ਗਲ ਸੁਣ ਮੇਰੇ ਦਿਲ ਦੀ ਰਾਣੀ
ਆਪਣੀ ਏ ਇਸ਼੍ਕ਼ ਕਹਾਣੀ
ਹੁਣ ਪੂਰੀ ਪਾਉਗਾ
ਲਗਨਾ ਨਾ ਬਹੁਤਾ ਟਾਇਮ ਨੀ
ਓ Melbourne ਲੇ ਆਉਗਾ
Student vise ਹਾਲੇ
PR ਪਾਉਂਗਾ
ਲਗਨਾ ਨਾ ਬਹੁਤਾ ਟਾਇਮ ਨੀ
ਭਾਵੇ ਹੁਣ ਕਮ ਘਾਟਾ’ਤਾ
Uber ਦੇ ਚੱਕਰਾਂ ਨੇ
ਭਾਵੇ ਹੁਣ ਕਮ ਘਾਟਾ’ਤਾ
Uber ਦੇ ਚੱਕਰਾਂ ਨੇ
ਬਣ ਦੇ ਹੁਣ ਕਾਹਦੇ ਡਾਲਰ
ਹੁਣ ਤਾਂ ਬਸ ਟੱਕਰ’ਆਂ ਨੇ
ਹੋ Chapel stɾeet ਤੇ ਤੇਰੀ ਗੇੜੀ ਮਾਰੂਗਾ
ਲਗਨਾ ਨਾ ਬਹੁਤਾ ਟਾਇਮ ਨੀ
ਓ Melbourne ਲੇ ਆਉਗਾ
Student vise ਹਾਲੇ
PR ਪਾਉਂਗਾ
ਲਗਨਾ ਨਾ ਬਹੁਤਾ ਟਾਇਮ ਨੀ
ਇਕ ਤੂ ਏ ਦਿਲ ਵਿਚ ਬੈਠੀ
ਇਕ ਢਾਣੀ ਯਾਰਾਂ ਦੀ
ਇਕ ਤੂ ਏ ਦਿਲ ਵਿਚ ਬੈਠੀ
ਇਕ ਢਾਣੀ ਯਾਰਾਂ ਦੀ
ਕਾਲੇਜ ਵਿਚ ਫੁੱਲ ਕਾਇਮ ਸੀ
ਡਾਂਗ ਸਰਦਾਰਾਂ ਦੀ
ਲਿਹਿਰੀ ਸੀ ਸਾਰਾ ਈ ਟੋਲਾ
ਕੀਤੇ ਭੁਲ ਜਾਉਗਾ
ਲਗਨਾ ਨਾ ਬੌਤਾ ਟਾਇਮ ਨੀ,
ਓ Melbourne ਲੇ ਆਉਗਾ
Student vise ਹਾਲੇ
PR ਪਾਉਂਗਾ
ਲਗਨਾ ਨਾ ਬਹੁਤਾ ਟਾਇਮ ਨੀ
ਕਿਥੇ ਨੇ ਪਿੰਡ ਛਡ ਹੁੰਦੇ
ਬਣ ਗੀ ਮਜਬੂਰੀ ਸੀ
ਕਿਥੇ ਨੇ ਪਿੰਡ ਛਡ ਹੁੰਦੇ
ਬਣ ਗੀ ਮਜਬੂਰੀ ਸੀ
ਹੱਡ ਤੋੜ ਕੇ ਕੀਤੀ ਖੇਤੀ
ਪੇਂਦੀ ਨਾ ਪੂਰੀ ਸੀ
ਲਿਮਿਟ-ਆਂ ਤਾਂ ਕਿਥੇ ਮੁੜਨੀਯਾ
ਵਯਾਜ਼ ਭਰੂਗਾ
ਲਗਨਾ ਨਾ ਬੋਹਤਾ ਟਾਇਮ ਨੀ
ਓ Melbourne ਲੇ ਆਉਗਾ
Student vise ਹਾਲੇ
PR ਪਾਉਂਗਾ
ਲਗਨਾ ਨਾ ਬਹੁਤਾ ਟਾਇਮ ਨੀ
ਓਏ ਝੰਡੀ ਲਾ ਘੁੰਮਦੀਆਂ ਗੱਡੀਆਂ
ਵੋਟ-ਆਂ ਦਾ ਟਾਇਮ ਕੁੜੇ
ਝੰਡੀ ਲਾ ਘੁੰਮਦੀਆਂ ਗੱਡੀਆਂ
ਵੋਟ-ਆਂ ਦਾ ਟਾਇਮ ਕੁੜੇ
ਹਰ ਇਕ ਹੀ ਕਰਦਾ ਦਾਵੇ
ਮੇਰੇ ਨਾਲ ਲੋਕ ਜੁੜੇ
ਸਬ ਚਲਦੀ ਕੂਟ ਸਿਆਸਤ
ਵੋਟ ਕਿਥੇ ਪਾਊਗਾ
ਲਗਨਾ ਨਾ ਬੌਤਾ ਟਾਇਮ ਨੀ
ਓ Melbourne ਲੇ ਆਉਗਾ
Student vise ਹਾਲੇ
PR ਪਾਉਂਗਾ
ਲਗਨਾ ਨਾ ਬਹੁਤਾ ਟਾਇਮ ਨੀ
ਹਨ ਲੋਟੋ ਦੇ ਵਰਗੀ ਆਂ ਮੈਂ
ਕਿਸਮਤ ਚਮਕਾ ਦੂਗੀ
ਹਨ ਲੋਟੋ ਦੇ ਵਰਗੀ ਆਂ ਮੈਂ
ਕਿਸਮਤ ਚਮਕਾ ਦੂਗੀ
ਤੇਰੀ ਜ਼ਿੰਦਗੀ ਵਿਚ ਆਕੇ
ਦੇਖੀ ਸਿਰਾ ਲਾ ਦੂਗੀ
ਸੁਖੀ ਵੱਸੇ ਬਸ ਤੂ ਜੱਸਰਾ
ਪਾਠ ਨਿਤ ਕਰਦੀ ਆਂ
ਮੇਰਾ ਤਾਂ ਤੂਹੀ Melbourne
ਓ ਤੇਰੇ ਤੇ ਮਰਦੀ ਆਂ
ਮੇਰਾ ਤਾਂ ਤੂਹੀ Melbourne
ਵੇ ਤੇਰੇ ਤੇ ਮਰਦੀ ਆਂ
ਮੇਰਾ ਤਾਂ ਤੂਹੀ Melbourne
ਵੇ ਤੇਰੇ ਤੇ ਮਰਦੀ ਆਂ
ਮੇਰਾ ਤਾਂ ਸਬ ਕੁਝ ਤੂ ਏ