ਮੈਂ ਘੁੱਮਣ 98 ਦਾ ਓਹਦੇ ਪਿੱਛੇ ਸਾਲ 3 ਹੋ ਗਏ
ਉਹ ਭੁੱਲ ਘੁੱਟ ਕੇ ਬੈਠੀ ਆ ਜੀ ਬੜੇ ਦਿਨ ਹੋ ਗਏ
ਓਹਨੂੰ ਸੌਣ ਨਾਂ ਦੇਣ ਖਿਆਲ ਮੇਰੇ
ਖਿਆਲਣ ਵਿਚ ਘਿਰਦੀ ਆ
ਹੋ ਰੋਜ਼ ਮੇਰਿਆਂ ਰਾਹਾਂ ਦੇ ਵਿਚ
ਖੜਦੀ ਚੀਰਦੀ ਦੀ ਆ
ਉਹਵੀ ਲੱਗਦੈ ਮੈਨੂੰ ਜੀ
ਕੁਝ ਕਹਿਣ ਨੂੰ ਫਿਰਦੀ ਆ
ਰੋਜ਼ ਮੇਰਿਆਂ ਰਾਹਾਂ ਦੇ ਵਿਚ
ਖੜਦੀ ਚੀਰਦੀ ਦੀ ਆ
ਉਹਵੀ ਲੱਗਦੈ ਮੈਨੂੰ ਜੀ
ਕੁਝ ਕਹਿਣ ਨੂੰ ਫਿਰਦੀ ਆ
ਮੈਂ 98 ਦਾ ਓਹਦੇ ਪਿੱਛੇ
ਦਿਨ ਪਹਿਲਾ ਪਹਿਲਾ Collage ਦਾ
ਜਦ ਮੁੱਢ ਕੇ ਓਹਨੇ ਤੱਕਿਆ ਜੀ
ਅੱਪਾਂ ਵੀ ਸਬ ਕੁਝ ਹਾਰ ਗਏ
ਗਿਆ ਪੈਰ ਇਸ਼ਕ ਵਿਚ ਰੱਖਿਆ ਜੀ
ਮੇਰੀ Shirt ਨਾਲ ਦੇ ਸੂਟ ਪਾਉਂਦੀ
ਚਰਚਾ ਦਾ ਵਿਸ਼ਾ ਸੀ ਬੰਨ ਜਾਂਦੀ
ਜਦ ਨਾਮ ਮੇਰਾ ਓਹਨੂੰ ਸੁਣ ਜਾਵੇ
ਓਹਦੀ ਤਾਂ ਚਾਂਦੀ ਬੰਨ ਜਾਂਦੀ
ਬੜੀ ਟੌਰ ਕੱਢ ਕੇ ਰੱਖੇ
ਮੱਥੇ ਲੱਤ ਵੀ ਗਿਰਦੀ ਆ
ਹੋ ਰੋਜ਼ ਮੇਰਿਆਂ ਰਾਹਾਂ ਦੇ ਵਿਚ
ਖੜਦੀ ਚੀਰਦੀ ਦੀ ਆ
ਉਹਵੀ ਲੱਗਦੈ ਮੈਨੂੰ ਜੀ
ਕੁਝ ਕਹਿਣ ਨੂੰ ਫਿਰਦੀ ਆ
ਰੋਜ਼ ਮੇਰਿਆਂ ਰਾਹਾਂ ਦੇ ਵਿਚ
ਖੜਦੀ ਚੀਰਦੀ ਦੀ ਆ
ਉਹਵੀ ਲੱਗਦੈ ਮੈਨੂੰ ਜੀ
ਕੁਝ ਕਹਿਣ ਨੂੰ ਫਿਰਦੀ ਆ
ਮੈਂ 98 ਦਾ ਓਹਦੇ ਪਿੱਛੇ
ਏਕ ਓਹਦੀ ਸਹੇਲੀ ਮਰਜ਼ਾਂਣੀ
ਜੋ ਮੇਰੀਆਂ ਬੀੜਕਾਂ ਰੱਖਦੀ ਸੀ
