Sufi

ਆ ਆ ਆ ਆ ਆ

ਸੂਫੀ ਸੂਫੀ ਨੈਨੋ ਵਿਚੋਂ ਰੱਬ ਦਿਸ੍ਦਾ ਏ ...
ਮੈਨੂ ਮੇਰਾ ਓਡੀ ਵਿਚੋਂ ਸੱਬ ਦਿਸ੍ਦਾ ਏ ...
ਸੂਫੀ ਸੂਫੀ ਨੈਨੋ ਵਿਚੋਂ ਰੱਬ ਦਿਸ੍ਦਾ ਏ ...
ਮੈਨੂੰ ਮੇਰਾ ਓਡੀ ਵਿਚੋਂ ਸੱਬ ਦਿਸ੍ਦਾ ਏ ...
ਪਲ ਵੀ ਨਾ ਓਡੀ ਬਿਨਾ ਲੰਗਦਾ...

ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...
ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...

ਸੂਫੀ ਸੂਫੀ ਨੈਨੋ ਵਿਚੋਂ ਰੱਬ ਦਿਸ੍ਦਾ ਏ ...
ਮੈਨੂੰ ਮੇਰਾ ਓਡੀ ਵਿਚੋਂ ਸੱਬ ਦਿਸ੍ਦਾ ਏ ...
ਪਲ ਵੀ ਨਾ ਓਡੀ ਬਿਨਾ ਲੰਗਦਾ...

ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...
ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...

ਓ ਮਾਹੀ

ਜਦੋਂ ਹਥ ਓਡਾ ਹੱਥਾਂ ਵਿਚ ਆਵੇ...
ਮੇਰੇ ਹੱਥਾਂ ਦਿਯਾਂ ਲੀਕਾ ਤਦਕਾਵੇ...
ਜਦੋਂ ਸਾਹ ਮੇਰਾ ਸੀਨੇ ਵਿਚੋਂ ਨਿਕਲੇ...
ਓਡੀ ਕਦਮਾ ਤੇ ਜਾਕੇ ਮੂਕ ਜਾਵੇ...
ਰਬ ਤੋਂ ਦੁਆ ਏਹੋ ਮੰਗ੍ਦਾ...

ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...
ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...

ਓਡੀ ਕਜਲੇ ਚ ਮੇਰਿਆ ਹੀ ਰਾਤਾ'
ਮੇਰੇ ਦਿਨਾ ਵਿਚ ਓਹਡੀਯਾਂ ਹੀ ਬਾਤਾਂ ...
ਕੁਜ ਚਾਹੀਦਾ ਨੀ ਹੁਣ ਜੀਨੇ ਵਾਸ੍ਤੇ
ਏਹੋ ਬੜੀਆਂ ਨੇ ਇਸ਼੍ਕ਼ ਸੌਗਾਤਾ
ਮੈਂ ਬਣ ਗਯਾ ਟੋਟਾ ਓਡ ਵਗ ਦਾ...

ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...
ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...

ਸੂਫੀ ਸੂਫੀ ਨੈਨੋ ਵਿਚੋਂ ਰੱਬ ਦਿਸ੍ਦਾ ਏ ...
ਮੈਨੂੰ ਮੇਰਾ ਓਡੀ ਵਿਚੋਂ ਸੱਬ ਦਿਸ੍ਦਾ ਏ ...
ਪਲ ਵੀ ਨਾ ਓਡੀ ਬਿਨਾ ਲੰਗਦਾ...

ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...
ਮਾਹੀ ਸੋਨੇ.
ਮਾਹੀ ਸੋਨੇ.
ਮਾਹੀ ਸੋਨੇ ਰੰਗ ਦਾ ਏ ...
Đăng nhập hoặc đăng ký để bình luận

ĐỌC TIẾP