Tutt Chali Yaari

ਦਿਲ ਵਿੱਚ ਮੇਰੇ ਨੇ ਸਵਾਲ Baby ਕਈ ਕਈ
ਲੋਕੀ ਮੈਨੂੰ ਕਹਿਣਗੇ ਤੂੰ Cheat ਕੀਤਾ ਨਹੀਂ ਨਹੀਂ
ਜੇ ਤੂੰ Cheat ਕੀਤਾ ਮੇਰੀ ਜਾਨ ਉੱਥੇ ਗਈ ਗਈ
ਤੇਰੀ ਗੱਲਾਂ ਕਰਕੇ ਮੈਂ Feel ਕਰਾਂ Low Low
ਤੇਰੀ ਮੇਰੀ ਗੱਲ ਕਦੀ ਜਾਂਦੀਆਂ ਨੀ Slow slow
ਐਦਾਂ ਨੀ ਮੈਂ ਚਾਹੁੰਦਾ ਸੀ ਕੇ End ਹੋਵੇ No No
ਤੇਰੀ ਮੇਰੀ ਟੁੱਟ ਚੱਲੀ ਯਾਰੀ
ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ
ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ
ਹੋ ਤੇਰੀ ਮੇਰੀ ਟੱਟ ਚੱਲੀ ਯਾਰੀ

You know
ਖਾਣ ਦਾ ਸੋਣ ਦਾ ਟਾਇਮ ਨੀ ਮੇਰਾ ਰਿਹਾ
You know
ਹਾਲ ਨੀ ਕੋਈ ਤੇ ਫ਼ੋਨ ਵੀ ਬੰਦ ਪਿਆ
ਤਿੰਨ ਦਿਨ ਹੋ ਗਏ ਗਿਆ ਨੀ ਘਰ ਤੋਂ ਬਾਹਰ ਬਾਹਰ
Cough ਤੇ ਬੈਠਾ ਬੱਸ ਖਾਈ ਜਾਵਾਂ ਬਾਰ ਬਾਰ
ਹੋਇਆ ਕੀ ਏ ਤੈਨੂੰ ਮੈਂਨੂੰ ਪੁੱਛੀ ਜਾਂਦੇ ਯਾਰ ਯਾਰ
ਤੇਰੀ ਮੇਰੀ ਟੁੱਟ ਚੱਲੀ ਯਾਰੀ
ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ
ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ
ਹੋ ਤੇਰੀ ਮੇਰੀ ਟੱਟ ਚੱਲੀ ਯਾਰੀ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਹਾਏ ਓਹਦੇ ਕੋਲ ਪੈਸਾ ਹੋਉ
ਹਾਏ ਓਹਦੇ ਕੋਲ ਕਾਰ ਹੋਉ
ਜਿੰਨਾਂ ਮੈਨੂੰ ਤੇਰੇ ਨਾਲ
ਉਨ੍ਹਾਂ ਤਾਂ ਨੀ ਪਿਆਰ ਹੋਉ
ਮੈਂ ਹੋਰ ਕਿਸੇ ਦਾ ਹੋਇਆ ਜੇ
ਤੈਨੂੰ ਫੇਰ ਬੁਖ਼ਾਰ ਹੋਉ
ਜਦ ਤੂੰ ਮੁੜ ਕੇ ਆਵੇਗੀ
ਬੱਬੂ ਪਹੁੰਚ ਤੋਂ ਬਾਹਰ ਹੋਉ
ਬੱਬੂ ਪਹੁੰਚ ਤੋਂ ਬਾਹਰ ਹੋਉ
ਤੇਰੀ ਮੇਰੀ ਟੁੱਟ ਚੱਲੀ ਯਾਰੀ
ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ
ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ
ਹੋ ਤੇਰੀ ਮੇਰੀ ਟੱਟ ਚੱਲੀ ਯਾਰੀ
ਤੇਰੀ ਮੇਰੀ ਟੱਟ ਚੱਲੀ ਯਾਰੀ

ਤੋੜ ਗਈ ਸੀ ਯਾਰੀ ਹੁਣ ਬੜਾ ਪਿਆਰ ਜਤੋਨੀ ਏ
ਹੁਣ ਤੇਰੇ ਨਾਲ ਹੋਈ ਏ ਤਾਂ ਮੁੜ ਕੇ ਔਨੀ ਏ
ਛੱਡ ਜਾਂਦੇ ਜੋ ਓਹਨਾਂ ਨੂੰ ਮੁੜ ਮੂੰਹ ਨਹੀਂ ਲਾਉਂਦਾ ਮੈਂ
ਬਾਲੀ ਹੀ ਚੰਗੀ ਯਾਰੋਂ ਜਿਹਨੂੰ ਹੁਣ ਚਾਹੁੰਦਾ ਮੈਂ
ਮਾਰ ਜਾ ਉਡਾਰੀ ਸੋਹਣੀਏਂ ਹਾਏ
ਟੁੱਟ ਚੁੱਕੀ ਯਾਰੀ ਸੋਹਣੀਏ ਹਾਏ
ਟੁੱਟ ਚੁੱਕੀ ਯਾਰੀ ਸੋਹਣੀਏ
Đăng nhập hoặc đăng ký để bình luận

ĐỌC TIẾP