ਹੋ ਮੇਰੇ ਨਾ ਸ਼ਿਅਰ ਤੇਰੇ ਬੋਲਦੇ ਆ ਪਾਪ
ਨੀ ਹੁਣ ਤਾਂ ਲੋਕਾਂ ਨੂ ਬਹੁਤਾ ਮਿਲਦੇ ਨੀ ਆਪ
ਬਿੱਲੋ ਹਾਂ ਵੈਰ ਜਿੰਨੇ ਜਿੰਨੇ ਪਾਏ ਅੱਜ ਤਾਈਂ
ਜੱਟਾਂ ਦੀਆਂ ਘੂਰੀਆਂ ਤੋਂ ਫੱੜ ਜਾਂਦੇ ਟਾਪ ਬਿੱਲੋ
ਜਿਗਰੇ blaze ਪੱਟੂ ਦਿਲਾਂ ਦੇ pure ਵੀ ਨੇ
ਕਈਆਂ ਦੇ ਭੁਲੇਖੇ ਓਦਾਨ ਕਰਦੇ cure ਵੀ ਨੇ
ਸੁਣ ਕੇ ਗੱਲਾਂ ਤੇ ਆਵੇਂ ਬਣੀ hitman ਜਾਂਦੇ
ਦਸ ਤੂੰ ਓ ਸੋਹਣੀਏ ਜਵਾਕ ਨੀ ਤੇ ਹੋਰ ਕੀ ਆਏ
ਓ ਬਿੱਲੋ ਤਾਂ hater'ਆਂ ਨੂੰ ਛਡ ਜਾਂਦਾ ਤਾਪ ਬਿੱਲੋ
ਹਨ ਦਿਲਾਂ ਦੇ ਉੱਤੇ ਛੱਡੀ ਦੀ ਆਏ ਛਾਪ ਬਿੱਲੋ
ਮਿਲਦੇ ਆ ਸਾਰੇਯਾਨ ਨੂ ਆਪਣੇ ਸਟਾਈਲ ਨਾਲ
ਚੰਗਿਆਂ ਦੇ ਯਾਰ ਤੇ ਚਾਲਕਾਂ ਦੇ ਆ ਬਾਪ
ਹੋ ਮੇਲੋ ਨਾ ਸ਼ਿਅਰ ਤੇਰੇ ਬੋਲਦੇ ਆ ਪਾਪ
ਨੀ ਹੁਣ ਤਾਂ ਲੋਕਾਂ ਨੂੰ ਬਹੁਤਾ ਮਿਲਦੇ ਨੀ ਆਪ ਬਿੱਲੋ
ਹੋ ਮੇਰੇ ਨਾ ਸ਼ਿਅਰ ਤੇਰੇ ਬੋਲਦੇ ਆ ਪਾਪ ਬਿੱਲੋ
ਨੀ ਹੁਣ ਤਾਂ ਲੋਕਾਂ ਨੂ ਬਹੁਤਾ ਮਿਲਦੇ ਨੀ ਆਪ ਬਿੱਲੋ
ਹਾਂ ਮੇਰੇ ਨਾ ਸ਼ਿਅਰ ਤੇਰੇ ਬੋਲਦੇ ਆ ਪਾਪ ਬਿੱਲੋ
ਹਾਂ ਲੋਕਾਂ ਨੂ ਬਹੁਤਾ ਮਿਲਦੇ ਨੀ ਆਪ
ਓ ਛੱਡੀਆਂ ਕਈ ਆਦਤਾਂ ਤੇ ਛੱਡੇ ਨਈਓਂ ਯਾਰ ਆਪਾ
ਆਉਂਦੇ ਨਈਓਂ ਕਾਮ ਜੋ ਵੀ ਕੀਤੇ ਅਖਬਾਰ ਆਪਾ
ਭੋਰਾ ਨੀ ਭਰੋਸਾ ਇਥੇ ਕਦੋ ਸ਼ੂਟ down ਹੋਣਾ
ਇਸੇ ਗੱਲੋ ਲੋਕਾਂ ਵਾਲੀ ਲੀਕ ਵਿਚੋ ਬਾਹਰ ਹੋਣਾ
ਨੀ ਹੁਣ ਤਾਂ ਕ੍ਰਾਇਮ ਬਾਲਾ ਵੱਧ ਦਾ graρh ਬਿੱਲੋ
ਥਾਂ ਥਾਂ ਹਾਂ ਮਾਮੇ ਲੌਂਦੇ ਫਿਰਦੇ staff
