ਜ਼ੁਲਫ਼ਾਂ ਦੇ ਵਿੱਚੋ ਵਿਚ ਨੀ
ਕਰਕੇ ਤੂੰ ਚੀਰ ਨਿਕਲਦੀ
ਲਗਦੇ ਐ canvas ਵਿੱਚੋ
ਕੋਈਂ ਤਸਵੀਰ ਨਿਕਲਦੀ
ਜਿੱਦੇ ਨਾ ਦਿਸਦੀ ਪਰੀਏ
ਸੀਨੇਂ ਤੋ ਚੀੜ ਨਿਕਲਦੀ
ਰਾਂਝੇ ਜੀ feeling ਆਉਂਦੀ
ਕੋਲੋਂ ਜਦੋ ਹੀਰ ਨਿਕਲਦੀ
ਤੇਰਾ ਹੁਣ ਸਾਡੇ ਦਿਲ ਵਿਚ
ਰਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
ਕਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
ਕਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
Maybe [Am]I can lost me
Can't get enough of you
Baby give me good love
Boy you [A7give me good love
Maybe [Am]I can lost me
Can't get enough of you
Baby give me good love
Boy you [A7give me good love
ਲਗਦਾ ਐ ਰੱਬ ਨੇ ਕੋਈਂ ਸ਼ਾਇਰੀ ਜਿਯੋਨਦੀ ਕਰਤੀ
ਅੱਦੀ ਅੱਖ ਬਦਲ ਬਾਕੀ ਸਾਗਰ ਤੋਂ ਡੂੰਗੀ ਕਢਤੀ
ਜਿਥੇ ਤੁਸੀ ਮਿਲਦੇ ਓ ਜੀ, ਜੰਨਤ ਜਈ ਲਗਦੀ ਧਰਤੀ
ਥੋਡਾ ਨਾ ਜੱਦ ਲੈਂਦਾ ਆ ਲਗਦਾ ਮੈਂ ਆਇਤ ਪੱੜਤੀ
ਲਗਦਾ ਮੈਂ ਆਇਤ ਪੱੜਤੀ
ਮੁੜ-ਮੁੜ ਕੇ ਨਾਮ ਤੇਰਾ ਫਿਰ, ਲੈਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
ਕਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
ਕਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
ਬਲਦੀ ਤੂੰ ਲਾਟ ਨੀ ਅੱਗ ਦੀ, ਗੱਬਰੂ ਪਰਵਾਨਾ ਕੁੜੀਏ
ਘੁਰੀ ਤੇਰੇ ਮੱਥੇ ਟਿਕੀ ਆਸ਼ਕ ਨੂੰ ਤਾਨਾ ਕੁੜੀਏ
ਲਬ ਲੈਂਦਾ ਮੁੰਡਾ ਤੈਨੂੰ ਦੇਖਣ ਦਾ ਬਾਨਾ ਕੁੜੀਏ
ਬੜਨਾ ਐ ਤੇਰਾ ਮੇਰਾ ਸੋਹਣਾ ਅਫਸਾਨਾ ਕੁੜੀਏ
ਨਖਰਾ ਹੁਣ ਤੇਰਾ ਅੜੀਏ, ਸਹਿਣਾ ਤੇ ਬਣਦਾ ਐ ਨੀ
ਤੈਥੋਂ ਵੱਦ ਸੋਹਣਾ ਕੋਈਂ ਨੀ
ਕਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
ਕਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
ਕਹਿਣਾ ਤੇ ਬਣਦਾ ਆ
ਨੀ ਤੈਥੋਂ ਵੱਦ ਸੋਹਣਾ ਕੋਈਂ ਨੀ
Đăng nhập hoặc đăng ký để bình luận
Đăng nhập
Đăng ký