Soneya

ਜਦ ਤੈਨੂੰ ਵੇਖਾ ਮੇਰਾ ਸਾਹ ਰੁਕ
ਜਾਂਦਾ,ਇਹਨਾਂ ਸੋਹਣਾ ਮੇਰਾ ਮਾਹੀ ਰੱਬਾ
ਮੈਂ ਕਿ ਕਰਾ
ਪ੍ਯਾਰ ਤੇਰੇ ਦੇ ਦੀ ਮੇ ਮੁਰੀਦ ਚਾਨਣਾ
ਸਚੀ ਕਿਵੇ ਦਸਾਂ ਤੇਰੇ ਉੱਤੇ ਮੈਂ ਕਦੋ ਦੀ
ਫਿਦਾ
ਅੱਖੀਆਂ ਮੇਰੀ ਦੇ ਵਿਚ ਜਾਦੂ ਸੂਰਮਾ
ਮੈਂ ਕੱਲੀ ਕੱਲੀ ਚਲੀ ਪਿਛੇ ਆਵੇ
ਸੋਨੇਯਾ
ਮੇ ਚਾਹੁੰਦੀ ਤੈਨੂੰ ਕਿਨਾ ਗਲ ਦਸ ਨੀ
ਸਕਦੀ, ਨਾ ਇੰਝ ਮੇਨੂ ਤੜਫਾ ਸੋਹਣੇਆ
ਸੋਹਣੇਯਾ
ਸੋਹਣੇਆ.ਜਾਣੇਯਾ.ਸੋਹਣੇਆ.ਜਾਣੇਯਾ
ਹੁਣ ਹੁੰਦਾ ਇੰਤਜਾਰ ਕੋਣ ਦਿਲ ਨੂ ਕਰਾਰ
ਨਾ, ਚੰਨ ਜਿਹਾ ਮੁਖੜਾ ਦਿਖਾ ਜਾ
ਸੋਹਣੇਆ
ਹੁਣ ਅੱਖੀਆਂ ਉਡੀਕਦੀਆਂ ਰਾਹਾਂ ਚੰਗੀ ਨਾਯੀਓ ਲਗਦੀ
ਤੂ ਸੁਪਨਾ ਕੋਈ ਬੰਨ ਕੇ ਆ ਜਾ ਸੋਹਣੇਆ
ਮੇਨੂ ਮੰਜੂਰ ਚਾਨਣਾ ਹਰ ਇਕ ਗਲ ਤੇਰੀ
ਮੰਗ ਕੇ ਤਾਂ ਵੇਖ ਜਿਨਾ ਕਿਵੇ ਆ
You want to [C7]tease me like [F]that baby
ਮੇ ਤੇਰੀ ਹੋਣ ਲਈ ਬੇਕਰਾਰ ਬੈਠੀ ਆ
ਤੂ ਵੀ ਕਿ ਜਾਣੇ ਮੇ ਕਿਨਾ ਬੇਕਰਾਰ
ਮੇ ਕਦੋ ਦੀ ਉਡੀਕ ਤੇਰੇ ਲਈ ਬੈਠੇ ਹਾ
ਛੇਤੀ ਤੂ ਆਜਾ ਮੈਂ ਘਰੇ ਅੱਜ ਕੱਲਾ
ਮੈਂ ਸਾਰੇ ਕਮ ਕਾਰ ਅੱਜ ਮੁਕਯੀ ਬੈਠਾ ਹਾ.
ਆਖਿਯਾ ਮੇਰੀ ਦੇ ਵਿਚ ਪਾ ਤੂ ਸੂਰਮਾ
ਮੈਂ ਕੱਲੀ ਕੱਲੀ ਚਲੀ ਪਿਛੇ ਆ ਵੇ ਸੋਨੇਯਾ
ਮੇ ਚਾਹੁੰਦੀ ਤੈਨੂੰ ਕਿਨਾ ਗਲ ਦਸ ਨੀ
ਸਕਦੀ, ਨਾ ਇੰਝ ਮੇਨੂ ਤਰਫਾ ਸੋਹਣਿਆਂ
ਸੋਹਣੇਆ.ਜਾਣੇਯਾ.ਸੋਹਣੇਆ.ਜਾਣੇਯਾ.
ਹੁਣ ਹੁੰਦਾ ਇੰਤਜਾਰ ਕੋਣ ਦਿਲ ਨੂ ਕਰਾਰ
ਨਾ, ਚੰਨ ਜਿਹਾ ਮੁਖੜਾ ਦਿਖਾ ਜਾ ਸੋਹਣੇਆ
ਹੁਣ ਅੱਖੀਆਂ ਉਡੀਕਦੀਆਂ ਰਾਹਾਂ ਚੰਗੀ ਨਾਯੀਓ ਲਗਦੀ
ਤੂ ਸੁਪਨਾ ਕੋਈ ਬੰਨ ਕੇ ਆ ਜਾ ਸੋਹਣੇਆ
ਸੋਨੇਯਾ
ਮੇ ਚਾਂਦੂ ਤੈਨੂੰ ਕਿਨਾ ਗਲ ਦਸ ਨੀ ਸਕਦੀ
ਇੰਝ ਨਾ ਮੈਂ ਉ ਤੜਫਾ ਸੋਹਣਿਆਂ
ਆਖਿਯਾ ਮੇਰੀ ਦੇ ਵਿਚ ਪਾ ਤੂ ਸੂਰਮਾ
ਮੈਂ ਕੱਲੀ ਕੱਲੀ ਚਾਲੀ ਪਿਛੇ ਆ ਵੇ ਸੋਹਣਿਆਂ
ਜਦ ਤੈਨੂੰ ਵੇਖਾ ਮੇਰਾ ਸਾਹ ਰੁਕ
ਜਾਂਦਾ, ਇਹਨਾਂ ਸੋਹਣਾ ਮੇਰਾ ਮਾਹੀ ਰੱਬਾ
ਮੈਂ ਕਿ ਕਰਾ
ਪ੍ਯਾਰ ਤੇਰੇ ਦੇ ਦੀ ਮੇ ਮੁਰੀਦ ਚੰਨਾ
ਸਚੀ ਕਿਵੇ ਦਸਾ ਤੇਰੇ ਉਟ ਮੈਂ ਕਦੋ ਦੀ
ਫਿਦਾ
Log in or signup to leave a comment

NEXT ARTICLE