Ravisher
ਓ ਗੋਲੀ ਪੌਣ ਆਲੇ ਕੀਤੇ ਗੋਲੀ ਮਾਰਨ ਆਲੇ ਆ
ਮਿੱਤਰਾਂ ਨਾ ਸਾਰੇ ਡਂਗ ਸਾਰਨੇ ਆਲੇ ਆ
ਜਿਹੜੇ ਕਿਹੰਦੇ ਸਾਡੇ ਜਿਹਾ ਜੇਰਾ ਕੋਈ ਨਾ
ਜਿਹੜੇ ਕਿਹੰਦੇ
ਜਿਹੜੇ ਕਿਹੰਦੇ ਸਾਡਾ ਜਿਹਾ ਜੇਰਾ ਕੋਈ ਨਾ
ਓੰਨਾ ਦਾ ਵੀ ਸਾਡੇ ਮੂਹਰੇ ਕਮਬਦਾ ਸ਼ਰੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਹੋ ਮਿੰਨਤਾਂ ਨੀ ਕਾਢ'ਦੇ ਆ ਕੰਡਦੇ ਮਿਥੀਏ
ਸਾਡੇ ਵਾਂਗੂ ਸੀਧੇ ਸਾਡੇ ਫੁੰਦੇ ਮਿਥੀਏ
ਹੋ ਮਿੰਨਤਾਂ ਨੀ ਕਾਢ'ਦੇ ਆ ਕੰਡਦੇ ਮਿਥੀਏ
ਸਾਡੇ ਵਾਂਗੂ ਸੀਧੇ ਸਾਡੇ ਫੁੰਦੇ ਮਿਥੀਏ
ਓ ਜਿਹੜੇ ਸਾਲੇ ਮੇਰੇ ਸਾਲੇ ਹੀਰੋ ਬੰਨ ਦੇ
ਜਿਹੜੇ ਸਾਲੇ
ਓ ਜਿਹੜੇ ਸਾਲੇ ਮੇਰੇ ਸਾਲੇ ਹੀਰੋ ਬੰਨ ਦੇ
ਓੰਨਾ ਦੀ ਵੀ ਸਾਹ ਸਾਨੂ ਦੇਖ ਲੈਂਦੀ ਹੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਓ ਦੁਆਬੇ ਆਲੇ ਹਾਰ੍ਸhorse ਨੂ ਨੱਟਤ ਪੈਣ ਦਿੱਤੀ ਨਾ
ਤੇ ਫਾਰ੍ਮ'ਆਂ ਤੇ ਨਾਚੇ ਮਰਵਾਦੀ ਜੱਟੀਏ
ਏ ਦਿਨ ਬੰਦਾ ਨਵਾ ਗੱਡੀ ਚਾਡ਼ ਦੇ
ਜਿਹੜੇ ਔਂਦੇ ਬਾਹਾਂ ਦੇਖ ਛਾਡਿ ਜੱਟੀਏ
ਹੋ ਬਾਰਬਰ ਜੈਕੇਟ ਚ ਰੌਂਦ ਹੁੰਦੇ ਅੱਤਤ
ਥੱਲੇ ਕੁਰਤੇ ਦੇ ਗੀਜੇ ਵਿਚ ਪੌਂਡ ਹੁੰਦੇ ਆ
ਠੰਡ ਨਾਲ ਕਿਤੋ ਦਰਾਂ ਆਲੇ ਕਂਬੇ ਹੁੰਦੇ ਆ
ਜਿਹੜੇ ਜਿਹੜੇ ਲੱਤਾਂ ਥੱਲੋ ਲੰਗੇ ਹੁੰਦੇ ਆ
ਓ ਮੇਰੀ ਫੋਟੋ ਤੂ ਸ੍ਨੈਪ ਉੱਤੇ ਪਾਯੀ ਨਾ ਹੱਲੇ
ਫੋਟੋ ਮੇਰੀ
ਓ ਮੇਰੀ ਫੋਟੋ ਤੂ ਸ੍ਨੈਪ ਉੱਤੇ ਪਾਯੀ ਨਾ ਹੱਲੇ
ਪੋਲੀਸ ਦੀ ਫਾਇਲ ਵਿਚ ਪਯੀ ਤਸਵੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
Jhinjer
ਹੋ ਕੋਈ schedule ਨਾ ਤੇ ਕੋਈ ਪਕਾ ਰੂਲ ਨਾ
ਮੌਕੇ ਦੇ ਹਿਸਾਬ ਸਾਡੇ ਹੁੰਦੇ ਫੈਸਲੇ
ਸੀਧੇ ਸਾਡੇ ਬੰਦੇ ਆ ਤੇ ਸੀਧੇ ਸਾਢੇ ਫੁੰਦੇ ਆ
ਟੇਢੇ ਬਾੰਡੇਯਾ ਦੇ ਨਾਲ ਸੀਟੀ ਨਾ ਰਲ਼ੇ
ਓ ਮਿੱਟੀ ਵਿਚ ਡਿੱਗੇਯਾ ਤੇ ਹੁਣ ਫੇਰ ਅਸਮਾਨਾ ਵਿਚ
ਖੀਂਚ ਆਵਾ ਤੀਰ ਸੀ ਮੈਂ ਹੁਣ ਆ ਉਡਣਾ ਵਿਚ
ਪੀਛੇ ਹੱਟਣੇ ਦਾ ਤਾਂ ਸਵਾਲ ਹੀ ਨਹੀ
ਆਕੇ ਮੂਡ ਵਿਚ ਮਿੱਤਰਾਂ ਦੇ ਡਾਹ ਦਿੱਤੀ ਜਿਥੇ ਹਿੱਕ
ਜਿਹਿਨੂ ਦੇਖ ਦੇਖ ਐਂਟੀਯਾਂ ਦੇ ਸਾਹ ਸੁਖਦੇ
ਦੇਖ ਦੇਖ ਜਿਹਿਨੂ
ਜਿਹਿਨੂ ਦੇਖ ਦੇਖ ਐਂਟੀਯਾਂ ਦੇ ਸਾਹ ਸੁਖਦੇ
ਓ ਤੇਰੇਯਾ ਸਾਹਾਂ ਚ ਸਾਹ ਲੈਂਦਾ ਕੁਲਬੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਓ ਕਬਜਾ ਕਰਨ ਨੂ ਫਿਰਦਾ ਏ
ਸਾਡੇ ਤੇ ਤੇਰਾ ਦਿਲ ਬਲੀਏ
ਓ ਗੈਰਾਂ ਨਾਵੇ ਮੌਤ ਕੀਤੀ
ਤੇ ਤੇਰੇ ਨਾਮ ਏ ਦਿਲ ਬਲੀਏ
ਓ ਐਂਨੀ ਕੇ ਪਰੀਤ ਜਿਹੀ ਕਹਾਣੀ ਪਤਲੋ
ਐੱਨਣਨੀ ਕੇ
ਓ ਐਂਨੀ ਕੇ ਪਰੀਟੇ ਜਿਹੀ ਸ੍ਟੋਰੀ ਪਤਲੋ
ਸਿਰ ਉੱਤੇ ਰੱਬ ਸੱਜੇ ਖੱਬੇ ਖਾਦੇ ਵਿਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
ਗਬਰੂ ਦਾ ਗਬਰੂ ਦਾ ਨਾ ਚਲਦਾ
ਗਬਰੂ ਤੋਂ ਗਬਰੂ ਤੋਂ ਚਲਦੀ ਮੰਡੀਰ ਏ
Đăng nhập hoặc đăng ký để bình luận
Đăng nhập
Đăng ký