Sher

ਜੇ ਮਾਵਾਂ ਹੋਣ ਦ੍ਲੇਰ ਤਾਂ, ਕੁਖ ਤੋਂ ਸ਼ੇਰ ਹੀ ਜੱਮਦੇ ਨੇ
ਜੇ ਮਾਵਾਂ ਹੋਣ ਦ੍ਲੇਰ ਤਾਂ, ਕੁਖ ਚੋ ਸ਼ੇਰ ਹੀ ਜੱਮਦੇ ਨੇ

ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ

ਰਾਖੀ ਏ ਕਰਨ ਸ੍ਦਾ ਗ੍ਰੀਬ ਨਿਮਾਨੀਆ ਦੀ
ਸਮਝਣ ਨਾ ਪਰਵਾਹ ਕਿਸੇ, ਏ ਰਾਜੇਯਾ ਰਣਿਯਾ ਦੀ
ਸਮਝਣ ਨਾ ਪਰਵਾਹ ਕਦੇ, ਏ ਰਾਜੇ ਰਣਿਯਾ ਦੀ
ਕਰੇ ਅੱਗੇ ਕੋਯੀ ਚੌਡ਼ ਤੇ ਮਾਰ, ਨਿਸ਼ਾਨੇ ਟੰਗਦੇ ਨੇ

ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ
ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ

ਓ ਓ ਓ ਓ ਓ ਓ ਓ
ਭਾਜੀ ਜੇ ਕੋਈ ਪਾਵੇ ਓਹਦਾ ਵੱਡਾ ਲਾਦੇ ਨੇ
ਦੁਸ਼ਮਣ ਭਾਵੇ 21 ਤੇ ਏ 31 ਪੌਂਦੇ ਨੇ
ਦੁਸ਼ਮਣ ਭਾਵੇ 21 ਤੇ ਏ 31 ਪੌਂਦੇ ਨੇ
ਸਰਬੱਤ ਦਾ ਤਾਂ ਏ ਸ੍ਦਾ ਭਲਾ ਹੀ ਮੰਗ੍ਦੇ ਨੇ

ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ
ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ

ਤਾ ਤਾ ਤਾ ਥਰ ਥਰ ਕਮਬਦੇ ਨੇ
ਤਾ ਤਾ ਤਾ ਥਰ ਥਰ ਕਮਬਦੇ ਨੇ

ਇਕ ਮਾਤਾ ਨੇ ਜਨਮ ਦਿੱਤਾ, ਬਹਾਦੁਰ ਸਿੰਘ ਬੰਦੇ ਨੂ
ਇੱਟ ਨਾ ਇੱਟ ਖੜਕ੍ਦੀ ਸਬਕ ਸੀਖਾਤਾ ਰੰਗੇ ਨੂ
ਇੱਟ ਨਾ ਇੱਟ ਖੜਕ੍ਦੀ ਸਬਕ ਸੀਖਾਤਾ ਰੰਗੇ ਨੂ
ਕਰਨੈਲ ਏ ਜ਼ਿੰਦਗੀ ਦੀ, ਕਦੇ ਵੀ ਭੀਖ ਨਾ ਮੰਗ੍ਦੇ ਨੇ

ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ
ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ
ਹੋ ਰਨ ਵਿਚ ਕੁਦਨ ਸੂਰਮੇ, ਵੈਰੀ ਥਰ ਥਰ ਕਮਬਦੇ ਨੇ
Kill ਬੰਦਾ
Đăng nhập hoặc đăng ký để bình luận

ĐỌC TIẾP