Gupp Marda

Yeah!
Enzo!

ਹੋ ਮੁਖ ਤੇਰਾ ਪੌਂਦਾ ਏ ਭੁਲੇਖਾ ਚੰਨ ਦਾ
ਅੱਛਾ ਜੀ
ਭੁਲੇਖਾ ਚੰਨ ਦਾ
ਵੇ ਐਂਨਾ ਕ੍ਯੋਂ ਤਰੀਫਆਂ ਵਾਲੇ ਪੁਲ ਬੰਨਦਾ (ਪੁਲ ਬੰਨਦਾ)
ਮੁਖ ਤੇਰਾ ਪੌਂਦਾ ਏ ਭੁਲੇਖਾ ਚੰਨ ਦਾ

ਵੇ ਐਂਨਾ ਕ੍ਯੋਂ ਤਰੀਰਫਾਨ ਵੇਲਪੁਲ ਬੰਨਦਾ
ਵੇ ਬਿਨਾ ਪਿੱਤੇ ਪੱਟੁਆ ਜਵਾਨੀ ਸਰ੍ਦਾ

Oh listen! ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ

ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ

ਹੋ ਮਿੱਠੀ ਏ ਤੂ ਅੱਜ ਨੀ Kareena ਲਗਦੀ
ਵੇ ਫੇਰ ਤੂ ਕਹੇਂਗਾ Katɾina ਲਗਦੀ
ਕਲ ਨੂ ਕਰਾ ਲੀ ਵਾਲ stɾaight ਤੂ
ਹਾਏ ਮੁਕਰ ਜਾਣਾ ਆਏ ਸੁਬਹ ਦੇਖ ɾate ਤੂ
ਹਾਏ ਮੁਕਰ ਜਾਣਾ ਆਏ ਸੁਬਹ ਦੇਖ ɾate ਤੂ
ਨੀ ਆ ਲੈ ਫੜ pink note 2000 ਦਾ
Oh listen!
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ

ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਮੈਂ ਕਿਹਾ ਜੱਟ ਵਾਰਦਾ ਨੀ ਜਾਣ ਜੱਟ ਵਾਰਦਾ

ਹੋ ਸ਼ੇਰੋਨ ਵਾਲੇ ਮੱਤ ਪੀਕੇ ਬਣੇ ਸ਼ੇਰ ਤੂ
ਜੋ ਵੀ ਏ demand [Bm]ਤੇਰੀ ਕਰ share ਤੂ
ਲੈ ਕੀਥੇ ਆ ਜੋ ਕਿਹੰਦਾ ਸੀ gift ਦੇਣਾ ਏ
ਦੱਸ ਐਤਕੀ Birthday ਮੋਟੋ ਕੀ ਲੈਣਾ ਏ
ਦੱਸ ਐਤਕੀ Birthday ਮੋਟੋ ਕੀ ਲੈਣਾ ਏ
ਹਾਂ ਮੋਟੋ ਤੋ ਵੇ ਲੰਘ ਗਯਾ ਐਤਵਾਰ ਦਾ(ਐਤਵਾਰ ਦਾ
Oh listen! ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ

ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ

ਹੋ ਸ਼ਾਮੀ ਜੇ Trump ਦਾ ਵੀ ρhone ਆਯਾ ਸੀ
ਹੋ ਪਤਾ ਲਗਾ ਕਿਹੰਦੇ ਓਹਨੂ ਤੂ ਜਿਤਯਾ ਸੀ
ਹੋ ਬਿੱਲੋ ਤੇਰੇ ਬਿੱਲੇ ਦੀ ਨੀ ਬੱਲੇ ਬੱਲੇ ਐ
ਏ ਫੁਕਰੀ ਬਗ਼ੈਰ ਤੇਰੇ ਕਿ ਪੱਲੇ ਐ
ਏ ਫੁਕਰੀ ਬਗ਼ੈਰ ਤੇਰੇ ਕਿ ਪੱਲੇ ਐ
ਹੋ ਜਿਗਰਾ ਪਹਾੜ ਜਿੱਦਾ ਤੇਰੇ ਯਾਰ ਦਾ(ਤੇਰੇ ਯਾਰ ਦਾ ਹੋ)
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
Đăng nhập hoặc đăng ký để bình luận

ĐỌC TIẾP