Tere Mere Pal

ਤੇਰੇ ਤੇ ਮੇਰੇ ਬੀਤੇ ਨੇ ਪਲ ਜੋ
ਤੇਰੇ ਤੇ ਮੇਰੇ ਬੀਤੇ ਨੇ ਪਲ ਜੋ
ਯਾਰਾ ਮੈਂ ਕਿੱਦਾਂ ਭੁਲਾ ਗਾ
ਤੇਰੇ ਤੇ ਮੇਰੇ ਬੀਤੇ ਨੇ ਪਲ ਜੋ
ਯਾਰਾ ਮੈਂ ਕਿੱਦਾਂ ਭੁਲਾਂਗਾ
ਓਹੀ ਨੇ ਰਾਵਾਂ , ਓਹੀ ਨੇ ਥਾਵਾਂ
ਥਾਵਾਂ ਨੂ ਕਿੱਦਾਂ ਭੁਲਾ ਗਾ
ਯਾਰਾ ਮੈਂ ਕਿੱਦਾਂ ਭੁਲਾ ਗਾ

ਯਾਦਾਂ ਨੇ ਓ, ਬਾਤਾਂ ਨੇ ਓ
ਨਿਸ਼ਾਨੀਆਂ ਨੇ
ਹੈ ਸ਼ਰਮਾਇਆ ਜ਼ਿੰਦਗੀ ਦਾ ਏ
ਵਿਰਾਣੀਆਂ ਨੇ
ਦਿਲ ਦਾ ਸੀ ਹਿੱਸਾ ਓ
ਅਧੂਰਾ ਹੈ ਕਿੱਸਾ ਜੋ
ਯਾਰਾ ਮੈਂ ਕਿੱਦਾਂ ਭੁਲਾ ਗਾ
ਤੇਰੇ ਤੇ ਮੇਰੇ ਬੀਤੇ ਨੇ ਪਲ ਜੋ
ਯਾਰਾ ਮੈਂ ਕਿੱਦਾਂ ਭੁਲਾਂਗਾ

ਏਦਾਂ ਕਯੋਂ ਕਰਗੇ ਨੇ ਓ
ਸਾਡੇ ਹੀ ਨਾਲ
ਤੁਖਦੇ ਲਫਜ ਰੂਹਦਾਰ ਮੇਰੀ ਦੇ
ਕਰਦੇ ਨੇ ਸਵਾਲ
ਝੂਠੇ ਸੀ ਵਾਅਦੇ ਓ
ਕੀਤੇ ਸੀ ਸਾਰੇ ਜੋ
ਯਾਰਾਂ ਮੈ ਕਿਦਾਂ ਭੁਲਾਂਗਾ
ਤੇਰੇ ਤੇ ਮੇਰੇ ਬੀਤੇ ਨੇ ਪਲ ਜੋ
ਯਾਰਾ ਮੈਂ ਕਿੱਦਾਂ ਭੁਲਾਂਗਾ

ਅੱਖੀਆਂ ਨੂੰ ਉਡੀਕ ਹਾਲੇ ਵੀ
ਤੇਰੇ ਆਉਣ ਦੀ
ਦਿਲ ਕਮਲੇ ਦਾ ਕਰਦ ਕੁਵਾਰਾ
ਹਾੜੇ ਪੌਣ ਲਈ
Bindy ਦੀ ਪ੍ਰੀਤ ਓ
ਬਿਰਹੋਂ ਦਾ ਗੀਤ ਜੋ
ਯਾਰਾ ਮੈਂ ਕਿੱਦਾਂ ਭੁਲਾਂਗਾ
ਤੇਰੇ ਤੇ ਮੇਰੇ ਬੀਤੇ ਨੇ ਪਲ ਜੋ
ਯਾਰਾ ਮੈਂ ਕਿੱਦਾਂ ਭੁਲਾਂਗਾ
ਓਹੀ ਨੇ ਰਾਵਾਂ , ਓਹੀ ਨੇ ਥਾਵਾਂ
ਥਾਵਾਂ ਨੂ ਕਿੱਦਾਂ ਭੁਲਾ ਗਾ
ਯਾਰਾ ਮੈਂ ਕਿੱਦਾਂ ਭੁਲਾ ਗਾ
Log in or signup to leave a comment

NEXT ARTICLE