ਰੋਹਬ ਨਾਲ ਤੁਰ ਬਾਪੂ ਬੜਾ ਸਹਿ ਲਿਆ
ਖੁੱਲੇ ਨੋਟ ਲਾਕੇ ਅਸਲਾ ਮੈਂ ਲੇ ਲਿਆ
ਰੋਹਬ ਨਾਲ ਤੁਰ ਬਾਪੂ ਬੜਾ ਸਹਿ ਲਿਆ
ਖੁੱਲੇ ਨੋਟ ਲਾਕੇ ਅਸਲਾ ਮੈਂ ਲੇ ਲਿਆ
ਤੂ ਮੁੱਛ ਖੜੀ ਰਖ
ਦੇਖੀ ਸਾਰੇ ਦੇਊਂਗਾ ਮੈਂ ਤਥ
ਜਿਹੜੇ ਸਾਡੀ ਆ ਜ਼ਮੀਨ ਕਹਿਣ
ਜਿੰਨਾ ਚਿਰ ਸਾਹ ਰਹਿਣ ਗੇ
ਐਦਾਂ ਹੀ ਪਟਾਕੇ ਪੈਣਗੇ
ਜਿੰਨਾ ਚਿਰ ਸਾਹ ਰਹਿਣ ਗੇ
ਨਿੱਤ ਹੀ ਪਟਾਕੇ ਪੈਣਗੇ
ਦਸ ਸਾਲ ਹੋਗੇ ਮੈਂ ਗੱਲ ਰੜਕੇ
ਖੇਤਾਂ ਵੱਲ ਜਾਂਦਾ ਸੀਗਾ ਤੂ ਤੜਕੇ
ਦਸ ਸਾਲ ਹੋਗੇ ਮੈਂ ਗੱਲ ਰੜਕੇ
ਖੇਤਾਂ ਵੱਲ ਜਾਂਦਾ ਸੀਗਾ ਤੂ ਤੜਕੇ
ਤੈਨੂ ਮਾਰਿਆ ਸੀ ਧੱਕਾ
ਮੈਂ ਵੀ ਜ਼ੀਦ ਦਾ ਹਾਂ ਪਕਾ
ਓਸੇ ਥਾਂ ਉੱਤੇ ਵੈਰੀ ਠਹਿੰਗੇ
ਜਿੰਨਾ ਚਿਰ ਸਾਹ ਰਹਿਣ ਗੇ
ਐਦਾਂ ਹੀ ਪਟਾਕੇ ਪੈਣਗੇ
ਜਿੰਨਾ ਚਿਰ ਸਾਹ ਰਹਿਣ ਗੇ
ਨਿੱਤ ਹੀ ਪਟਾਕੇ ਪੈਣਗੇ
ਬਾਪੂ ਤੇਰੇ ਪੁੱਤ ਨਾ ਕਿਸੇ ਤੌਂ ਡਰ ਦਾ
ਬਈ ਪਰਮਾਰ ਆ support ਕਰਦਾ
ਬਾਪੂ ਤੇਰੇ ਪੁੱਤ ਨਾ ਕਿਸੇ ਤੌਂ ਡਰ ਦਾ
ਬਈ ਪਰਮਾਰ ਆ support
ਲੱਗੂ ਜੱਟ ਦੀ ਕਚਿਹਰੀ
ਖੇਤਾਂ ਵਿਚ ਹੀ ਦੁਪਿਹਰੀ
ਸਾਲੇ ਪੈਰਾਂ ਹੇਠਾਂ ਸਾਡੇ ਪੈਣਗੇ
ਜਿੰਨਾ ਚਿਰ ਸਾਹ ਰਹਿਣ ਗੇ
ਐਦਾਂ ਹੀ ਪਟਾਕੇ ਪੈਣਗੇ
ਜਿੰਨਾ ਚਿਰ ਸਾਹ ਰਹਿਣ ਗੇ
ਨਿੱਤ ਹੀ ਪਟਾਕੇ ਪੈਣਗੇ
Nusheriya ਦੀ ਮੰਡੀਰ Sodhi Sodhi ਕਰਦੀ
ਤੰਡੇ ਆਲੇ Sanj ਵੇਖੀ ਗੋਲੀ ਵਰਦੀ
Nusheriya ਦੀ ਮੰਡੀਰ Sodhi Sodhi ਕਰਦੀ
ਤੰਡੇ ਆਲੇ Sanj ਵੇਖੀ ਗੋਲੀ ਵਰਦੀ
ਬੀਚੇ ਤੋਕਣੇ ਆ ਜੈਲੇ
ਲਾਦੂ ਸਿਵੇਂਆਂ ਚ ਮੇਲੇ
ਅੱਜ ਦੁਨਿਯਾ ਤੇ ਨਹੀਉਂ ਰਹਿਣਗੇ
ਜਿੰਨਾ ਚਿਰ ਸਾਹ ਰਹਿਣ ਗੇ
ਐਦਾਂ ਹੀ ਪਟਾਕੇ ਪੈਣਗੇ
ਜਿੰਨਾ ਚਿਰ ਸਾਹ ਰਹਿਣ ਗੇ
ਨਿੱਤ ਹੀ ਪਟਾਕੇ ਪੈਣਗੇ