Ranihaar

ਵੇ ਠੁੱਕ ਮੇਰੀ ਤੇਰੇ ਕਰਕੇ, ਬੱਲੇ ਉਹ ਤੇਰੇ ਜੱਟਾ
ਠੁੱਕ ਮੇਰੀ ਤੇਰੇ ਕਰਕੇ, ਬੱਲੇ ਉਹ ਤੇਰੇ ਜੱਟਾ
ਤੂੰ ਫ਼ਿਕਰ ਨਾ ਕਰੀ ਨਾਰ ਦਾ, ਤੂੰ ਫ਼ਿਕਰ ਨਾ ਕਰੀ ਨਾਰ ਦਾ
ਤੂੰ ਫ਼ਿਕਰ ਨਾ ਕਰੀ ਨਾਰ ਦਾ, ਤੇਰੇ ਹੁੰਦਿਆ ਕਿਸੇ ਨੇ ਕੀ ਕਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ

ਪਾਕਿਸਤਾਨੋਂ ਜੁੱਤੀ ਚੱਕਵੀਂ ਜਿਹੀ ਤਿੱਲੇ ਆਲੀ ਤੇਰੀ ਆਉਂਦੀ ਆ
Birthday 'ਤੇ ਦਿੱਤੇ ਸੀ ਜੋ ਝੁਮਕੇ Pandora ਦੇ, ਕੰਨਾਂ 'ਚ ਪਾਉਨੀ ਆਂ
ਪਾਕਿਸਤਾਨੋਂ ਜੁੱਤੀ ਚੱਕਵੀਂ ਜਿਹੀ ਤਿੱਲੇ ਆਲੀ ਤੇਰੀ ਆਉਂਦੀ ਆ
Birthday 'ਤੇ ਦਿੱਤੇ ਸੀ ਜੋ ਝੁਮਕੇ Pandora ਦੇ, ਕੰਨਾਂ 'ਚ ਪਾਉਨੀ ਆਂ
ਮੁੱਛ ਨੂੰ ਚੜ੍ਹਾਉਨਾ ਏ, ਜਦ ਹੱਸ ਕੇ ਬੁਲਾਉਨਾ ਏ
ਮਾਰ ਮੁਕਾਉਨਾ ਏ, ਔਖਾ ਬਚ ਕੇ ਰਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ

ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ four by four ਖੜ੍ਹੀ ਆਂ
Mustang ਦੇ ਮੁੱਲ ਦੀਆਂ ਘੋੜੀਆਂ stud farm ਆਂ ਬੜੀ ਆਂ
ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ four by four ਖੜ੍ਹੀ ਆਂ
Mustang ਦੇ ਮੁੱਲ ਦੀਆਂ ਘੋੜੀਆਂ stud farm ਆਂ ਬੜੀ ਆਂ
ਲੱਗੇ ਨਜ਼ਰ ਨਾ ਮਾੜੀ ਵੇ, ਮੰਗਾਂ ਇਹੋ ਲੱਖ ਵਾਰੀ ਵੇ
ਰਹੇ ਕਾਇਮ ਸਰਦਾਰੀ ਵੇ, ਦੱਸ ਹੋਰ ਅਸਾਂ ਕੀ ਲੈਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ

ਵੱਡਿਆਂ ਲੋਕਾਂ ਨਾ' ਖੌਰੇ ਅਰਜਣਾ ਤੇਰੀ ਗੱਲ ਕੀ-ਕੀ ਹੁੰਦੀਆ
"ਬਾਈ-ਬਾਈ" ਤੈਨੂੰ ਸਾਰੇ ਕਰਦੇ, ਤੇ ਨਾਲੇ ਮੈਨੂੰ "ਜੀ-ਜੀ" ਹੁੰਦੀਆ
ਵੱਡਿਆਂ ਲੋਕਾਂ ਨਾ' ਖੌਰੇ ਅਰਜਣਾ ਤੇਰੀ ਗੱਲ ਕੀ-ਕੀ ਹੁੰਦੀਆ
"ਬਾਈ-ਬਾਈ" ਤੈਨੂੰ ਸਾਰੇ ਕਰਦੇ, ਤੇ ਨਾਲੇ ਮੈਨੂੰ "ਜੀ-ਜੀ" ਹੁੰਦੀਆ
ਤਾਂਹੀ ਤੁਰਾਂ ਸਿਰ ਕੱਢ ਕੇ ਵੇ, ਤੂੰ ਗੱਲ ਕਰੇ ਡੱਟ ਕੇ ਵੇ
ਹਾਏ, ਕਿਹੜਾ ਤੈਥੋਂ ਵੱਧ ਕੇ ਵੇ ਜੀਹਨੇ ਤੇਰੇ ਨਾਲ ਖਹਿਣਾ
ਵੇ ਰਾਣੀਹਾਰ ਕੀ ਕਰਨੈ? ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕੀ ਕਰਨੈ Hundal on [C7]the beat, yo
ਵੇ ਰਾਣੀਹਾਰ ਕੀ, ਕੀ
ਵੇ ਰਾਣੀਹਾਰ ਕੀ, ਕੀ
Đăng nhập hoặc đăng ký để bình luận

ĐỌC TIẾP