ਓਹਨੂੰ ਲਿੱਖਣ ਨਾਂ ਦੇਂਦੀ love letter
Copy ਤੇ ਨਜ਼ਰਾਂ ਰੱਖਦੀ ਸੀ
ਮੈਨੂੰ ਦੇਖ Scooter ਤੇ ਆਉਂਦਾ
ਓਹਦਾ Cycle ਹੌਲੀ ਕਰ ਜਾਣਾ
ਦਿਨ ਐਤਵਾਰ ਸੁਣ ਛੁੱਟੀ ਦਾ
ਓਹਦਾ ਅੰਖਾਂ ਨੂੰ ਭਾਰ ਜਾਣਾ
ਓਹਦਾ ਅੰਖਾਂ ਨੂੰ ਭਰ ਜਾਣਾ
ਸਾਰਾ ਦਿਨ ਰੋ ਕੇ ਕੱਟ ਲੈਂਦੀ
ਸੋਮਵਾਰ ਨੂੰ ਵਿਰਦੀ ਆ
ਹੋ ਰੋਜ਼ ਮੇਰਿਆਂ ਰਾਹਾਂ ਦੇ ਵਿਚ
ਖੜਦੀ ਚੀਰਦੀ ਦੀ ਆ
ਉਹਵੀ ਲੱਗਦੈ ਮੈਨੂੰ ਜੀ
ਕੁਝ ਕਹਿਣ ਨੂੰ ਫਿਰਦੀ ਆ
ਰੋਜ਼ ਮੇਰਿਆਂ ਰਾਹਾਂ ਦੇ ਵਿਚ
ਖੜਦੀ ਚੀਰਦੀ ਦੀ ਆ
ਉਹਵੀ ਲੱਗਦੈ ਮੈਨੂੰ ਜੀ
ਕੁਝ ਕਹਿਣ ਨੂੰ ਫਿਰਦੀ ਆ
ਮੈਂ 98 ਦਾ ਓਹਦੇ ਪਿੱਛੇ
ਉਹ ਹਾਰੇ ਪੈਣ ਨਾਲ ਬਾਵਾ ਤੇ
ਓਹਦਾ ਗਿੱਲ ਮੱਛੜਾਈ ਲਿਖਣਾ ਜੀ
ਚੁੰਨੀ ਦਾ ਔਲਾਦ ਕਰ ਲੈਣਾ
ਜਦ ਜਦ ਰੋਨੀ ਨੂੰ ਦਿਖਣਾ ਜੀ
ਸਾਡੇ ਵਿਆਹ ਦੀ ਜਿਹਨੂੰ ਕਾਹਲੀ ਸੀ
ਮੇਰੇ ਯਾਰ ਦਾ ਪਿੰਡ ਅਜਨਾਲੀ ਸੀ
ਮੇਰੀ ਹੀ ਕਿਸਮਤ ਚੰਗੀ
ਯਾ ਫ਼ਿਰ ਅਹਿ ਕਰਮਵਾਲੀ ਸੀ
ਮੋਹ ਬਾਹਲਾ ਕਰਦੀ ਅੱਜ ਵੀ
ਸੋਂਹ ਖਾਂਦੀ ਮੇਰੇ ਸਿੱਰ ਦੀ ਆ
ਹੋ ਰੋਜ਼ ਮੇਰਿਆਂ ਰਾਹਾਂ ਦੇ ਵਿਚ
ਖੜਦੀ ਚੀਰਦੀ ਦੀ ਆ
ਉਹਵੀ ਲੱਗਦੈ ਮੈਨੂੰ ਜੀ
ਕੁਝ ਕਹਿਣ ਨੂੰ ਫਿਰਦੀ ਆ
ਮੈਂ 98 ਦਾ ਓਹਦੇ ਪਿੱਛੇ
Log in or signup to leave a comment
Login
Signup