I Don't Quit

ਕੁੰਡਲੀ ਮੇਰੀ ਕਿਹੰਦੀ ਮਿਤਰਾਂ
Time ਮਾੜਾ ਤੇਰਾ ਚਲਦਾ ਏ
ਜੱਟ ਹਿੱਕ ਪਾੜ ਕੇ ਮਾਡੇ time ਦੀ
ਜੁੱਤੀ ਥੱਲੇ ਢਲਦਾ ਏ
ਪਿੱਠ ਤੇ ਵਾਰ ਗ਼ਦਾਰਾਂ ਕੀਤੇ
ਫਿਰ ਵੀ ਤਾ ਹਿੱਕ ਤਣਦਾ ਏ
ਪਿਆਰ ਨਾਲ ਭਾਵੇ ਜਾਂ ਵੀ ਮੰਗ ਲੀ
ਆਕੜ ਤਾ ਜੱਟ ਭੰਨਦਾ ਏ
ਕਈ ਤਾ ਤਕ ਤੋਂ ਲਾਉਣ ਨੀ ਫਿਰਦੇ
ਭੁੱਲਰ ਕਿੱਥੇ ਮੰਨਦਾ ਏ
ਪਿਆਰ ਨਾਲ ਭਾਵੇ ਜਾਂ ਵੀ ਮੰਗ ਲੀ
ਆਕੜ ਤਾ ਜੱਟ ਭੰਨਦਾ ਏ
ਕਈ ਤਾ ਤਕ ਤੋਂ ਲਾਉਣ ਨੀ ਫਿਰਦੇ
ਭੁੱਲਰ ਕਿੱਥੇ ਮੰਨਦਾ ਏ

ਛੋਟੀ ਉਮਰ achieve target
ਕੀਤੇ ਜਾਣੇ ਸੋਖੇ ਨੀ
ਝਾਕਲਾਂ ਦੇ ਵਿਚ ਜੋ ਪਾਲੇ ਮਾਵਾ
ਤੇਜ਼ ਹਵਾਵਾਂ ਰੋਕੇ ਨੀ
ਹੋ ਤੇਜ਼ ਹਵਾਵਾਂ ਰੋਕੇ ਨੀ
ਮਿਹਨਤ ਬੋਲੇ talent ਗੌਂਦਾ
ਆਕੜਾਂ ਚੋਬਰ ਬਣ ਦਾ ਏ
ਪਿਆਰ ਨਾਲ ਭਾਵੇ ਜਾਂ ਵੀ ਮੰਗ ਲੀ
ਆਕੜ ਤਾ ਜੱਟ ਭੰਨਦਾ ਏ
ਕਈ ਤਾ ਤਕ ਤੋਂ ਲਾਉਣ ਨੀ ਫਿਰਦੇ
ਭੁੱਲਰ ਕਿੱਥੇ ਮੰਨਦਾ ਏ

Politics ਤੇ Diplomacy ਓ ਮੂਡ ਤੋਂ ਸਾਨੂ ਔਂਦੀ ਨਈ
Social ਪੱਤਰਕਾਰੀ ਤੇਰੀ ਓ ਈਡੀ ਸੋਖੀ ਧੌਂਦੀ ਨੀ
ਸਾਨੂੰ ਏਡੀ ਸੋਖੀ ਧੌਂਦੀ ਨੀ
ਸਾਡੇ ਅੰਦਰ ਗੋਲੇ ਅੱਗ ਵਰਗੇ
ਮੂਰ ਫਿੱਕ ਰੌਲਾ ਗੁਣ ਦਾ ਏ
ਪਿਆਰ ਨਾਲ ਭਾਵੇ ਜਾਂ ਵੀ ਮੰਗ ਲੀ
ਆਕੜ ਤਾ ਜੱਟ ਭੰਨਦਾ ਏ
ਕਈ ਤਾ ਤਕ ਤੋਂ ਲਾਉਣ ਨੀ ਫਿਰਦੇ
ਭੁੱਲਰ ਕਿੱਥੇ ਮੰਨਦਾ ਏ

ਸਾਡੇ ਸਿਰ ਤੇ ਕੋਈ ਤਾਂ power
ਸੋਚ ਜ਼ਰਾ ਤੂੰ ਹੋਣੀ ਆ
ਕੋਈ ਤਾਂ ਗੱਲ ਬਾਤ ਹੋਊ ਜੋ
ਦੁਨਿਯਾ ਏਨਾ ਚੌਂਦੀ ਆ
ਦੁਨਿਯਾ ਏਨਾ ਚੌਂਦੀ ਆ
ਬੜੇ topper ਔਂਣ ਨੀ ਦਿੰਦੇ
Gurnam ਨੀ ਜਿਹੜੇ ਗੌਣ ਨੀ ਦਿੰਦੇ
ਹੁਣ ਤਾ ਅਧ ਗਿਆ ਓਸੇ ਸਨ ਦਾ ਏ ਏ
ਪਿਆਰ ਨਾਲ ਭਾਵੇ ਜਾਂ ਵੀ ਮੰਗ ਲੀ
ਆਕੜ ਤਾ ਜੱਟ ਭੰਨਦਾ ਏ
ਕਈ ਤਾ ਤਕ ਤੋਂ ਲਾਉਣ ਨੀ ਫਿਰਦੇ
ਭੁੱਲਰ ਕਿੱਥੇ ਮੰਨਦਾ ਏ
ਪਿਆਰ ਨਾਲ ਭਾਵੇ ਜਾਂ ਵੀ ਮੰਗ ਲੀ

ਮੈਨੂੰ ਇੱਥੇ ਤੱਕ ਪਹੁੰਚਾਣ ਵਾਲਾ ਬਸ ਇਕੋ ਸਤਿਗੁਰ ਮੇਰਾ ਏ
Hater'ਆ ਲਈ ਕਦੇ ਸੋਚਿਆ ਹੀ ਨਹੀਂ
ਪਿਆਰ ਕਰਨ ਲਈ ਪਿਆਰ ਬਥੇਰਾ ਏ
Diamond star ਐਵੇਂ ਨੀ ਬਣਦਾ
Hard work ਵਾਲੀ ਛਾਨਣੀ ਚ ਛੰਨ ਦਾ ਏ
ਕਈ ਤਾ ਤਖਤੋ ਲਾਉਣ ਨੂੰ ਫਿਰਦੇ
Bhullar ਕਿਥੇ ਮੰਨਦਾ ਏ
Bhullar ਕਿਥੇ ਮੰਨਦਾ ਏ
Đăng nhập hoặc đăng ký để bình luận

ĐỌC TIẾP