨ ਵੇ
ਬਾਠਾ ਵਾਲੇ ਕੂਡੀ ਦੀ ਜਿੰਦ ਜਾਨ ਵੇ
ਵਾਲੇਆ ਕੁੜੀ ਦੀ ਜਿੰਦ ਜਾਨ ਵੇ
ਨਬੇੜੇ ਦੇ group ਬਾਜ਼ੀ ਆ, ਮਖਣਾ
ਤੂ ਛਡ ਲੋਹਾ ਅਧਾ ਕਿਲੋ ਨੇਫੇ ਨਾਲ ਰਖਣਾ
ਤੂ ਛਡ ਲੋਹਾ ਅਧਾ ਕਿਲੋ ਨੇਫੇ ਨਾਲ ਰਖਣਾ
ਅਧਾ ਕਿਲੋ ਡੱਬ ਨਾਲ ਰਖਣਾ
ਤੂ ਛਡ ਲੋਹਾ ਅਧਾ ਕਿਲੋ ਡੱਬ ਨਾਲ ਰਖਣਾ

ਹੋ ਮੈਲੀ ਅਖ ਨਾ ਜੱਟਾਂ ਦੇ ਪੁੱਤ ਰਖਦੇ (ਪਤਾ ਏ ਮੈਨੂ)
ਹੋ ਮੈਲੀ ਅਖ ਨਾ ਜੱਟਾਂ ਦੇ ਪੁੱਤ ਰਖਦੇ
ਅਖ ਨਾ ਜੱਟਾਂ ਦੇ ਪੁੱਤ ਰਖਦੇ
ਨਾ ਮਿਲੇਯਾ ਚ ਕੁੜੀ ਛੇੜ ਦੇ, ਭੂਲ ਕੇ
ਹੋ ਮਿੱਤਰਾਂ ਦੀ ਚੱਕ ਤੂ Guarantee ਬਿੱਲੋ ਖੁਲ ਕੇ
ਹੋ ਮਿੱਤਰਾਂ ਦੀ ਚੱਕ ਤੂ Guarantee ਬਿੱਲੋ ਖੁਲ ਕੇ
ਚੱਕ ਤੂ Guarantee ਬਿੱਲੋ ਖੁਲ ਕੇ
ਨੀ ਮਿੱਤਰਾਂ ਦੀ ਚੱਕ ਤੂ Guarantee ਬਿੱਲੋ ਖੁਲ ਕੇ

ਮੈਂ ਜਦੋਂ ਔਂਗੀ ਵਿਆਹ ਕੇ ਤੇਰੇ ਪਿੰਡ ਵੇ
ਮੈਂ ਜਦੋਂ ਔਂਗੀ ਵਿਆਹ ਕੇ ਤੇਰੇ ਪਿੰਡ ਵੇ
ਔਂਗੀ ਵਿਆਹ ਕੇ ਤੇਰੇ ਪਿੰਡ ਵੇ
ਤੂ ਸ਼ਰਤਾਂ ਮਨਾ ਲੇ ਸਾਰਿਯਾ, ਅੱਡਕੇ
ਵੇ ਬਸ ਏਕ ਮੀਟ ਨੂ ਲਵਾਹੀ ਨਾ ਤੂ ਤੜਕੇ
ਵੇ ਬਸ ਇਕ ਮੀਟ ਨੂ ਲਵਾਯੀ ਨਾ ਤੂ
ਚਲ ਠੀਕ ਹੈ
ਹਨ ਮੀਟ ਨੂ ਲਵਾਹੀ ਨਾ ਤੂ ਤੜਕੇ
ਵੇ ਬਸ ਇਕ ਮੀਟ ਨੂ ਲਵਾਹੀ ਨਾ ਤੂ ਤੜਕੇ

ਹੋ ਬੱਟ ਬੰਨਾ ਨਾ ਖਲੌਂਦਾ ਕਦੇ ਖੇਤ ਦਾ
ਹੋ ਬੱਟ ਬੰਨਾ ਨਾ ਖਲੌਂਦਾ ਕਦੇ ਖੇਤ ਦਾ
ਬੰਨਾ ਨਾ ਖਲੌਂਦਾ ਕਦੇ ਖੇਤ ਦਾ
ਨਾ ਡੱਬੇ ਸ਼ਾਮਲਾਤ ਗੱਬਰੂ, ਹੋ ਤਲਦੀ
ਨੀ ਜੱਟ ਦੀ ਜ਼ਬਾਨ ਏ stamp ਵਾਂਗੂ ਚਲਦੀ
ਨੀ ਜੱਟ ਦੀ ਜ਼ਬਾਨ ਏ stamp ਵਾਂਗੂ ਚਲਦੀ
ਨੀ ਜੱਟ ਦੀ ਜ਼ਬਾਨ ਏ stamp ਵਾਂਗੂ ਚਲਦੀ
ਨੀ ਜੱਟ ਦੀ ਜ਼ਬਾਨ ਏ stamp ਵਾਂਗੂ ਚਲਦੀ

ਮੇਰੇ ਪਿੰਡ ਦੇ ਲਫੇਂਟ ਤੇਰੇ fan ਵੇ
ਮੇਰੇ ਪਿੰਡ ਦੇ ਲਫੇਂਟ ਤੇਰੇ fan ਵੇ
ਪਿੰਡ ਦੇ ਲਫੇਂਟ ਤੇਰੇ fan ਵੇ
ਤੂ ਓਹ੍ਨਾ ਤੋ ਲੁਕਾਈ ਗੱਲ ਨੂ, Narendra
ਹਾਂ ਸੁਪਨੇ ਚ ਇੰਝ ਮਿਲੀਏ ਨਾ ਔਣ ਨਿੰਦਰਾਂ
ਵੇ ਸੁਪਨੇ ਚ ਇੰਝ ਮਿਲੀਏ ਨਾ ਔਣ ਨਿੰਦਰਾਂ
ਇੰਝ ਮਿਲੀਏ ਨਾ ਔਣ ਨਿੰਦਰਾਂ
ਵੇ ਸੁਪਨੇ ਚ ਇੰਝ ਮਿਲੀਏ ਨਾ ਔਣ ਨਿੰਦਰਾਂ
Log in or signup to leave a comment

NEXT ARTICLE