Sunroof

ਸੱਜਣ ਪਿਆਰੇ ਬੇਈਮਾਨ ਨਿਕਲੇ
ਵਾਅਦੇ ਸਾਰੇ China ਦਾ ਸਮਾਨ ਨਿਕਲੇ
ਸੱਜਣ ਪਿਆਰੇ ਬੇਈਮਾਨ ਨਿਕਲੇ
ਵਾਅਦੇ ਸਾਰੇ China ਦਾ ਸਮਾਨ ਨਿਕਲੇ
ਤੇ ਕਾਹਦੀ ਬਦਲੀ ਮਨੌਦੇ ਵੈਰੀ party
ਮੈਂ ਪੋਚੇ ਮਾਰਾਂ ਟੁੱਟੀ ਯਾਰੀ ਦੇ ਜੁਲੂਸ ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ

Hobby ਸੀ ਰਕਾਨੇ ਤੇਰੀ ਗੱਲਾਂ ਚੋਂ ਦੀ
ਮੈਂ ਰੱਬ ਜਿਹੇ ਯਾਰਾਂ ਨਾਲ ਬਗਾਡ਼ ਪਾ ਲਿਆ
ਗੋਰੀਏ ਤੂੰ ਗੋਰਿਆਂ ਦੀ game ਸਿਖ ਗਈ
ਨੀ ਰਾਜ਼ ਕਿੱਤਾ ਵਿਚੋਂ ਪਹਿਲਾਂ
Hobby ਸੀ ਰਕਾਨੇ ਤੇਰੀ ਗੱਲਾਂ ਚੋਂ ਦੀ
ਮੈਂ ਰੱਬ ਜਿਹੇ ਯਾਰਾਂ ਨਾਲ ਬਗਾਡ਼ ਪਾ ਲਿਆ
ਗੋਰੀਏ ਤੂੰ ਗੋਰਿਆਂ ਦੀ game ਸਿਖ ਗਈ
ਨੀ ਰਾਜ਼ ਕਿੱਤਾ ਵਿਚੋਂ ਪਹਿਲਾਂ ਪਾੜ ਪਾ ਲਿਆ
ਤੂੰ ਗੇੜੀ ɾoute ਤੇ ਯਾਰਾਂ ਦੀ ਹਿੱਕ ਫੂਕਦੀ
ਮੈਂ ਪਾਵਾਂ ਤੈਲ ਤੇਰੇ lighter'ਆਂ ਦੇ ਬੂਸ ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ

ਨੀ ਅੱਖ ਤੇਰੀ ਓਹੀ ਪਹਿਲਾਂ ਵਾਲੀ ਬਿੱਲੀਏ
ਨੀ ਵੇਖਦੀ dream ਹੁਣ ਕਿੱਸੇ ਹੋਰ ਦੇ
ਖੁਫਿਯਾ ɾeport'ਆਂ ਮਿਤਰਾਂ ਨੂੰ ਪੌਂਚਿਆਂ
ਨੀ landlord ਕਾਕੇ fun
ਨੀ ਅੱਖ ਤੇਰੀ ਓਹੀ ਪਹਿਲਾਂ ਵਾਲੀ ਬਲੀਏ
ਨੀ ਵੇਖਦੀ dream ਹੁਣ ਕਿੱਸੇ ਹੋਰ ਦੇ
ਖੁਫਿਯਾ ɾeport'ਆਂ ਮਿਤਰਾਂ ਨੂੰ ਪੌਂਚਿਆਂ
ਨੀ landlord ਕਾਕੇ fun ਤੇਰੀ ਤੌਰ ਦੇ
ਓਏ ਹੁਣ ਚੀਜ਼ਾਂ ਤੇ ਮੋਹਬਤਾਂ ਮਿਲਾਵਟੀ
Batth ਬਾਠਾਂ ਵਾਲਾ ਮੱਥਾਂ ਟੇਕੇ ਦੂਰ ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ

ਲੋਡ ਨਾਲੋਂ ਵਧ advance ਨਿਕਲੀ
ਬਣਾ ਲਿਆ ਤੂੰ ਜਾਬ ਦਿਲਾਂ ਦੇ ਵਪਾਰ ਨੂੰ
Target ਤੇਰਾ ਸਾਮਿਯਾਂ ਨੂ ਚੋਂ ਦਾ
ਪੂਰੀ ਜ਼ਿੱਮੇਵਾਰ ਨੀ ਤੂੰ ਕੰਮ ਕਾਰ ਨੂ
ਲੋਡ ਨਾਲੋਂ ਵਧ advance ਨਿਕਲੀ
ਬਣਾ ਲਿਆ ਤੂੰ ਜਾਬ ਦਿਲਾਂ ਦੇ ਵਪਾਰ ਨੂੰ
Target ਤੇਰਾ ਸਾਮਿਯਾਂ ਨੂ ਚੋਂ ਦਾ
ਪੂਰੀ ਜ਼ਿੱਮੇਵਾਰ ਨੀ ਤੂੰ ਕੰਮ ਕਾਰ ਨੂ
ਜਿਹੜਾ ਅਖਾਂ ਵਿਚ ਅਖਾਂ ਪਾ ਕੇ ਬੋਲਦੀ
ਤੂੰ ਕਿੰਨਾ workout ਕਿੱਤਾ ਹੌਗਾ ਝੂਠ ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ
ਨੀ ਓਵੇਂ ਈ ਉਡ ਦਾ ਦੁਪੱਟਾ ਤੇਰਾ ਵੈਰਨੇ
ਪਰ ਉਡ ਦਾ ਗੈਰਾਂ ਦੇ Sunroof ਤੇ
Log in or signup to leave a comment

NEXT ARTICLE