Tu Te Sharab

Yeah desi crew
ਮੁੰਡਾ ਸੰਧੂਆਂ ਦਾ
Desi crew desi crew
Desi crew desi crew

ਮੇਰੇ ਨਾਲ ਜਿੰਨੇ ਵੀ ਨੇ ਤੇਰੇ ਸੁਪਨੇ
ਓਹਨਾ ਦੇ cross ਜਾਕੇ red ਮਾਰ ਦੇਈ
ਪੁੱਛਿਆ ਮੈਂ ਬਣੂਗਾ ਕੀ ਟੁੱਟੇ ਦਿਲ ਦਾ
ਹੱਸ ਕੇ ਕਿਹਾ ਤੂੰ ਚਾਰ ਪੈਗ ਮਾਰ ਲਈ
ਕੌੜੀ ਕੌੜੀ ਧੱਕਦਾ ਐ ਮਿੱਠੀ ਨੀਂਦ ਨੂੰ
ਤੇ ਖ਼ਵਾਬ ਤੇਰੇ ਤਾਂ ਵੀ ਆਉਣੋ ਟੱਲੇ ਤਾਂਹ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ

Lovely ਤੋਂ ਹੁੰਦਾ ਐ start ਸ਼ਾਮ ਨੂੰ
ਤੇ midnight ਤੱਕ ਜਾਕੇ ਬਾਰ ਉਠਦੇ
ਤੇਰੇ ਨਾਲ ਦਿਲ ਦੀ ਜੋ attachment ਸੀ
ਨੀਂ ਦਾਰੂ ਨਾਲ ਉਵੇਂ ਹੀ ਪਿਆਰ ਉੱਠਦਾ
ਤੇਰੇ ਨਾਲ ਦਿਲ ਦੀ ਜੋ attachment ਸੀ
ਨੀਂ ਦਾਰੂ ਨਾਲ ਉਵੇਂ ਹੀ ਪਿਆਰ ਉੱਠਦਾ
ਤੇਰੀ ਵੀ snapchat ਸਾਫ ਦੱਸਦੀ
ਕੀ ਜੱਟ ਨਾਲ ਰੁੱਸੇ ਤੈਨੂੰ ਖਾਲੇ ਤਾਂ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ

ਬਾਪੂ ਜੀ ਤੋਂ ਚੋਰੀ ਤੇਰੇ ਸ਼ੌਂਕਾ ਵਾਸਤੇ
ਭੰਗ ਭਾਣੇ ਜੱਟ ਦਾ plot ਬਿਕਿਆ
ਨਵੀ fortuner flat ਆਲੀਸ਼ਾਨ
ਜਿਹਦੇ ਕਰਕੇ ਨਾ account ਚ ਰੁਪਈਆਂ ਟਿੱਕਿਆ
ਨਵੀ fortuner flat ਆਲੀਸ਼ਾਨ
ਜਿਹਦੇ ਕਰਕੇ ਨਾ account ਚ ਰੁਪਈਆਂ ਟਿੱਕਿਆ
ਤਾਂ ਵੀ ਮਾੜਾ ਆਖਦੀ ਐ ਚਾਲ ਕੋਈ ਨਾ
ਨੀਂ ਦੁਨੀਆਂ ਚ ਸਾਰੇ ਲੋਗੀ ਭਲੇ ਤਾਂ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ

ਬਹੁਤੇ ਮੇਰੇ ਯਾਰ ਲੱਗਭਗ ਟੁੱਟ ਗਏ
ਕੱਲਾ ਇਕ ਮਾਝੇ ਆਲਾ sandhu ਨਾਲ ਆ
ਕਹਿੰਦਾ ਹੁੰਦਾ ਅਰਜਨ ਰਹੀ ਤੱਕਦਾ
ਬੱਸ time ਬੱਸ time ਦੀ ਹੀ ਚਾਲ ਆ
ਕਹਿੰਦਾ ਹੁੰਦਾ ਅਰਜਨ ਰਹੀ ਤੱਕਦਾ
ਬੱਸ time ਬੱਸ time ਦੀ ਹੀ ਚਾਲ ਆ
ਵਿਰਕਾਂ ਦਾ ਪੁੱਤ ਕੁੜੇ ਔਖਾ ਸੁੱਟਣਾ
ਜਾਣਿਆ ਤੂੰ zero ਨਾਲ ਹਾਲ਼ੇ ਤਾਂ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ

ਕਿਹੜੀ ਮੈਨੂੰ ਫਿਰਦੀ ਆ ਖੂੰਜੇ ਲਾਉਣ ਨੂੰ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
ਨੀਂ ਤੂੰ ਤੇ ਸ਼ਰਾਬ ਕਿੱਤੇ ਰਲੇ ਤਾਂ ਨਹੀਂ
Đăng nhập hoặc đăng ký để bình luận

ĐỌC TIẾP