Ohle Ohle

Mixsingh, Mixsingh
Mixsingh In The House!

ਯਾਰ ਮੇਰਾ ਬੇਵਫਾਈਆਂ ਕਰਦਾ ਏ
ਯਾਰ ਮੇਰਾ ਬੇਵਫਾਈਆਂ ਕਰਦਾ ਏ
ਅੰਖਾਂ ਦੇ ਓਹਲੇ ਓਹਲੇ
ਓਹੀ ਮੈਨੂੰ ਕੱਲੇ ਛਡ ਤੁੱਰੇਆ ਏ
ਓਹੀ ਮੈਨੂੰ ਕੱਲੇ ਛਡ ਤੁੱਰੇਆ ਏ
ਤੇ ਓਹੀ ਪਾਉਂਦਾ ਏ ਰੌਲੇ
ਯਾਰ ਮੇਰਾ ਬੇਵਫਾਈਆਂ ਕਰਦਾ ਏ
ਅੰਖਾਂ ਦੇ ਓਹਲੇ ਓਹਲੇ
ਓਹੀ ਮੈਨੂੰ ਕੱਲੇ ਛਡ ਤੁਰੀਆਂ ਏ
ਤੇ ਓਹੀ ਪਾਉਂਦਾ ਏ ਰੌਲੇ
ਯਾਰ ਮੇਰਾ ਬੇਵਫਾਈਆਂ ਕਰਦਾ ਏ

ਰਾਤਾਂ ਦਾ ਨਹੀਂ ਸਵੇਰ ਦਾ ਯਾਰ ਸੀ
ਰੋਸ਼ਨੀ ਸੀ ਚੇਹਰਾ ਹਨੇਰੇ ਦਾ ਯਾਰ ਸੀ
ਰਾਤਾਂ ਦਾ ਨਹੀਂ ਸਵੇਰੇ ਦਾ ਯਾਰ ਸੀ
ਰੋਸ਼ਨੀ ਸੀ ਚੇਹਰਾ ਹਨੇਰੇ ਦਾ ਯਾਰ ਸੀ
ਦਿਲ ਨੂੰ ਬਿਮਾਰੀ ਓਹਦੀ ਲੱਗੀ ਏ
ਦਿਲ ਨੂੰ ਬਿਮਾਰੀ ਓਹਦੀ ਲੱਗੀ ਏ
ਲੱਗੀ ਏ ਹੌਲੇ ਹੌਲੇ
ਯਾਰ ਮੇਰਾ ਬੇਵਫਾਈਆਂ ਕਰਦਾ ਏ
ਅੰਖਾਂ ਦੇ ਓਹਲੇ ਓਹਲੇ
ਓਹੀ ਮੈਨੂੰ ਕੱਲੇ ਛਡ ਤੁੱਰੇਆ ਏ
ਤੇ ਓਹੀ ਪਾਉਂਦਾ ਏ ਰੌਲੇ
ਯਾਰ ਮੇਰਾ ਬੇਵਫਾਈਆਂ
ਯਾਰ ਮੇਰਾ ਬੇਵਫਾਈਆਂ
ਯਾਰ ਮੇਰਾ ਬੇਵਫਾਈਆਂ ਕਰਦਾ ਏ

ਕਸਮਾਂ ਤੇ ਵਾਅਦੇ ਮਜ਼ਾਕ ਮੰਨੀ ਬੈਠਾ ਸੀ
ਅੱਜ ਤਕ ਢੋਲਣਾ ਜਵਾਕ ਮੰਨੀ ਬੈਠਾ ਸੀ
ਕਸਮਾਂ ਤੇ ਵਾਅਦੇ ਮਜ਼ਾਕ ਮੰਨੀ ਬੈਠਾ ਸੀ
ਅੱਜ ਤਕ ਢੋਲਣਾ ਜਵਾਕ ਮੰਨੀ ਬੈਠਾ ਸੀ
ਜ਼ਖ਼ਮ ਨੇ ਗਹਿਰੇ ਓਹਦੀ ਸੱਟਾਂ ਦੇ
ਜ਼ਖ਼ਮ ਨੇ ਗਹਿਰੇ ਓਹਦੀ ਸੱਟਾਂ ਦੇ
ਉੱਤੋਂ ਨੇ ਪੌਲੇ ਪੌਲੇ
ਯਾਰ ਮੇਰਾ ਬੇਵਫਾਈਆਂ ਕਰਦਾ ਏ
ਅੱਖਾਂ ਦੇ ਓਹਲੇ ਓਹਲੇ
ਓਹੀ ਮੈਨੂੰ ਕੱਲੇ ਛਡ ਤੁਰੀਆਂ ਏ
ਤੇ ਓਹੀ ਪਾਉਂਦਾ ਏ ਰੌਲੇ
ਯਾਰ ਮੇਰਾ ਬੇਵਫਾਈਆਂ
ਯਾਰ ਮੇਰਾ ਬੇਵਫਾਈਆਂ
ਯਾਰ ਮੇਰਾ ਬੇਵਫਾਈਆਂ ਕਰਦਾ ਏ
Log in or signup to leave a comment

NEXT ARTICLE