ਓ ਗੱਲਾਂ Red ਆ ਤੇ ਮੁੰਡੇ ਦੇਖ Dead ਆ
ਓ ਕੂਡਿਆ ਦੀ Head ਆ
ਅੱਖ ਵੀ Blue ਆ ਤੇ ਕਢ ਲੈਂਦੀ ਰੂਹ ਆ
ਓ ਹੁਸਨਾ ਦਾ ਖੂ ਆ
ਪੈਗੀ ਹਰ ਪਾਸੇ ਕਪ ਦੇਸੀ ਜੱਟ ਦੀ
ਓ Girlfriend ਆ ਓ Girlfriend ਆ
Desi Crew! Desi Crew!
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ
ਓ tattoo ਓਂਹੇ ਬਾਂਹ ਤੇ ਬਣਾਯਾ ਮੇਰੇ ਨਾਮ ਤੇ
ਓ Dp ਲਾਕੇ ਰਖ ਦੀ
ਜੇ ਮਿਲਣੇ ਦੀ Date ਤੇ ਕਰੌਂਦੀ ਜਮਾ Wait ਨਾ
ਓ ਗੱਡੀ ਝੱਟ ਚਕ ਦੀ
ਓ ਕਿਹੰਦੀ ਸੁਣ ਸੋਨੇਯਾ ਮੈਂ ਘਰ ਤੇਰੇ ਵੱਸਣਾ
ਏ ਜੱਟੀ ਵਾਲੀ ਹਿੰਡ ਆ ਏ ਜੱਟੀ ਵਾਲੀ ਹਿੰਡ ਆ
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ
ਓ ਗਲਾ ਓਹਦੇ ਹਥ ਆ ਤੇ ਅਦਬ ਜੀ ਮੱਤ ਆ
ਤੇ ਚੌਂਦੀ ਸਤਕਾਰ ਆ
ਬਈ ਡਰਦੀ ਓ ਘਟ ਆ ਨਿਸ਼ਾਨਾ ਓਹਦਾ ਅੱਤ ਆ
ਲੱਸਾਸੀ ਹਥਿਯਾਰ ਆ
ਐਵੇਂ ਕਿਵੇਂ ਕੋਈ ਜੱਟ ਨੂ ਅੱਖ ਚਕ ਲੂ
ਓ ਪਾ ਦਿੰਦੀ Bend ਆ ਓ ਪਾ ਦਿੰਦੀ Bend ਆ
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ
ਓ ਪੱਟੀ ਆ ਪ੍ਯਾਰ ਦੀ ਮੇਰੇ ਤੇ ਜਾਂ ਵਾਰ ਦੀ
ਸ਼ੁਕਰ ਕਰਾ ਰੱਬ ਦਾ
ਹਨ ਜਿੰਦ Ravi Raaj ਦੀ ਤਾਂ ਹੀ ਤਾਂ ਓਹਦੇ ਨਾਵੇ ਆ
ਨਾ ਐਸਾ ਯਾਰ ਲਾਭ ਦਾ
ਧੋਖੇ ਕਰਨੇ ਦੇ ਅਗੋਂ ਢੋਕੇ ਮਿਲਦੇ
ਬਈ ਆਪ ਤੇ Depend ਆ ਬਈ ਆਪ ਤੇ Depend ਆ
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ
ਮੈਂ ਚਾਕੇ ਲੈਂਦਾ ਨਾ ਬੈਗਨੀ ਨਾਰ ਦੇ
ਜੀ ਭਾਬੀ ਥੋਡੀ End ਆ
ਵੀ ਭਾਭੀ ਥੋਡੀ End ਆ