Taur Kiwe Aa?

ਹੋ ਨਾ ਹੀ ਕਦੇ ਗਿਣੇ
ਕਿੰਨੇ ਰੋਂਦ ਫੂਕਦੇ
ਤੇ ਨਾ ਹੀ ਕਦੇ ਗਿਣੇ
ਕਿੰਨੇ ਪੈਸੇ ਉਡਾਏ ਨੇ
ਹੋ ਨਾ ਹੀ ਕਦੇ ਗਿਣਿਆਂ
ਛਟਾਂਕਾਂ ਜੱਟਾ
ਤੇ ਨਾ ਹੀ ਕਦੇ ਗਿਣ ਗਿਣ
ਪੈਗ ਲਾਏ ਨੇ

Ae Yo!
ਦੋ ਤੋਲੇ !
Desi Crew
Desi Crew.. Desi Crew..

ਦੋ ਤੋਲੇ ਪੱਕੇ daily ਇਕ time ਦੇ
ਦੋ ਤੋਲੇ ਪੱਕੇ daily ਇਕ time ਦੇ
ਰੱਖ ਦੇਖਿਆ ਨੀਂ ਯਾਰ ਕੱਲੇ ਕੱਲੇ ਰਾਹ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ
ਦੋ ਤੋਲੇ
ਦੋ ਤੋਲੇ

ਹੋ ਜਿਹੜੇ ਜਿਹੜੇ ਦਿਲ ਦੇ close ਜੱਟਾਂ ਦੇ
ਓਹਨਾ ਲਈ close ਕਦੇ door ਨੀ ਹੋਵੇ
ਹੋ ਨਵੇਂ ਨਵੇਂ ਸੰਧ ਭਾਵੇਂ ਲੱਗੇ ਡੱਬਾ ਨਾਲ
ਹੋ 12 bore ਕੋ ਵੀ ਜੱਟ bore ਨੀ ਹੋਵੇ
ਖੇਡਣੀ ਨੀਂ ਆਉਂਦੀ ਸ਼ਤਰੰਜ ਜੱਟਾ ਨੂੰ
ਖੇਡਣੀ ਨੀਂ ਆਉਂਦੀ ਸ਼ਤਰੰਜ ਜੱਟਾ ਨੂੰ
ਪਤਾ ਲੱਗ ਜਾਂਦਾ ਪਰ ਕੱਲ ਚੱਲੇ ਦਾ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ

ਹੋ ਸਿਰ ਜੱਟ ਪਾੜ ਦੇਣੇ ਆਪ ਬੱਲੀਏ
ਕੰਨ ਪਾੜ ਦਿੰਦੀ ਆਂ ਬੜਕ ਜੱਟਾਂ ਦੀ
ਅਸਲੇ ਤੋਂ ਬਿਨਾਂ ਹੀ ਨਬੇੜ ਲੈਂਦੇ ਨੇ
ਜਿਥੇ ਕਿੱਤੇ ਜਾਂਦੀ ਐ ਖੜਾਕ ਜੱਟਾਂ ਦੀ
ਕਰਦੇ ਨੀਂ ਪਹਿਲ ਕਦੇ ਬਿਨਾਂ ਗੱਲ ਤੋਂ
ਕਰਦੇ ਨੀਂ ਪਹਿਲ ਕਦੇ ਬਿਨਾਂ ਗੱਲ ਤੋਂ
ਹੈ ਨੀਂ ਕੋਈ ਤੋੜ ਸਾਡੇ ਕੋਲੇ ਹਾਲ਼ੇ ਦਾ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ

ਹੋ ਦੁਨੀਆਂ ਨੂੰ ਆਉਂਦਾ ਜੱਟ ਪੀਛੇ ਛੱਡ ਦਾ
ਪਰ ਯਾਰਾਂ ਨਾਲ ਤਾਂ ਬਰੋਬਾਰ ਚੱਲੇ
ਹੋ cheema cheema ਸ਼ਹਿਰ ਵਿੱਚ ਰੌਲਾ ਪੈ ਗਿਆ
ਪਿੰਡ ਨਵੇਂ ਪਿੰਡੋਂ ਜਦੋਂ ਚੋਬਰ ਚੱਲੇ
ਰੱਖੀ ਨੂੰ ਖ਼ਿਆਲ ਬੇਬੇ ਕਹਿੰਦੀ ਨੀਂ ਮੈਨੂੰ
ਰੱਖੀ ਨੂੰ ਖ਼ਿਆਲ ਬੇਬੇ ਕਹਿੰਦੀ ਨੀਂ ਮੈਨੂੰ
ਘਰੇ ਨਾ ਫਿਕਰ ਯਾਰਾਂ ਨਾਲ ਚੱਲੇ ਦਾ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ
ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ
ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ
ਦੋ ਤੋਲੇ
Log in or signup to leave a comment

NEXT ARTICLE