Kacheharian Ch Mele Lagne

ਅੱਜ ਕਰਤਾ ਏਲਾਂਨ ਮੈਂ ਪ੍ਯਾਰ ਦਾ
ਗੱਲਾਂ ਪੱਚੀਆਂ ਪਿੰਡਾਂ ਚ ਨਾ ਯਾਰ ਦਾ
ਅੱਜ ਕਰਤਾ ਏਲਾਂਨ ਮੈਂ (ਪ੍ਯਾਰ ਦਾ)
ਗੱਲਾਂ ਪੱਚੀਆਂ ਪਿੰਡਾਂ ਚ ਨਾ (ਯਾਰ ਦਾ)
ਯਾਰ ਅਧ ਚੋ ਨਾ ਛੱਡੀ ਬਿੱਲੋ ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ (ਬੁੱਰਰਾ )
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ

ਦੇਣੀ ਪੈਣੀ ਆ ਗਵਾਹੀ ਮੇਰੇ ਹਕ ਦੀ
ਚੱਲੇ ਥਾਨੇਯਾ ਤਿਹੁਸੀਲ ਵਿਚ ਜੱਟ ਦੀ
ਦੇਣੀ ਪੈਣੀ ਆ ਗਵਾਹੀ ਮੇਰੇ (ਹਕ ਦੀ )
ਚਲੇ ਥਾਨੇਯਾ ਤਿਹੁਸੀਲ ਵਿਚ (ਜੱਟ ਦੀ )
ਰਖ ਹੋਂਸਲਾ ਮੈਂ ਕਿਹੰਦਾ ਜੱਟ jail ਚ ਨੀ ਰੈਂਦਾ
ਰਖ ਹੋਂਸਲਾ ਮੈਂ ਕਿਹੰਦਾ ਜੱਟ jail ਚ ਨੀ ਰਿਹੰਦਾ
ਸਾਨੂ ਪੂਰਿਆ ਸਪੋਰ੍ਟ ਸਰਕਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ

ਮੇਰੇ ਯਾਰ ਜੋ ਰਕਾਨੇ ਪਗ ਵਟ ਨੇ
ਨਯੋ AK 47 ਤੋਂ ਘੱਟ ਨੇ
ਮੇਰੇ ਯਾਰ ਜੋ ਰਕਾਨੇ ਪਗ (ਵਟ ਨੇ )
ਨਾਯੋ AK 47 ਤੋਂ (ਘੱਟ ਨੇ )
ਹੁੰਨ ਪੇ ਗਯਾ ਏ ਵੈਰ ਹੁੰਨ ਫਿਰੇ ਉੱਤੇ ਫਿਰੇ
ਹੁੰਨ ਪੇ ਗਯਾ ਏ ਵੈਰ ਹੁੰਨ ਫਿਰੇ ਉੱਤੇ ਫਿਰੇ
ਟੋਲੀ ਔਂਦੀ ਲਲਕਾਰੇ ਬਿੱਲੋ ਮਾਰਦੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ

ਚਲ ਆ ਗਯਾ ਏ ਜੱਟ ਤੈਨੂ ਲੈਣ ਨੀ (ਆ )
ਅੱਜ ਪੈਣਗੇ ਕਯਾਨ ਦੇ ਘਰ ਵੈਨ ਨੀ
ਚਲ ਆ ਗਯਾ ਏ ਜੱਟ ਤੈਨੂ (ਲੈਣ ਨੀ)
ਅੱਜ ਪੈਣਗੇ ਕਯਾਨ ਦੇ ਘਰ (ਵੈਨ ਨੀ)
ਹੁੰਨ ਹੋਜਾ ਇਕ ਪਾਸੇ ਪੀਂਡੀ ਪੌਗਾ ਪਟਾਕੇ
ਹੁੰਨ ਹੋਜਾ ਇਕ ਪਾਸੇ ਪੀਂਡੀ ਪੌਗਾ ਪਟਾਕੇ
ਜੋਹਨੀ ਸਲੇਯਾਨ ਦੀ ਪਯੀ ਲਲ੍ਕਾਰਡੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ

ਜਦੋਂ ਪੈਣੀ ਆ (ਬੁੱਰਰਾ )
ਜਦੋਂ ਪੈਣੀ ਆ ਤਰੀਕ ਸਾਡੇ ਪ੍ਯਾਰ ਦੀ
ਕਚਿਹਰੀਆਂ ਚ ਮੇਲੇ ਲੱਗਣੇ
Log in or signup to leave a comment

NEXT ARTICLE