Taare Taare Taare

Desi Crew

ਮੁੰਡੇ ਮਾਲਿਕ ਮੁਰੱਬਿਆਂ ਦੇ ਰੋਲਤੇ
ਨੀ ਨੋਟ ਨਖਰੇ ਬਰੋਬਰ ਤੋਲਤੇ

ਮੁੰਡੇ ਮਾਲਿਕ ਮੁਰੱਬਿਆਂ ਦੇ ਰੋਲਤੇ
ਨੀ ਨੋਟ ਨਖਰੇ ਬਰੋਬਰ ਤੋਲਤੇ
ਤੇਰੀ eyebrow black ਜਮਾ ਨਗਨੀ
ਨੀ ਸਾਡੀ ਹਿਕ ਉੱਤੇ ਲਡ਼ਗੀ,
ਹੋ ਜਿਥੇ ਕੀਤਾ ਨਾ
ਹੋ ਜਿਥੇ ਕੀਤਾ ਨਾ ਅਸਰ ਦੇਸੀ ਦਾਰੂ ਨੇ
ਨੀ ਓਥੇ ਤੇਰੀ ਅੱਖ ਕਰਗੀ
ਹੋ ਜਿਥੇ ਕੀਤਾ ਨਾ ਅਸਰ ਦੇਸੀ ਦਾਰੂ ਨੇ
ਨੀ ਓਥੇ ਤੇਰੀ ਅੱਖ ਕਰਗੀ

ਤੇਰੀ ਯਾਰੀ ਲਾਗ ਡਾਟ ਢੇਰ ਵਰਗੀ
ਪੈਲੀ ਵਿੱਕਗੀ ਚੋਟੇ ਦੇ ਸਿਰ ਵਰਗੀ

ਤੇਰੀ ਯਾਰੀ ਲਾਗ ਡਾਟ ਢੇਰ ਵਰਗੀ
ਪੈਲੀ ਵਿੱਕਗੀ ਚੋਟੇ ਦੇ ਸਿਰ ਵਰਗੀ
ਆਯੀ ਸ਼ੁਕ ਦੀ police ਦੀ ਜਿਪ੍ਸੀ
ਨੀ ਸਾਡੇ ਦਰਾਂ ਵਿਚ ਖੱੜਗੀ
ਹੋ ਜਿਥੇ ਕੀਤਾ ਨਾ
ਹੋ ਜਿਥੇ ਕੀਤਾ ਨਾ ਅਸਰ ਦੇਸੀ ਦਾਰੂ ਨੇ
ਨੀ ਓਥੇ ਤੇਰੀ ਅੱਖ ਕਰਗੀ
ਹੋ ਜਿਥੇ ਕੀਤਾ ਨਾ ਅਸਰ ਦੇਸੀ ਦਾਰੂ ਨੇ
ਨੀ ਓਥੇ ਤੇਰੀ ਅੱਖ ਕਰਗੀ

ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਹੋ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਤੂ ਜੇੜੇ ਪਿੰਡ ਵਿਚੋਂ ਲੰਘਜੇੱ
ਹੋ ਹੋ ਹੋ ਹੋ ਬਿਨਾ ਪੀਤੀਓਂ ਵੱਜਣ ਲਲਕਾਰੇ

ਤੇਰੇ ਬਿਨਾ ਰਜ਼ਬੀਰ ਕਿਵੇਂ ਰਿਹ੍ਜੂਗਾ,
ਨੀ ਤੈਨੂ ਬਾਜੇਯਾ ਦੇ ਨਾਲ ਜੱਟ ਲੈਜੁਗਾ

ਤੇਰੇ ਬਿਨਾ ਰਜ਼ਬੀਰ ਕਿਤੋਂ ਰਿਹ੍ਜੂਗਾ,
ਨੀ ਤੈਨੂ ਬਾਜੇਯਾ ਦੇ ਨਾਲ ਜੱਟ ਲੈਜੁਗਾ
ਹੋ ਕਿਹ੍ੜਾ ਏਂਡ ਜੇ ਕਰੌਨੀ,
ਨੀ ਬੈਂਸ ਬੈਂਸ ਨੀ ਗਰਾਰੀ ਬਸ ਐਥੇ ਅੱਡ ਗਯੀ
ਹੋ ਜਿਥੇ ਕੀਤਾ ਨਾ
ਹੋ ਜਿਥੇ ਕੀਤਾ ਨਾ ਅਸਰ ਦੇਸੀ ਦਾਰੂ ਨੇ
ਨੀ ਓਥੇ ਤੇਰੀ ਅੱਖ ਕਰਗੀ
ਹੋ ਜਿਥੇ ਕੀਤਾ ਨਾ ਅਸਰ ਦੇਸੀ ਦਾਰੂ ਨੇ
ਨੀ ਓਥੇ ਤੇਰੀ ਅੱਖ ਕਰਗੀ
Đăng nhập hoặc đăng ký để bình luận

ĐỌC TIẾP