Suit

ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਓਂ ਹੋਣੀ
ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ
ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਓਂ ਹੋਣੀ
ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ
ਜਦੋਂ ਦੋਵੇਂ ਕੱਠੇ ਤੁਰਦੇ ਦੇਖ, ਦੇਖ, ਦੇਖ ਜੋੜਾ ਸਜਦਾ
ਦੇਖ, ਦੇਖ, ਦੇਖ ਜੋੜਾ ਸਜਦਾ
ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ

Downtown ਜਾਵਾਂ ਜਦੋਂ, ਗੇੜੀਆਂ ਮੈਂ ਲਾਵਾਂ ਜਦੋਂ
ਮੇਰੇ ਪਿੱਛੇ-ਪਿੱਛੇ ਘੁੰਮਦਾ
Dollar ਆਂ ਦੇ bag, ਉਹਦਾ ਚੱਕਵਾਂ swag
ਲੈਕੇ ਕਾਲੀ Cadillac ਘੁੰਮਦਾ
ਲੈਕੇ ਕਾਲੀ Cadillac ਘੁੰਮਦਾ
Downtown ਜਾਵਾਂ ਜਦੋਂ, ਗੇੜੀਆਂ ਮੈਂ ਲਾਵਾਂ ਜਦੋਂ
ਮੇਰੇ ਪਿੱਛੇ-ਪਿੱਛੇ ਘੁੰਮਦਾ
Dollar ਆਂ ਦੇ bag, ਉਹਦਾ ਚੱਕਵਾਂ swag
ਲੈਕੇ ਕਾਲੀ Cadillac ਘੁੰਮਦਾ
ਕੱਢ ਲੈਂਦਾ ਜਾਨ ਜੱਟੀ ਦੀ
ਜਦੋਂ ਪਿਆਰ ਨਾਲ ਤੱਕਦਾ
ਜਦੋਂ ਪਿਆਰ ਨਾਲ ਤੱਕਦਾ
ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
ਸੂਟ ਲੈ-ਲੈ ਮੈਂ ਨਾ ਰੱਜਦੀ

Beauty ਆ pure, ਮਾਰੇ ਲਿਸ਼ਕਾ Deor
ਉਤੋਂ Gucci ਤੇ Gabbana ਡੰਗਦਾ
ਟੌਰ ਨੂੰ ਐ ਪਹਿਲ, ਲੱਗੀ ਅੱਖਾਂ 'ਤੇ Chanel
Nose pin ਮੇਰਾ ਜਾਨ ਮੰਗਦਾ
Nose pin ਮੇਰਾ ਜਾਨ ਮੰਗਦਾ
Beauty ਆ pure, ਮਾਰੇ ਲਿਸ਼ਕਾ Deor
ਉਤੋਂ Gucci ਤੇ Gabbana ਡੰਗਦਾ
ਟੌਰ ਨੂੰ ਐ ਪਹਿਲ, ਲੱਗੀ ਅੱਖਾਂ 'ਤੇ Chanel
Nose pin ਮੇਰਾ ਜਾਨ ਮੰਗਦਾ
ਜੱਟੀ Angelina ਵਰਗੀ
ਉਹ ਵੀ ਤੇ Brad Pitt ਲਗਦਾ
ਉਹ ਵੀ ਤੇ Brad Pitt ਲਗਦਾ
ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ
ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ
ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ

Hundal on [C7]the beat, yo
Beat yo, beat yo
Đăng nhập hoặc đăng ký để bình luận

ĐỌC TIẾP