ਬੇਬੀ ਮੇਰੇ ਨਾ ਦੇ ਪਿਛੇ ਸਿੰਘ ਆਏ
ਕੰਨਾ ਚ ਬੇਬੀ ਲਖ dollar bling ਆਏ
ਬੇਬੀ ਮੇਰੇ ਨਾ ਦੇ ਪਿਛੇ ਸਿੰਘ ਆਏ
ਬੇਬੀ ਲਖ dollar bling ਆਏ
ਲਖ dollar ਸਿੰਘ ਆਏ
ਲਖ dollar bling ਏ
ਲਖ dollar
ਆਜਾ ਤੁਝੇ ਮੈਂ ਘੁਮਾਉ ਬੇਬੀ
Dinner Italy ਮੇ ਕਰਓੌ ਬੇਬੀ
ਆਜਾ ਤੁਝੇ Paris ਮੈ ਘੁਮਾਉ
Paris ਮੈਂ ਘੁਮਾਉ ਬੇਬੀ
Dinner Italy ਮੇ ਕਰਓੌ ਬੇਬੀ
ਲਖ dollar bling ਬੇਬੀ ਨਾ ਦੇ ਪਿਛੇ ਸਿੰਘ
ਲਖ dollar bling ਬੇਬੀ ਨਾ ਦੇ ਪਿਛੇ ਸਿੰਘ
ਲਖ dollar bling ਬੇਬੀ ਨਾ ਦੇ ਪਿਛੇ ਸਿੰਘ
Singh is bling baby (singh is bling baby )
Singh is bling baby
Singh is bling baby (singh is bling baby )
Singh is bling baby (singh is bling baby )
Singh is bling baby (singh is bling baby )
ਹੈ ਨੀ ਸੋਹਣੀ ਮੋਹਰੇ ਮੇਰੇ ਔਂਦੀ ਨਾ
ਮਰਜਨੀ ਦੂਰੋ ਦੂਰ ਹੀ ਜਾਂਦੀ ਆਏ
ਪੰਜਾਬੀ ਜੁਟੀ ਤੇਰੀ ਹੈ ਨੀ ਸੋਨਿਏ
Prada gucci ਫੈਲ ਕਰੀ ਜਾਣੀ ਆਏ
ਹੈ ਨੀ ਰਾਣੀ ਆਏ
ਸਿੰਘ ਦੀ ਰਾਣੀ ਆਏ
ਸਿੰਘ ਦੀ ਰਾਣੀ ਆਏ
ਬ੍ਲਿੰਗ ਦੀ ਰਾਣੀ ਆਏ
Singh is bling baby (singh is bling baby )
Singh is bling baby (singh is bling baby )
Singh is bling baby (singh is bling baby )
Singh is bling baby (singh is bling baby )
ਹੈ ਨੀ ਬਿੱਲੋ ਕੋਕਾ ਤੇਰੀ ਨਖ ਦਾ
ਵੇ ਕੋਕੇ ਉੱਤੇ ਜਰ੍ਕ ਨਿਰਾਲੀ ਆਏ
ਹੈ ਨੀ ਹੈ ਨੀ ਹੈ ਨੀ ਸੋਨਿਏ
ਕਿਯੂ ਤੂ ਮੈਨੂ ਏਨਾ ਤੜਪਾਉਂਦੀ ਆਏ
ਕੀਤੇ ਜੌਨੀ'ਈ, ਕੀਤੇ ਜੌਨੀ'ਈ
Singh is bling baby (singh is bling baby )
Singh is bling baby (singh is bling baby )
Singh is bling baby (singh is bling baby )
Singh is bling baby (singh is bling baby )
ਬੇਬੀ ਮੇਰੇ ਨਾ ਦੀ ਪਿਛੇ ਸਿੰਘ ਆਏ
ਕੰਨਾ ਚ ਬੇਬੀ ਲਖ dollar bling ਹੈ
ਬੇਬੀ ਮੇਰੇ ਨਾ ਦੇ ਪਿਛੇ ਸਿੰਘ ਆਏ
ਬੇਬੀ ਲਖ dollar , ਲਖ dollar bling ਆਏ
ਲਖ dollar , ਲਖ dollar ਸਿੰਘ ਏ
ਲਖ dollar , ਲਖ dollar bling ਆਏ
ਲਖ dollar , ਲਖ dollar ਸਿੰਘ ਏ
ਬੇਬੀ ਮੇਰੇ ਨਾ ਦੀ ਪਿਛੇ ਸਿੰਘ ਆਏ
Đăng nhập hoặc đăng ký để bình luận
Đăng nhập
Đăng ký