Drivery

ਸਹੁਰਾ ਮੇਰਾ ਡੈਡੀ ਤੇਰਾ ਫਿਕਰ ਕਰੇ
ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ
ਤੇਰੇ ਹੀ ਵਿਆਹ ਦਾ ਤੇਰੇ ਹੀ ਤੇਰੇ ਹੀ
ਸਹੁਰਾ ਮੇਰਾ ਡੈਡੀ ਤੇਰਾ ਫਿਕਰ ਕਰੇ
ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ
ਹੈਗੀ ਆ choice ਤਾਂ ਕੋਈ ਦੱਸ ਦੇ
ਨਹੀ ਤਾਂ ਗੱਲ ਅਸੀ ਕਿਤੇ ਨੀ ਚਲਾ ਲੀਏ
ਹੋ ਮੁੰਡਾ ਕਰਦਾ Canada ਚ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ
ਹੋ ਮੁੰਡਾ ਕਰਦਾ ਅਮਰੀਕਾ ਚ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਮਹਿਕਮਾ ਐ ਬੜਾ ਬਦਨਾਮ ਜੀਜਾ ਜੀ
ਐਵੇਂ ਨਾ ਕੋਈ ਲਾਉਂਦੀ ਇਲਜ਼ਾਮ ਜੀਜਾ ਜੀ
ਐਵੇਂ ਨਾ ਕੋਈ ਜੀਜਾ ਜੀ
ਮਹਿਕਮਾ ਐ ਬੜਾ ਬਦਨਾਮ ਜੀਜਾ ਜੀ
ਐਵੇਂ ਨਾ ਕੋਈ ਲਾਉਂਦੀ ਇਲਜ਼ਾਮ ਜੀਜਾ ਜੀ
ਫਿਕਰਾਂ ਚ ਰੁੱਲ ਜੁ ਜਵਾਨੀ ਚੜ੍ਹ ਦੀ
ਕੱਟਣੇ ਐ ਦਿਨ ਹੱਸ ਹੱਸ ਜੀਜਿਆ
ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ
ਲੱਭਦੇ ਸ਼ੌਂਕੀਨ ਯਾ ਕੋਈ job ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

Long [Am]ਉੱਤੇ ਚੱਲਦਾ ਏ , LA ਗੇੜੇ ਮਾਰਦਾ
ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ(ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ )
Long [Am]ਉੱਤੇ ਚੱਲਦਾ ਏ , LA ਗੇੜੇ ਮਾਰਦਾ
ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ
Honey ਤੇ crazy ਜਿਹੇ ਗੱਭਰੂ
ਸਾਕ ਕਿਤੇ ਹੱਥੋਂ ਨਾ ਲੰਘਾਂ ਲੀਏ
LA ਵਿਚ ਕਰਦਾ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ
ਅਮਰੀਕਾ ਵਿਚ ਕਰਦਾ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਇਕ ਇਕ week ਪੂਰਾ ਘਰੇ ਨਹੀਓ ਵੜ ’ਦੇ
Dollar’ਆਂ ਦੇ ਲਾਲਚ ਚ ਰਹਿਣ ਹੌਂਕੇ ਭਰਦੇ
ਇਕ ਇਕ week ਪੂਰਾ ਘਰੇ ਨਹੀਓ ਵੜ ’ਦੇ
Dollar ਆਂ ਦੇ ਲਾਲਚ ਚ ਰਹਿਣ ਹੌਂਕੇ ਭਰਦੇ
ਦੇਵੇ ਨਾ ਜੋ ਟਾਇਮ ਪਰਿਵਾਰ ਨੂੰ
ਲੈਣਾ ਇਹੋ ਜੇ crazy ਤੋਂ ਕੀ ਦੱਸ ਜੀਜਿਆ
ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ
ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

Music Empire

ਬਿਲਾਸਪੁਰੀ ਅਮਨੇ ਦੇ ਯਾਰਾਂ ਵਿਚ ਬੈਠਦਾ
ਭੁੱਲਰ ਓਹਦਾ ਗੋਤ ਐ ਨੀ ਮੁੰਡਾ ਜੱਟ ਘੈਂਟ ਦਾ
ਬਿਲਾਸਪੁਰੀ ਅਮਨੇ ਦੇ ਯਾਰਾਂ ਵਿਚ ਬੈਠਦਾ
ਮੱਪੀ ਓਹਦਾ ਗੋਤ ਐ ਨੀ ਮੁੰਡਾ ਜੱਟ ਘੈਂਟ ਦਾ
ਜੋਗੇ ਕੰਗ ਹੋਣੀ ਐਂਡੀ ਦੁੱਗੇ ਹੋਣੀ ਰੱਖਦੇ ਖ਼ਿਆਲ ਨੀ
Discussion [C7]ਆਪਾ ਛੇਤੀ ਹੀ ਮੁੱਕਾ ਲੀਏ
Toronto [C7]ਚ ਕਰਦਾ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ
ਹੋ ਮੁੰਡਾ ਕਰਦਾ Canada ਚ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਦਿਲ ਦੀ ਜੇ ਪੁੱਛੇ ਮੈਂ ਤਾਂ ਹੋਰ ਕਿਸੇ ਮਾਰ ਤੇ
ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ
ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ
ਦਿਲ ਦੀ ਜੇ ਪੁੱਛੇ ਮੈਂ ਤਾਂ ਹੋਰ ਕਿਸੇ ਮਾਰ ਤੇ
ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ
ਜਾਕੇ ਜੱਸ ਵਾਲਿਆਂ ਤੋਂ ਪੁੱਛ ਲਈ
ਦੇਣਗੇ ਨੰਬਰ ਉਹਦਾ ਦੱਸ ਜੀਜਿਆ
ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

Toronto [C7]ਚ ਕਰਦਾ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ
ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ
America ਚ ਕਰਦਾ ਡਰਾਈਵਰੀ
ਰਿਸ਼ਤਾ ਕਰਾਵਾਂ ਤੈਨੂੰ ਸਾਲੀਏ
ਸਾਲੀਏ
ਜੀਜਾ ਜੀ
Đăng nhập hoặc đăng ký để bình luận

ĐỌC TIẾP