Nimma virk
ਪੀਤੀ ਹੋਵੇ ਲੰਘ ਜਾਂਦਾ ਪੈਰ ਦੱਬ ਕੇ
ਕਰਦਾ ਨੀ ਗਲ ਓ ਕਿਸੇ ਦੀ ਚੱਬ ਕੇ
ਪੀਤੀ ਹੋਵੇ ਲੰਘ ਜਾਂਦਾ ਪੈਰ ਦੱਬ ਕੇ
ਕਰਦਾ ਨੀ ਗਲ ਓ ਕਿਸੇ ਦੀ ਚੱਬ ਕੇ
ਮਾਰਦਾ ਨੀ ਬੜਕਾਂ ਓ ਤੇਜੀ ਵਿਚ ਵੀ
ਮਾਰਦਾ ਨੀ ਬੜਕਾਂ
ਮਾਰਦਾ ਨੀ ਬੜਕਾਂ ਓ ਤੇਜੀ ਵਿਚ ਵੀ
ਝੱਲੀ ਹੋ ਜੀਹਨੇ ਕਦੇ ਮਾਰ ਮੰਦੇ ਦੀ
ਵੈਰੀਆਂ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਅਸਲ ਬੰਦੇ ਦੀ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਅਸਲ ਬੰਦੇ ਦੀ
ਐਵੇਂ ਅੱਲੜਾਂ ਦੇ ਪਿਛੇ ਜੁੱਤੀਆਂ ਨੀ ਤੋੜ ਦਾ
ਸਗੋਂ ਬੱਪੂ ਵਾਲੀ ਵਿਚ 4 ਹੋਰ ਜੋੜ ਦਾ
ਐਵੇਂ ਅੱਲੜਾਂ ਦੇ ਪਿਛੇ ਜੁੱਤੀਆਂ ਨੀ ਤੋੜ ਦਾ
ਸਗੋਂ ਬੱਪੂ ਵਾਲੀ ਵਿਚ 4 ਹੋਰ ਜੋੜ ਦਾ
ਕਰਦਾ ਏ ਕੰਮ ਸਾਡਾ ਇੱਕ ਨੰਬੇਰੀ
ਕਰਦਾ ਏ ਕੰਮ
ਕਰਦਾ ਏ ਕੰਮ ਸਾਡਾ ਇੱਕ ਨੰਬੇਰੀ
ਲੈਂਦਾ ਨੀ support ਕਦੇ ਬੁਰੇ ਧੰਦੇ ਦੀ
ਵੈਰੀਆਂ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਮਰਦ ਬੰਦੇ ਦੀ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਅਸਲ ਬੰਦੇ ਦੀ
ਹੋ ਵੇਸੇ ਤਾਂ ਲੜਾਈ ਤੋਂ ਕਿਨਾਰਾਂ ਕਰਦਾ
ਆ ਕੇ ਫੇਰ ਵੀ ਜਿਹੜਾ ਬਹੁਤਾ ਸਿਰ ਚੜ ਦਾ
ਹੋ ਵੇਸੇ ਤਾਂ ਲੜਾਈ ਤੋਂ ਕਿਨਾਰਾਂ ਕਰਦਾ
ਆ ਕੇ ਫੇਰ ਵੀ ਜਿਹਦਾ ਬਹੁਤਾ ਸਿਰ ਚੜ ਦਾ
ਪਿਆਰ ਵਾਲੀ ਭਾਸ਼ਾ ਜੇ ਕੋਈ ਨਾ ਹੀ ਸਮਝੇ
ਪਿਆਰ ਵਾਲੀ ਭਾਸ਼ਾ
ਪਿਆਰ ਵਾਲੀ ਭਾਸ਼ਾ ਜੇ ਕੋਈ ਨਾ ਹੀ ਸਮਝੇ
ਦੇ ਦਿੰਦਾ ਓਹਨੂ ਫੇਰ dose ਡੰਡੇ ਦੀ
ਵੈਰੀਆਂ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਅਸਲ ਬੰਦੇ ਦੀ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਮਰਦ ਬੰਦੇ ਦੀ
ਧੂੜ ਕੋਟ ਦੇ ਜਤਿੰਦੇਰ ਨੇ ਜੋ ਵੀ ਲਿਖਿਆ
ਬਸ ਤੁਰੇ ਫਿਰਦੇ ਨੇ ਲੋਕੰ ਕੋਲੋ ਸਿੱਖਿਆ
ਧੂੜ ਕੋਟ ਦੇ ਜਤਿੰਦੇਰ ਨੇ ਜੋ ਵੀ ਲਿਖਿਆ
ਬਸ ਤੁਰੇ ਫਿਰਦੇ ਨੇ ਲੋਕੰ ਕੋਲੋ ਸਿੱਖਿਆ
ਦੇ ਕੇ ਓ ਜਾਂਦੀ ਏ ਸਬਕ ਹਾਣੀਆਂ
ਦੇ ਕੇ ਓ ਜਾਂਦੀ ਆ
ਦੇ ਕੇ ਓ ਜਾਂਦੀ ਆ ਸਬਕ ਮਿਤਰੋ
ਕਿੱਤੀ ਹੋਈ ਗਲਤੀ ਵਕਤ ਲੰਘੇ ਦੀ
ਵੈਰੀਆਂ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਅਸਲ ਬੰਦੇ ਦੀ
ਵੈਰੀਆਂ ਦੇ ਮੂੰਹੋਂ ਵੀ ਤਾਰੀਫ ਹੋ ਜਾਵੇ
ਹੁੰਦੀ ਆ ਨਿਸ਼ਾਨੀ ਏ ਅਸਲ ਬੰਦੇ ਦੀ