Kaalje Fookide

Desi Crew

ਕੱਡ ਕੇ ਮੈਂ ਅੱਜ ਬੇਬੇ ਦੇ ਸੰਦੂਕ ਚੋ
ਹੋ ਕੋਠੇ ਚੜ fire ਕੱਡੇ ਬੰਦੂਕ ਚੋ
ਕੱਡ ਕੇ ਮੈਂ ਅੱਜ ਬੇਬੇ ਦੇ ਸੰਦੂਕ ਚੋ
ਹੋ ਕੋਠੇ ਚੜ fire ਕੱਡੇ ਬੰਦੂਕ ਚੋ
ਸੱਜੇ ਹਥ ਨਾਲ ਖੱਬੀ ਮੁੱਛ ਮਰੋੜੀ ਦੀ
ਹੋ ਉਂਗਲਾਂ ਦੇ ਨਾਲ ਘੋਡੇ ਦੱਬ ਬੰਦੂਕੀ ਦੇ
ਬੇਸ਼ਕ ਦੁਨੀਆਂ ਅੱਤ ਕਰੌਂਦੀ ਹੋਣੀ ਐ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ

ਬਾਲੀ ਘਟਦੀ ਝੋਟੇ ਦੇ ਸਿਰ ਵਰਗੀ
ਹੋ ਵਿਚ ਲਾਟ ਦਾਟ ਵਾਲੀ ਤੇਰੀ ਅੜਗੀ
ਬਾਲੀ ਘਟਦੀ ਝੋਟੇ ਦੇ ਸਿਰ ਵਰਗੀ
ਹੋ ਵਿਚ ਲਾਟ ਦਾਟ ਵਾਲੀ ਤੇਰੀ ਅੜਗੀ
ਹੋ ਜਧੀ ਜਾਇਦਾਦ ਸਾਂਭ ਕੇ ਰਖੀ ਏ
ਸ਼ੋੰਕ ਘਟ ਨੇ ਰਖੇ ਇਸ਼੍ਕ਼ ਮਸ਼ੂਕੀ ਦੇ.
ਬੇਸ਼ਕ ਦੁਨੀਆਂ ਅੱਤ ਕਰੌਂਦੀ ਹੋਣੀ ਐ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ

ਕੋਯੀ ਆਣ ਕੇ ਅੜੇ ਜੇ ਸਾਡੇ ਸਾਮਨੇ
ਬੜੇ ਔਖੇ ਨੇ ਮਲੂਕ ਯਾਰ ਸਾਂਭਣੇ
ਕੋਯੀ ਆਣ ਕੇ ਅੜੇ ਜੇ ਸਾਡੇ ਸਾਮਨੇ
ਬੜੇ ਔਖੇ ਨੇ ਮਲੂਕ ਯਾਰ ਸਾਂਭਣੇ
ਹੋ ਬੰਦੇ ਥੱਲੇਯੋ ਧਰਤੀ ਨੂ ਕੱਡ ਦਿਨੇ ਆਂ
ਪੈਰ ਲਗਨ ਨਾ ਦਈਏ ਇੱਕੀ ਦੁੱਕੀ ਦੇ
ਬੇਸ਼ਕ ਦੁਨੀਆਂ ਅੱਤ ਕਰੌਂਦੀ ਹੋਣੀ ਐ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ

ਆਜਾ ਬੈਂਸ-ਬੈਂਸ ਹੁੰਦੀ ਸੁਣ ਬੱਲੇਯਾ
ਕੇੜਾ ਖੜ ਜਾ ਹੁਣੇ ਤੂ ਕਿੱਥੇ ਚੱਲੇਯਾ
ਆਜਾ ਬੈਂਸ-ਬੈਂਸ ਹੁੰਦੀ ਸੁਣ ਬੱਲੇਯਾ
ਕੇੜਾ ਖੜ ਜਾ ਹੁਣੇ ਤੂ ਕਿੱਥੇ ਚੱਲੇਯਾ
ਜਿਵੇ ਰੁਖਾਂ ਨੇ ਨੀ ਹੁੰਦੇ ਜੱਦੇ ਰੰਣਾ ਦੇ
ਭਲਕੇ ਲੋਟ ਨੀ ਔਂਦੇ ਸਾਡੇ ਕੱਦੀ ਢੁੱਕੀ ਦੇ
ਬੇਸ਼ਕ ਦੁਨੀਆਂ ਅੱਤ ਕਰੌਂਦੀ ਹੋਣੀ ਐ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ
ਹੋਏ ਅੱਪਾਂ ਤਾ ਦੁਨੀਆਂ ਦੇ ਕਾਲਜੇ ਫੂਕੀ ਦੇ
Đăng nhập hoặc đăng ký để bình luận

ĐỌC TIẾP