Titli

ਹੋ ਬੋਲਦੀ ਏ ਝੂਠ ਤੇਰੀ ਅੱਖ ਬੇਈਮਾਨ ਨੀ
ਹੋਇਆ ਨਵਾ ਕਾਂਡ ਕੋਈ ਕਰਦੀ ਬਿਆਨ ਨੀ
ਹੋ ਬੋਲਦੀ ਏ ਝੂਠ ਤੇਰੀ ਅੱਖ ਬੇਈਮਾਨ ਨੀ
ਹੋਇਆ ਨਵਾ ਕਾਂਡ ਕੋਈ ਕਰਦੀ ਬਿਆਨ ਨੀ
ਸਾਡਾ ਦਿੱਤਾ ਛੱਲਾ ਹਥ ਵਿਚੋਂ ਕਢ ਕੇ
ਨੀ ਤੂ ਸੋਨੇ ਦਾ bracelet ਪਾ ਲੇਯਾ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ

ਓ face ਦੀ glow ਤੇਰੀ ਦੱਸ ਦੀ
ਰਾਤਾਂ ਹੋ ਗਈਆ ਹਸੀਨ ਫੇਰ ਰੱਜ ਕੇ
ਯਾਦ ਹੋਯੂ ਜਦੋ panorama ɾoof ਚੋਂ
ਸੀ ਤਾਰੇ ਗਿਣਦੀ ਮੋਡੇ ਤੇ ਸਿਰ ਰਖ ਕੇ
ਓ face ਦੀ glow ਤੇਰੀ ਦੱਸ ਦੀ
ਰਾਤਾਂ ਹੋ ਗਈਆ ਹਸੀਨ ਫੇਰ ਰੱਜ ਕੇ
ਯਾਦ ਹੋਯੂ ਜਦੋ panorama ɾoof ਚੋਂ
ਸੀ ਤਾਰੇ ਗਿਣਦੀ ਮੋਡਦੇ ਤੇ ਸਿਰ ਰਖ ਕੇ
ਹੋ ਰਾਤਾਂ ਚੰਨ ਤਰੇ ਸਬ ਓਹੀ ਨੇ
ਤੂ ਸਹਾਰਾ ਕਿਸੇ ਹੋਰ ਨੂ ਬਣਾ ਲੇਯਾ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ

ਕਿਥੇ ਫਿਰਦੀ ਸੀ hangout ਕਰਦੀ
ਦੱਸਣ snapchat ਆ ਤੇਰੀਯਾ
ਚਾਅ ਚੱਕੇਯਾ ਨਾ ਜਾਵੇ ਮਾਰੇ ਸ਼ੇਖੀਯਾ
ਸੀ ਲੌਂਦੀ Maserati ਵਿਚ ਗੇੜੀਆਂ
ਕਿਥੇ ਫਿਰਦੀ ਸੀ hangout ਕਰਦੀ
ਦੱਸਣ snapchat ਆ ਤੇਰੀਯਾ
ਚਾਅ ਚੱਕੇਯਾ ਨਾ ਜਾਵੇ ਮਾਰੇ ਸ਼ੇਖੀਯਾ
ਸੀ ਲੌਂਦੀ Maserati ਵਿਚ ਗੇੜੀਆਂ
ਹੋ ਪੂਛੇ ਲੋਕਾ ਤੋਂ ਆ ਝਿੱਂਜੇਰ ਜਾ ਕੌਣ ਏ
ਓਹਨੇ ਤੇਰੇ ਪਿਛੇ ਖੁਦ ਨੂ ਮੀਟਾ ਲੇਯਾ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ

ਸਾਰੀ ਦੁਨਿਯਾ ਹੀ ਸਾਲੀ ਚਾਲ ਬਾਜ਼ਾਂ ਦੀ
ਕੱਲੀ ਤੂ ਨਹੀ ਜੋ ਤੋਡ਼ ਗਈ ਆ faith ਨੂ
ਤੈਥੋਂ ਬਿਨਾ ਵੀ ਬਥਰੇ ਹੋਰ ਦੁਖ ਨੇ
ਕਿੱਤੇ ਕੱਲੀ ਬੇਹਿਕੇ ਅੱਖ ਮੇਰੀ ਦੇਖ ਤੂ
ਸਾਰੀ ਦੁਨਿਯਾ ਹੀ ਸਾਲੀ ਚਾਲ ਬਾਜ਼ਾਂ ਦੀ
ਕੱਲੀ ਤੂ ਨਹੀ ਜੋ ਤੋਡ਼ ਗਈ ਆ faith ਨੂ
ਤੈਥੋਂ ਬਿਨਾ ਵੀ ਬਥਰੇ ਹੋਰ ਦੁਖ ਨੇ
ਕਿੱਤੇ ਕੱਲੀ ਬੇਹਿਕੇ ਅੱਖ ਮੇਰੀ ਦੇਖ ਤੂ
ਹੋ ਤੈਨੂ ਮਾੜਾ ਲੋਕ ਕੀਤੇ ਕਿਹਨ ਨਾ
ਮੈਂ ਇਲਜ਼ਾਮ ਸਾਰਾ ਆਪਣੇ ਤੇ ਲਾ ਲੇਯਾ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ
ਹੋ ਤਿਤਲੀ ਦੇ ਵਾਂਗ ਫਿਰੇ ਉੱਡ ਦੀ
ਨਵਾ ਲਗਦੇ ਸ਼ਿਕਾਰ ਕੋਈ ਫਸਾ ਲਿਆ
Đăng nhập hoặc đăng ký để bình luận

ĐỌC TIẾP