ਓ ਬਿੱਲੋ ਹਨ ਯਾਰੀ ਵਿਚ ਕਰਦੇ ਗਡਰਿਯਾਨ ਜੋ
ਸੁੱਟੀਏ ਪ੍ਤਾਲ ਤਹਿ ਮਨਿਯਾ ਵੀ ਨਾਪ ਬਿੱਲੋ
ਨੀ ਮੇਰੇ ਨਾ ਸ਼ਿਅਰ ਤੇਰੇ ਬੋਲਦੇ ਆ ਪਾਪ ਬਿੱਲੋ
ਨੀ ਹੁਣ ਤਾਂ ਲੋਕਾਂ ਨੂ ਭੋਤਾ ਮਿਲਦੇ ਨੀ ਆਪ ਬਿੱਲੋ
ਹੋ ਗੈਰਾਂ ਸਿਰੋਂ ਉੱਡ ਦੇ ਆ
ਵੇਖੇ ਬੜੇ ਸੋਹਣੀਏ ਨੀ
ਪੈਂਦੀਆਂ ਤੋਹ ਹੋਂਦੇ ਆ ਉਦਾਰ ਝੱਟ ਜੋ
ਪੀਠਾਂ ਪਿਛਹੇ ਰਿਹਿੰਦੇ ਸਾਡੇ
ਬਣਦੇ ਜੋ ਵੈਰੀ ਸਾਡੇ
ਮੁੱਰੇ ਆਕੇ ਭੁਲ ਜਾਂਦੇ ਖਾਰ ਝੱਟ ਜੋ
ਕਯੀ ਬੇਹਰਿਹਿਮਿਯਾਂ ਦੇ ਦਿਲਾਂ ਵਿਚ ਗਮ ਨੇ ਤੇ
ਭਰਦੇ ਨੀ ਲਗੇ ਰੂਹ ਤੋਹ ਪਾਰ ਫੱਟ ਜੋ
ਉਮਰਾਂ ਨੇ ਥੋਡਿਯਨ ਤੇ ਰੱਬ ਉੱਤੇ ਡੋਰਿਯਾਨ ਤੇ
ਰਖਦੇ ਟਫੰਗਾ ਤੇ ਤਾਰ ਵੱਟ ਜੋ
ਰਖਦੇ ਟਫੰਗਾ ਤੇ ਤਾਰ ਵੱਟ ਜੋ
ਓ ਯਾਰਾਂ ਵਿਚ ਖ਼ਾਰਾਂ ਵਾਲੇ ਕਾਮ ਨੀ ਕਰੇ ਦੇ ਕਦੇ
ਦੱਬਣ ਤੋਹ ਰਾਕਾਨੇ ਕੀਤੇ ਵਖ ਨੀ ਬਰੇੱਟੇ ਕਦੇ
ਮੰਨ ਜੇਣਗੀ ਮਿਤਰਾਂ ਨੂ ਸ਼ਰਤਾਂ ਦੀ ਗਲ ਆਏ ਨੀ
ਮੇਰਿਯਾਨ ਗੱਲਾਂ ਤੇ ਬੀਬਾ ਗੌਰ ਜੇ ਕਰੇ ਤੇ ਦਸ
ਤਾ ਜੱਟਾਂ ਨੂ ਕਿਹਦਾ ਲਗਦੇ ਸ਼ਰਾਪ ਨੀ ਬਿੱਲੋ
ਨੀ ਕਾ ਕਾ ਤਾਂ ਨੇ ਕਰਦੇ ਜੋ ਆਜ ਦੇ ਜਾਵਕ ਬਿੱਲੋ
ਰਾਖੀ ਦਾ ਆਏ ਡੋਰ ਜਿਹਦਾ ਕਰੇ ਬਾਇਪੈਸ ਅਵੇਈਂ
ਯਾਰਿਯਾਨ ਨੀ ਲਾਯਨ ਆਪਾ ਪੈਸਾ ਕਦੇ ਬਿੱਲੋ
ਹੋ ਮੇਰੇ ਨਾ ਸ਼ਿਅਰ ਤੇਰੇ ਬੋਲਦੇ ਆ ਪਾਪ ਬਿੱਲੋ
ਹੋ ਹੁਣ ਤਾਂ ਲੋਕਾਂ ਨੂ ਬਹੁਤਾ ਮਿਲਦੇ ਨੀ ਆਪ ਬਿੱਲੋ
ਹੋ ਮੇਰੇ ਨਾ ਸ਼ਿਅਰ ਤੇਰੇ ਬੋਲਦੇ ਆ ਪਾਪ ਬਿੱਲੋ
ਨੀ ਹੁਣ ਤਾਂ ਲੋਕਾਂ ਨੂ ਬਹੁਤਾ ਮਿਲਦੇ ਨੀ ਆਪ ਬਿੱਲੋ