ਕੰਨਾ ਵਿੱਚ ਪਾ ਕੇ ਵਾਲੀਆਂ
ਨੱਚਦੀ ਆਂ ਨੱਚਣ ਵਾਲੀਆਂ
ਕੰਨਾ ਵਿੱਚ ਪਾ ਕੇ ਵਾਲੀਆਂ
ਨੱਚਦੀਆਂ ਨੱਚਣ ਵਾਲੀਆਂ
ਪਰ ਸੋ ਰੱਬ ਦੀ ਇੱਕ ਤੂੰ ਫੱਬ ਦੀ
ਪਰ ਸੋ ਰੱਬ ਦੀ ਇੱਕ ਤੂੰ ਫੱਬ ਦੀ
ਤੇਰੇ ਠੁਮਕੇ ਦੀ ਗੱਲ ਹੋਰ ਨੀ
ਜੱਗ ਸਾਰਾ ਨੱਚਦਾ
ਜੱਗ ਸਾਰਾ ਨੱਚਦਾ
ਤੇਰਾ ਠੁਮਕੇ ਦੀ ਗੱਲ ਹੋਰ ਨੀ
ਜੱਗ ਸਾਰਾ ਨੱਚਦਾ
ਤੇਰੇ ਠੁਮਕੇ ਦੀ ਗੱਲ ਹੋਰ ਨੀ
ਤੇਰਾ ਠੁਮਕਾ , ਤੇਰਾ ਠੁਮਕਾ
ਤੇਰਾ ਠੁਮਕਾ different ਸੋਣੀਏ
ਤੇਰਾ ਠੁਮਕਾ , ਤੇਰਾ ਠੁਮਕਾ
ਤੇਰਾ ਠੁਮਕਾ different ਸੋਣੀਏ
ਮੁੰਡਾ ਇੰਗਲੈਂਡੀਆ ਨੀ ਤੇਰੇ ਉੱਤੇ senti
ਆ ਨੀ ਤੇਰੇ ਉੱਤੇ ਮੱਰ ਗਿਆ ਨੀ
ਨੱਚਦੀ ਨੂੰ floor ਉੱਤੇ ਹਿਕ ਵਾਲੇ ਜ਼ੋਰ
ਉੱਤੇ hello hi ਕਰ ਗਿਆ ਨੀ
ਮੁੰਡਾ ਇੰਗਲੈਂਡੀਆ ਨੀ ਤੇਰੇ ਉੱਤੇ senti
ਆ ਨੀ ਤੇਰੇ ਉੱਤੇ ਮੱਰ ਗਿਆ ਨੀ
ਨੱਚਦੀ ਨੂੰ floor ਉੱਤੇ ਹਿਕ ਵਾਲੇ ਜ਼ੋਰ
ਉੱਤੇ hello hi ਕਰ ਗਿਆ ਨੀ
ਕਹਿੰਦਾ by god ਜੀ ਲਗੇ ਬੜੀ mod ਜੀ
by god ਜੀ ਲਗੇ ਬੜੀ mod ਜੀ
ਤੇਰੀ ਉਮਰ 24 ਨੀ
ਜੱਗ ਸਾਰਾ ਨੱਚਦਾ
ਜੱਗ ਸਾਰਾ ਨੱਚਦਾ
ਤੇਰੇ ਠੁਮਕੇ ਦੀ ਗੱਲ ਹੋਰ ਨੀ
ਜੱਗ ਸਾਰਾ ਨੱਚਦਾ
ਤੇਰੇ ਠੁਮਕੇ ਦੀ ਗੱਲ ਹੋਰ ਨੀ
ਤੇਰਾ ਠੁਮਕਾ , ਤੇਰਾ ਠੁਮਕਾ
ਤੇਰਾ ਠੁਮਕਾ different ਸੋਣੀਏ
ਤੇਰਾ ਠੁਮਕਾ , ਤੇਰਾ ਠੁਮਕਾ
ਤੇਰਾ ਠੁਮਕਾ different ਸੋਣੀਏ
ਤੇਰੇ ਲਈ mobile ਉੱਤੇ ਦਿਲ ਵਾਲੀ file ਉੱਤੇ
Sms ਕਰ ਤਾ ਨੀ
ਕੁੜੀਆ ਤੋਂ ਪਰੇ ਜਾਕੇ ਪੜ ਲਈ ਤੂੰ ਘਰੇ ਜਾਕੇ
ਤੈਨੂੰ yes ਕਰ ਤਾ ਨੀ
ਤੇਰੇ ਲਈ mobile ਉੱਤੇ ਦਿਲ ਵਾਲੀ file ਉੱਤੇ
Sms ਕਰ ਤਾ ਨੀ
ਕੁੜੀਆ ਤੋਂ ਪਰੇ ਜਾਕੇ ਪੜ ਲਈ ਤੂੰ ਘਰੇ ਜਾਕੇ
ਤੈਨੂੰ yes ਕਰ ਤਾ ਨੀ
ਓ ਤੈਨੂੰ ਵੇਖ ਕੇ sweety ਦਿਲ ਮਾਰ ਦਾ ਹੈ ਸੀਟੀ
ਵੇਖ ਕੇ sweety ਦਿਲ ਮਾਰ ਦਾ ਹੈ ਸੀਟੀ
ਕਾਹਤੋਂ ਕਰਦੀ ਤੂ ਸਾਨੂੰ ignore ਨੀ
ਜੱਗ ਸਾਰਾ ਨੱਚਦਾ
ਜੱਗ ਸਾਰਾ ਨੱਚਦਾ
ਤੇਰੇ ਠੁਮਕੇ ਦੀ ਗੱਲ ਹੋਰ ਨੀ
ਜੱਗ ਸਾਰਾ ਨੱਚਦਾ
ਤੇਰੇ ਠੁਮਕੇ ਦੀ ਗੱਲ ਹੋਰ ਨੀ
ਤੇਰਾ ਠੁਮਕਾ , ਤੇਰਾ ਠੁਮਕਾ
ਤੇਰਾ ਠੁਮਕਾ different ਸੋਣੀਏ
ਤੇਰਾ ਠੁਮਕਾ , ਤੇਰਾ ਠੁਮਕਾ
ਤੇਰਾ ਠੁਮਕਾ different ਸੋਣੀਏ